ਹੈਦਰਾਬਾਦ :ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ 14 ਮਾਰਚ ਨੂੰ ਆਪਣਾ 54 ਵਾਂ ਜਨਮਦਿਨ ਮਨਾ ਰਹੇ ਹਨ। "ਮਿਸਟਰ ਪਰਫੈਂਕਸ਼ਨਿਸਟ" ਦੇ ਨਾਂਅ ਨਾਲ ਜਾਣੇ ਜਾਂਦੇ ਆਮਿਰ ਖ਼ਾਨ ਦਾ ਪੂਰਾ ਨਾਂਅ ਮੁੰਹਮਦ ਆਮਿਰ ਹੁਸੈਨ ਖ਼ਾਨ ਹੈ।ਇਹ ਸਿਰਫ਼ ਅਦਾਕਾਰ ਹੀ ਨਹੀਂ ਬਲਕਿ ਇਕ ਡਾਇਰੈਕਟਰ ਤੇ ਪ੍ਰੋਡੂਸਰ ਵੀ ਹਨ।
14 ਮਾਰਚ 1965 ਨੂੰ ਮੁੰਬਈ 'ਚ ਜਣਮੇ ਆਮਿਰ ਇਕ ਫ਼ਿਲਮੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ।ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਬਾਲੀਵੁੱਡ ਦੇ ਵਿੱਚ ਮਸ਼ਹੂਰ ਡਾਇਰੈਕਟਰ ਅਤੇ ਪ੍ਰੋਡੂਸਰ ਸਨ।ਨਾਸਿਰ ਹੁਸੈਨ ਨੇ ਹੀ ਆਮਿਰ ਖ਼ਾਨ ਨੂੰ ਬਾਲੀਵੁੱਡ 'ਚ ਐਂਟਰੀ ਕਰਵਾਈ। ਆਮਿਰ ਨੇ ਡੈਬਯੂ 'ਯਾਦੋਂ ਕੀ ਬਰਾਤ' ਫ਼ਿਲਮ 'ਚ ਬਤੌਰ ਚਾਈਲਡ ਆਰਟਿਸਟ ਤੋਂ ਕੀਤੀ।
ਆਮਿਰ ਖ਼ਾਨ ਨੇ ਸ਼ੁਰੂ ਤੋਂ ਹੀ ਆਪਣੇ ਚਾਚਾ ਨਾਸਿਰ ਹੁਸੈਨ ਨੂੰ ਗੁਰੂ ਮੰਣਿਆ।ਸ਼ੁਰੂਆਤੀ ਦੌਰ 'ਚ ਉਨ੍ਹਾਂ ਆਪਣੇ ਚਾਚਾ ਨੂੰ ਡਾਇਰੈਕਸ਼ਨ 'ਚ ਅਸਿਸਟ ਵੀ ਕੀਤਾ।ਦੱਸ ਦਈਏ ਕਿ ਇਸ ਦੌਰਾਨ ਜਦੋਂ ਆਮਿਰ ਦੀ ਮੁਲਾਕਾਤ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਸਾਹਿਬ ਨਾਲ ਹੋਈ ਤਾਂ ਉਨ੍ਹਾਂ ਆਮਿਰ ਨੂੰ ਦੇਖ ਕੇ ਇਹ ਗੱਲ ਕਹੀ ਕਿ ਇਸ ਨੂੰ ਤਾਂ ਵੱਡਾ ਹੀਰੋ ਬਣਾਓ। ਇਸ 'ਚ ਕਾਬਿਲਤ ਬਹੁਤ ਜ਼ਿਆਦਾ ਹੈ।
ਜਾਵੇਦ ਸਾਹਿਬ ਦੀ ਗੱਲ ਸੱਚ ਨਿਕਲੀ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' ਦੀ ਕਾਮਯਾਬੀ ਕਾਰਨ ਆਮਿਰ ਫ਼ਿਲਮ ਇੰਡਸਟਰੀ ਦੇ ਵਿੱਚ ਪ੍ਰਸਿੱਧੀ ਹਾਸਿਲ ਕਰ ਗਏ।
ਕੁਝ ਇਸ ਤਰ੍ਹਾਂ ਮਿਲੀ ਆਮਿਰ ਨੂੰ ਕਾਮਯਾਬੀ - mr perfectionist
