ETV Bharat / sitara

ਫ਼ਿਲਮ ਸਾਹੋ ਦੀ ਤਿੰਨ ਦਿਨਾਂ ਦੀ ਕਮਾਈ ਆਈ ਸਾਹਮਣੇ - ਫ਼ਿਲਮ ਸਾਹੋ

350 ਕਰੋੜ 'ਚ ਬਣੀ ਫ਼ਿਲਮ ਸਾਹੋ ਦੀ ਪਹਿਲੇ ਤਿੰਨ ਦਿਨਾਂ ਦੀ ਕਮਾਈ ਸਾਹਮਣੇ ਆ ਚੁੱਕੀ ਹੈ। ਫ਼ਿਲਮ ਦੇ ਕਾਰੋਬਾਰ ਦੀ ਜਾਣਕਾਰੀ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਦਿੱਤੀ ਹੈ। ਤਰਨ ਆਦਰਸ਼ ਨੇ ਫ਼ਿਲਮ ਬਾਹੁਬਲੀ ਨਾਲ ਵੀ ਫ਼ਿਲਮ ਸਾਹੋ ਦੀ ਤੁਲਨਾ ਕੀਤੀ ਹੈ।

ਫ਼ੋਟੋ
author img

By

Published : Sep 2, 2019, 7:14 PM IST

ਮੁੰਬਈ: ਫ਼ਿਲਮ 'ਸਾਹੋ' ਨੇ ਬਾਕਸ ਆਫ਼ਿਸ 'ਤੇ ਪਹਿਲੇ ਹੀ ਦਿਨ 24.40 ਕਰੋੜ ਦਾ ਕਾਰੋਬਾਰ ਕਰ ਕੇ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਕਰ ਦਿੱਤੀ ਹੈ। ਫ਼ਿਲਮ 'ਸਾਹੋ' ਨੇ 3 ਦਿਨਾਂ 'ਚ 79.08 ਕਰੋੜ ਕਮਾ ਲਏ ਹਨ।
ਫ਼ਿਲਮ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟਰ ਅਕਾਊਂਟ 'ਤੇ ਫ਼ਿਲਮ ਦੇ ਆਂਕੜੇ ਸਾਂਝੇ ਕਰ ਦੇ ਹੋਏ ਟਵੀਟ ਕੀਤਾ ਹੈ। ਤਰਨ ਆਦਰਸ਼ ਮੁਤਾਬਿਕ ਫ਼ਿਲਮ ਨੇ ਪਹਿਲੇ ਦਿਨ 24.40 ਕਰੋੜ ਦੂਜੇ ਦਿਨ 25.20 ਕਰੋੜ ਅਤੇ ਤੀਜੇ ਦਿਨ 29.48 ਕਰੋੜ ਦਾ ਕਾਰੋਬਾਰ ਕਰ ਕੇ ਹੁਣ ਤੱਕ 79.08 ਕਰੋੜ ਕਮਾ ਲਏ ਹਨ।

  • #Saaho sets the BO on 🔥🔥🔥... Shows big gains on Day 3... Packs a phenomenal total in its opening weekend... North and East India are exceptional, other circuits fantastic too... Fri 24.40 cr, Sat 25.20 cr, Sun 29.48 cr. Total: ₹ 79.08 cr Nett BOC. India biz. #Hindi version.

    — taran adarsh (@taran_adarsh) September 2, 2019 " class="align-text-top noRightClick twitterSection" data=" ">
ਕਾਬਿਲ-ਏ-ਗੌਰ ਹੈ ਕਿ ਤਰਨ ਆਦਰਸ਼ ਨੇ ਫ਼ਿਲਮ 'ਸਾਹੋ' ਦੀ ਤੁਲਨਾ ਬਾਹੁਬਲੀ ਦੇ ਨਾਲ ਵੀ ਕੀਤੀ ਹੈ। ਉਸ ਨੇ ਇੱਕ ਟਵੀਟ 'ਚ ਪ੍ਰਭਾਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਦੀ ਕਲੈਕਸ਼ਨ ਜਨਤਕ ਕੀਤੀ ਹੈ। ਫ਼ਿਲਮ ਸਾਹੋ ਜਿੱਥੇ ਵੱਡੇ ਬਜਟ ਦੀ ਫ਼ਿਲਮ ਕਰਕੇ ਚਰਚਾ ਦਾ ਵਿਸ਼ਾ ਹੈ ਉੱਥੇ ਹੀ ਇਸ ਫ਼ਿਲਮ ਦੀ ਚਰਚਾ ਲੀਸਾ ਰੇ ਮੇਕਰਸ ਵੱਲੋਂ ਲਗਾਏ ਗਏ ਸਾਹਿਤਿਅਕ ਚੋਰੀ ਦੇ ਦੋਸ਼ਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਦੋਸ਼ਾਂ 'ਤੇ ਸ਼ਰਧਾ ਕਪੂਰ ਨੇ ਇੰਸਟਾਗ੍ਰਾਮ ਰਾਹੀਂ ਪ੍ਰਤੀਕਿਰੀਆ ਦਿੱਤੀ ਹੈ। ਜ਼ਿਕਰ-ਏ-ਖ਼ਾਸ ਹੈ ਕਿ ਫ਼ਿਲਮ 'ਸਾਹੋ' ਨੇ ਬੇਸ਼ਕ ਚੰਗੀ ਕਮਾਈ ਕਰ ਲਈ ਹੈ ਪਰ ਦਰਸ਼ਕਾਂ ਵੱਲੋਂ ਇਸ ਨੂੰ ਰਲਵਾ-ਮਿਲਵਾ ਹੀ ਰਿਸਪੌਂਸ ਮਿਲਿਆ ਹੈ।

Intro:Body:

rtr

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.