ETV Bharat / sitara

ਫ਼ਿਲਮ ਮਰਜਾਵਾਂ ਅਤੇ ਬਾਲਾ ਦਾ ਚੱਲ ਰਿਹਾ ਹੈ ਚੰਗਾ ਕਾਰੋਬਾਰ - Sidharth Malhotra and Tara Sutaria Film

ਫ਼ਿਲਮ ਮਰਜਾਵਾਂ ਦਾ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਬਾਲਾ 100 ਕਰੋੜ ਦੇ ਕਰੀਬ ਪਹੁੰਚ ਗਈ ਹੈ। ਫ਼ਿਲਮਾਂ ਦੇ ਇਸ ਕੁਲੈਕਸ਼ਨ ਦੀ ਜਾਣਕਾਰੀ ਫ਼ਿਲਮੀ ਜਗਤ ਦੇ ਮਾਹਿਰ ਤਰਨ ਆਦਰਸ਼ ਨੇ ਟਵੀਟ ਕਰ ਸਾਂਝੀ ਕੀਤੀ ਹੈ।

ਫ਼ੋਟੋ
author img

By

Published : Nov 17, 2019, 10:48 PM IST

ਮੁੰਬਈ : ਸਿਧਾਰਥ ਮਲਹੋਤਰਾ, ਤਾਰਾ ਸੁਤਾਰਿਆ ਦੀ ਫ਼ਿਲਮ ਮਰਜਾਵਾਂ ਨੂੰ ਬਾਕਸ ਆਫ਼ਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਫ਼ਿਲਮ ਦੀ ਕਮਾਈ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਆਯੂਸ਼ਮਾਨ ਖ਼ੁਰਾਨਾ ਦੀ ਫ਼ਿਲਮ ਬਾਲਾ ਤੇਜੀ ਦੇ ਨਾਲ 100 ਕਰੋੜ ਦੇ ਕੁਲੈਕਸ਼ਨ ਵੱਲ ਵੱਧ ਰਹੀ ਹੈ।

  • #Marjaavaan maintains strong occupancy in mass belt/single screens on Day 2... Metros/multiplexes - average on Day 1 - remain in the same range... Biz should grow on Day 3... Eyes ₹ 22 cr [+/-] weekend... Fri 7.03 cr, Sat 7.21 cr. Total: ₹ 14.24 cr. #India biz.

    — taran adarsh (@taran_adarsh) November 17, 2019 " class="align-text-top noRightClick twitterSection" data=" ">

ਫ਼ਿਲਮੀ ਜਗਤ ਦੇ ਮਾਹਿਰ ਤਰਨ ਆਦਰਸ਼ ਦੇ ਮੁਤਾਬਿਕ ਮਰਜਾਵਾਂ ਨੇ ਸ਼ਨੀਵਾਰ ਨੂੰ 7.21 ਕਰੋੜ ਦਾ ਕਲੈਕਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ 7.03 ਕਰੋੜ ਦਾ ਕਾਰੋਬਾਰ ਕੀਤਾ ਸੀ। ਅਜਿਹੇ 'ਚ ਫ਼ਿਲਮ ਦੀ ਕੁੱਲ੍ਹ ਕਮਾਈ 14.24 ਕਰੋੜ ਹੋ ਗਈ ਹੈ।

ਤਰਨ ਆਦਰਸ਼ ਮੁਤਾਬਿਕ ਦੂਜੇ ਦਿਨ ਮਰਜਾਵਾਂ ਨੂੰ ਸਿੰਗਲ ਸਕ੍ਰੀਨ ਥਿਅੇਟਰ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਫ਼ਿਲਮ ਹਫ਼ਤੇ ਦੇ ਅੰਤ ਤੱਕ 22 ਕਰੋੜ ਦਾ ਕੁਲੈਕਸ਼ਨ ਕਰ ਸਕਦੀ ਹੈ।

  • #Bala jumps on [second] Sat... Multiplexes - its core audience - driving its biz... Should have another strong day today [Sun]... Will cruise past ₹ 90 cr mark, inching closer to ₹ 💯 cr... [Week 2] Fri 3.76 cr, Sat 6.73 cr. Total: ₹ 82.73 cr. #India biz.

ਸ਼ਨੀਵਾਰ ਨੂੰ ਵੱਧੀ ਬਾਲਾ ਦੀ ਕਮਾਈ
ਫ਼ਿਲਮ ਬਾਲਾ ਦੀ ਕਮਾਈ ਦੂਜੇ ਹਫ਼ਤੇ ਵੀ ਜਾਰੀ ਹੈ।ਸ਼ਨੀਵਾਰ ਨੂੰ ਇੱਕ ਵਾਰ ਫ਼ੇਰ ਕਮਾਈ 'ਚ ਵਾਧਾ ਹੋਇਆ ਹੈ। ਫ਼ਿਲਮੀ ਮਾਹਿਰ ਤਰਨ ਆਦਰਸ਼ ਦੇ ਮੁਤਾਬਿਕ ਬਾਲਾ ਨੇ ਦੂਜੇ ਹਫ਼ਤੇ ਸ਼ਨੀਵਾਰ ਦੇ ਦਿਨ 6.73 ਕਰੋੜ ਦਾ ਕੁਲੈਕਸ਼ਨ ਕੀਤਾ ਸੀ।

Intro:Body:

bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.