ਬਾਲੀਵੁੱਡ 'ਚ "ਮਿਸਟਰ ਪਰਫੈਂਕਸ਼ਨਿਸਟ" ਦੇ ਨਾਂਅ ਨਾਲ ਜਾਣੇ ਜਾਂਦੇ ਆਮਿਰ ਖ਼ਾਨ ਦਾ ਵੀਰਵਾਰ ਨੂੰ 54 ਵਾਂ ਜਨਮਦਿਨ ਹੈ।ਹੁਣ ਤੱਕ ਦੇ ਸਫ਼ਰ 'ਚ ਆਮਿਰ ਖ਼ਾਨ ਨੇ ਬਹੁਤ ਮਿਹਨਤ ਅਤੇ ਸੰਘਰਸ਼ ਕੀਤਾ ਹੈ।
ਹੈਦਰਾਬਾਦ :ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ 14 ਮਾਰਚ ਨੂੰ ਆਪਣਾ 54 ਵਾਂ ਜਨਮਦਿਨ ਮਨਾ ਰਹੇ ਹਨ। "ਮਿਸਟਰ ਪਰਫੈਂਕਸ਼ਨਿਸਟ" ਦੇ ਨਾਂਅ ਨਾਲ ਜਾਣੇ ਜਾਂਦੇ ਆਮਿਰ ਖ਼ਾਨ ਦਾ ਪੂਰਾ ਨਾਂਅ ਮੁੰਹਮਦ ਆਮਿਰ ਹੁਸੈਨ ਖ਼ਾਨ ਹੈ।ਇਹ ਸਿਰਫ਼ ਅਦਾਕਾਰ ਹੀ ਨਹੀਂ ਬਲਕਿ ਇਕ ਡਾਇਰੈਕਟਰ ਤੇ ਪ੍ਰੋਡੂਸਰ ਵੀ ਹਨ।
14 ਮਾਰਚ 1965 ਨੂੰ ਮੁੰਬਈ 'ਚ ਜਣਮੇ ਆਮਿਰ ਇਕ ਫ਼ਿਲਮੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ।ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਬਾਲੀਵੁੱਡ ਦੇ ਵਿੱਚ ਮਸ਼ਹੂਰ ਡਾਇਰੈਕਟਰ ਅਤੇ ਪ੍ਰੋਡੂਸਰ ਸਨ।ਨਾਸਿਰ ਹੁਸੈਨ ਨੇ ਹੀ ਆਮਿਰ ਖ਼ਾਨ ਨੂੰ ਬਾਲੀਵੁੱਡ 'ਚ ਐਂਟਰੀ ਕਰਵਾਈ। ਆਮਿਰ ਨੇ ਡੈਬਯੂ 'ਯਾਦੋਂ ਕੀ ਬਰਾਤ' ਫ਼ਿਲਮ 'ਚ ਬਤੌਰ ਚਾਈਲਡ ਆਰਟਿਸਟ ਤੋਂ ਕੀਤੀ।
ਆਮਿਰ ਖ਼ਾਨ ਨੇ ਸ਼ੁਰੂ ਤੋਂ ਹੀ ਆਪਣੇ ਚਾਚਾ ਨਾਸਿਰ ਹੁਸੈਨ ਨੂੰ ਗੁਰੂ ਮੰਣਿਆ।ਸ਼ੁਰੂਆਤੀ ਦੌਰ 'ਚ ਉਨ੍ਹਾਂ ਆਪਣੇ ਚਾਚਾ ਨੂੰ ਡਾਇਰੈਕਸ਼ਨ 'ਚ ਅਸਿਸਟ ਵੀ ਕੀਤਾ।ਦੱਸ ਦਈਏ ਕਿ ਇਸ ਦੌਰਾਨ ਜਦੋਂ ਆਮਿਰ ਦੀ ਮੁਲਾਕਾਤ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਸਾਹਿਬ ਨਾਲ ਹੋਈ ਤਾਂ ਉਨ੍ਹਾਂ ਆਮਿਰ ਨੂੰ ਦੇਖ ਕੇ ਇਹ ਗੱਲ ਕਹੀ ਕਿ ਇਸ ਨੂੰ ਤਾਂ ਵੱਡਾ ਹੀਰੋ ਬਣਾਓ। ਇਸ 'ਚ ਕਾਬਿਲਤ ਬਹੁਤ ਜ਼ਿਆਦਾ ਹੈ।
ਜਾਵੇਦ ਸਾਹਿਬ ਦੀ ਗੱਲ ਸੱਚ ਨਿਕਲੀ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' ਦੀ ਕਾਮਯਾਬੀ ਕਾਰਨ ਆਮਿਰ ਫ਼ਿਲਮ ਇੰਡਸਟਰੀ ਦੇ ਵਿੱਚ ਪ੍ਰਸਿੱਧੀ ਹਾਸਿਲ ਕਰ ਗਏ।
Amir Khan
Conclusion: