ETV Bharat / sitara

ਕਾਮੇਡੀਅਮ ਚੰਦਨ ਪ੍ਰਭਾਕਰ ਨੇ ਸਾਂਝਾ ਕੀਤਾ 'ਦ ਕਪਿਲ ਸ਼ਰਮਾ ਸ਼ੋਅ' ਦਾ ਤਜਰਬਾ - the kapil sharma show

ਕਾਮੇਡੀਅਮ ਚੰਦਨ ਪ੍ਰਭਾਕਰ ਨੇ ਆਪਣੀ ਕਾਮੇਡੀ ਨਾਲ ਅਕਸਰ ਲੋਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਕਈ ਤਜਰਬੇ ਵੀ ਸਾਂਝੇ ਕੀਤੇ।

Exclusive Interview with Chandan Prabhakar
ਫ਼ੋਟੋ
author img

By

Published : Nov 26, 2019, 5:42 PM IST

ਚੰਡੀਗੜ੍ਹ: ਕਾਮੇਡੀਅਮ ਚੰਦਨ ਪ੍ਰਭਾਕਰ ਆਪਣੀ ਕਾਮੇਡੀ ਨਾਲ ਕਈ ਵਾਰ ਲੋਕਾਂ ਨੂੰ ਪਾਗਲਾਂ ਦੀ ਤਰ੍ਹਾਂ ਹਸਾਇਆ ਹੈ। ਨਾਲ ਹੀ ਉਨ੍ਹਾਂ ਨੇ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੀ ਕਲਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਚੰਦਨ ਹੁਣ ਆਪਣੇ ਨਵੇਂ ਪ੍ਰੋਜੈਕਟ ਲਈ ਚੰਡੀਗੜ੍ਹ ਆਏ ਹੋਏ ਹਨ ਤੇ ਇਸ ਮੌਕੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੇ ਕਈ ਤਜਰਬੇ ਸਾਂਝੇ ਕੀਤੇ। ਗੱਲਬਾਤ ਕਰਦਿਆਂ ਚੰਦਨ ਪ੍ਰਭਾਕਰ ਨੇ ਕਿਹਾ ਕਿ ਸ਼ੋਅ ਵਿੱਚ ਜਿਹੜੇ ਵੀ ਕਲਾਕਾਰ ਹਨ, ਉਹ ਇੱਕ ਟੀਮ ਬਣ ਕੇ ਕੰਮ ਕਰਦੇ ਹਨ।

ਵੀਡੀਓ

ਹੋਰ ਪੜ੍ਹੋ: 47ਵੇ ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਵਿੱਚ ਇਨ੍ਹਾਂ ਸਿਤਾਰਿਆਂ ਨੇ ਸਾਰੀ ਬਾਜ਼ੀ

ਨਾਲ ਹੀ ਉਨ੍ਹਾਂ ਦੱਸਿਆ ਕਿ, ਸ਼ੋਅ ਵਿੱਚ ਜ਼ਿਆਦਾਤਰ ਟੀਮ ਪੰਜਾਬ ਦੀ ਹੋਣ ਕਰਕੇ ਕਾਫ਼ੀ ਚੰਗਾ ਮਹਿਸੂਸ ਹੁੰਦਾ ਹੈ ਤੇ ਜ਼ਿਆਦਾਤਰ ਸੈਟ ਉੱਤੇ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਕਰੈਕਟਰ ਸ਼ੋਅ ਦੇ ਵਿੱਚ ਕਰਦੇ ਹੋ, ਉਹ ਤੁਸੀਂ ਆਪ ਸਲੈਕਟ ਕਰਦੇ ਹੋ? ਨਾਲ ਹੀ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਕਰੈਕਟਰ ਟੀਮ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ

ਇਸ ਦੌਰਾਨ ਉਨ੍ਹਾਂ ਤੋਂ ਸੁਨੀਲ ਗਰੋਵਰ ਬਾਰੇ ਵੀ ਪੁੱਛਿਆ ਗਿਆ ਕਿ ਉਹ ਸ਼ੋਅ ਵਿੱਚ ਵਾਪਸੀ ਕਰਨਗੇ ਜਾ ਨਹੀਂ? ਤਦ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਪਰ ਦਰਸ਼ਕ ਵੀ ਸੁਨੀਲ ਗਰੋਵਰ ਨੂੰ ਲੈ ਕੇ ਉਤਸਕ ਹਨ ਕਿ ਉਹ ਕਦੋਂ ਸ਼ੋਅ ਵਿੱਚ ਵਾਪਸੀ ਕਰਨਗੇ।

