ETV Bharat / sitara

ਨਹੀਂ ਰਹੇ ਮਸ਼ਹੂਰ ਨਿਰਮਾਤਾ ਚੰਪਕ ਜੈਨ - film producer champak jain

ਫ਼ਿਲਮ ਨਿਰਮਾਤਾ champak jain ਦੀ ਬੀਤੇ ਦਿਨੀਂ ਬਰੈਨ ਹੈਮਰੇਜ ਦੇ ਕਾਰਨ ਮੌਤ ਹੋ ਗਈ। ਇਸ ਖ਼ਬਰ ਤੋਂ ਫ਼ਿਲਮ ਇੰਡਸਟਰੀ ਦੇ ਦੇ ਕਈ ਸਿਤਾਰੇ ਹੈਰਾਨ ਹਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ ਕੀਤਾ ਜਾਵੇਗਾ।

ਫ਼ੋਟੋ
author img

By

Published : Nov 1, 2019, 10:28 AM IST

ਮੁੰਬਈ: ਵੀਨਸ ਰਿਕਾਰਡਜ਼ ਅਤੇ ਟੇਪਜ਼ ਐਂਡ ਯੂਨਾਈਟਿਡ 7 ਦੇ ਮਾਲਕ ਬਾਲੀਵੁੱਡ ਨਿਰਮਾਤਾ champak jain ਦਾ ਦਿਹਾਂਤ ਹੋ ਗਿਆ ਹੈ। ਉਹ ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਸਟਾਰਰ ਫ਼ਿਲਮ 'ਜੋਸ਼' ਅਤੇ ਅਕਸ਼ੇ ਕੁਮਾਰ, ਸੈਫ ਅਲੀ ਖ਼ਾਨ ਅਤੇ ਸ਼ਿਲਪਾ ਸ਼ੈੱਟੀ ਸਟਾਰਰ ਫ਼ਿਲਮ 'ਮੈਂ ਖਿਲਾੜੀ ਤੂ ਅਨਾਰੀ' ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਰਹੇ ਹਨ। ਇਹ ਮੰਨਿਆ ਜਾਂਦਾ ਹੈ ਕਿ ਬਰੇਨ ਹੈਮਰੇਜ ਦੇ ਕਾਰਨ ਮੌਤ ਹੋਈ। ਬਾਲੀਵੁੱਡ ਅਤੇ ਰਾਜਨੀਤੀ ਦੀਆਂ ਮਸ਼ਹੂਰ ਹਸਤੀਆਂ ਵਿੱਚ ਉਨ੍ਹਾਂ ਦੇ ਦੇਹਾਂਤ ਕਾਰਨ ਸੋਗ ਦੀ ਲਹਿਰ ਹੈ।

ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ

ਬਾਲੀਵੁੱਡ ਨਿਰਮਾਤਾ champak jain ਦੀ ਮੌਤ 'ਤੇ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ। ਸੋਨੂੰ ਨੇ ਲਿਖਿਆ, ‘champak jain ਦੇ ਅਚਾਨਕ ਦੇਹਾਂਤ ਦੀ ਖ਼ਬਰ ਨੂੰ ਜਾਣਕੇ ਬਹੁਤ ਦੁੱਖ ਹੋਇਆ। ਉਹ ਇਕ ਸ਼ਾਨਦਾਰ ਸ਼ਖਸੀਅਤ ਸੀ। ਮੇਰੀਆਂ ਉਨ੍ਹਾਂ ਨਾਲ ਬਹੁਤ ਚੰਗੀਆਂ ਯਾਦਾਂ ਹਨ।'

  • Really sad to know about the sudden demise of Champak Jain ji. He was such a noble soul . Had such fond memories of him. My condolences to the entire Venus family, Rattan Jain ji, Ganesh Jain ji 🙏RIP Champak sir.

    — sonu sood (@SonuSood) October 31, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ, ਕਾਂਗਰਸ ਨੇਤਾ ਸੰਜੇ ਨਿਰੂਪਮ ਨੇ ਲਿਖਿਆ, 'ਫ਼ਿਲਮ ਨਿਰਮਾਤਾ champak jain ਦੇ ਜਾਣ 'ਤੇ ਮੈਨੂੰ ਬਹੁਤ ਦੁੱਖ ਹੈ। ਉਹ ਮੇਰਾ ਚੰਗਾ ਦੋਸਤ ਸੀ।'

  • Deeply saddened to hear about untimely death of Champak Jain.
    He was a dear friend of mine. I have lot of fond memories of his. He was gem of person.
    My heartfelt condolences to his family members and whole Venus group.#ChampakJain pic.twitter.com/lspz2DAVq2

    — Sanjay Nirupam (@sanjaynirupam) October 31, 2019 " class="align-text-top noRightClick twitterSection" data=" ">

ਗਾਇਕ ਮੀਕਾ ਸਿੰਘ ਨੇ ਵੀ ਟਵੀਟ ਕਰਕੇ ਲਿਖਿਆ ਕਿ, 'ਮੇਰੇ ਦੋਸਤ ਅਤੇ ਵੀਨਸ ਮਿਊਜ਼ਿਕ ਦੇ ਮਾਲਕ champak jain ਦੀ ਮੌਤ 'ਤੇ ਮੈਂ ਬਹੁਤ ਦੁਖੀ ਹਾਂ। ਉਹ ਇੱਕ ਬਹੁਤ ਚੰਗਾ ਅਤੇ ਮਦਦਗਾਰ ਵਿਅਕਤੀ ਸਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

  • Shocked and extremely saddened to hear about the passing of my very dear friend Mr.champakjain the owner of @Venus__Music . He was a very kind and helpful man. May God bless his soul, RIP🙏🏼 pic.twitter.com/f9vhBszvX5

    — King Mika Singh (@MikaSingh) October 31, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਤਰਨ ਆਦਰਸ਼ ਦੇ ਟਵੀਟ ਦੇ ਕੰਮੈਂਟ ਬਾਕਸ ਵਿੱਚ ਅਦਾਕਾਰ ਰਵੀ ਕਿਸ਼ਨ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਹੈ। champak jain ਦਾ ਅੰਤਿਮ ਸੰਸਕਾਰ ਭਲਕੇ ਮੁੰਬਈ ਵਿੱਚ ਕੀਤਾ ਜਾਵੇਗਾ।

  • Extremely sad and shocked to learn of the untimely demise of #ChampakJain [of #Venus music company]... Extremely humble and soft-spoken, Champak ji will be missed... Heartfelt condolences to the bereaved family... Rest in peace. pic.twitter.com/pGgVtDJ6yB

    — taran adarsh (@taran_adarsh) October 31, 2019 " class="align-text-top noRightClick twitterSection" data=" ">

Intro:Body:

h

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.