Intro:ਚੰਡੀਗੜ੍ਹ:ਦੀ ਕਪਿਲ ਸ਼ਰਮਾ ਸ਼ੋਅ ਦੀ ਬਹੁਤ ਜ਼ਿਆਦਾ ਫੈਨ ਫਾਲ ਵਿੰਗ ਹੈ ।ਇਸ ਸ਼ੋਅ ਦੇ ਵਿੱਚ ਚੰਦੂ ਚਾਹ ਵਾਲੇ ਦੇ ਨਾਮ ਤੋਂ ਮਸ਼ਹੂਰ ਚੰਦਨ ਪ੍ਰਭਾਕਰ ਅੱਜ ਚੰਡੀਗੜ੍ਹ ਆਏ।ਉਨ੍ਹਾਂ ਦੇ ਨਾਲ ਇਹ ਟੀਵੀ ਭਾਰਤ ਦੀ ਟੀਮ ਦੇ ਨਾਲ ਖਾਸ ਗੱਲਬਾਤ ਕੀਤੀ।

Body:ਚੰਦਨ ਪ੍ਰਭਾਕਰ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਹਰ ਕੋਈ ਪੁੱਛਦਾ ਹੋਣਾ ਕਿ ਪੰਜਾਬ ਵਧੀਆਂ ਲੱਗਦਾ ਹੈ ਜਾਂ ਮੁੰਬਈ।ਪਰ ਦ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਸਾਰੇ ਕਲਾਕਾਰ ਪੰਜਾਬ ਤੋਂ ਹੀ ਹਨ ਤਾਂ ਤੁਹਾਨੂੰ ਇਸ ਤਰ੍ਹਾਂ ਤਾਂ ਮਹਿਸੂਸ ਹੁੰਦਾ ਨਹੀਂ ਹੋਵੇਗਾ ਕਿ ਤੁਸੀਂ ਮੁੰਬਈ ਵਿੱਚ ਹੋ। ਉਨ੍ਹਾਂ ਨੇ ਮਖੌਲੀਆ ਅੰਦਾਜ਼ ਚ ਕਿਹਾ ਕਿ ਸੁਮੋਨਾ ਚੱਕਰਵਰਤੀ ਦੀਨਾਨਗਰ ਤੋਂ ਹੈ ।ਫਿਰ ਉਨ੍ਹਾਂ ਨੇ ਕਿਹਾ ਕਿ ਭਾਰਤੀ ਕਪਿਲ ਮੈਂ ਅਸੀਂ ਅੰਮ੍ਰਿਤਸਰ ਤੋਂ ਹੈ ਕੁਝ ਟੀਮ ਦੇ ਕਲਾਕਾਰ ਵੀ ਅੰਮ੍ਰਿਤਸਰ ਤੋਂ ਹਨ ਸਾਡੀ ਸ਼ੋਅ ਨੂੰ ਲੈ ਕੇ ਇੱਕ ਟੀਮ ਬਣੀ ਹੋਈ ਹੈ। ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜੇ ਤੁਸੀਂ ਕਰੈਕਟਰ ਸ਼ੋਅ ਦੇ ਵਿੱਚ ਕਰਦੇ ਹੋ ਉਹ ਤੁਸੀਂ ਆਪ ਸੋਚ ਕੇ ਕਰਦੇ ਹੋ ਤਾਂ ਜਵਾਬ ਵਿੱਚ ਚੰਦਰ ਨੇ ਕਿਹਾ ਕਿ ਇਹ ਟੀਮ ਨਾਲ ਡਿਸਾਈਡ ਕੀਤਾ ਜਾਂਦਾ ਹੈ ਕਿ ਕਿਹੜਾ ਕਰੈਕਟਰ ਬਾਖ਼ੂਬੀ ਨਾਲ ਨਿਭਾਇਆ ਜਾਵੇ।ਫੇਰ ਉਹੀ ਕਰੈਕਟਰ ਸ਼ੋਅ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਦਰਸ਼ਕ ਉਸ ਨੂੰ ਵੇਖ ਕੇ ਖੁਸ਼ ਹੁੰਦੇ ਹਨ।

Conclusion:ਗੱਲਬਾਤ ਦੇ ਦੌਰਾਨ ਉਨ੍ਹਾਂ ਤੋਂ ਸੁਨੀਲ ਗਰੋਵਰ ਉਰਫ ਡਾ ਮਸ਼ਹੂਰ ਗੁਲਾਟੀ ਬਾਰੇ ਪੁੱਛਿਆ ਗਿਆ ਕਿ ਉਹ ਸ਼ੋਅ ਵਿੱਚ ਵਾਪਸੀ ਕਰਨਗੇ ਤਾਂ ਚੰਦਨ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ।ਤਾਂ ਉਨ੍ਹਾਂ ਨੂੰ ਕਿਹਾ ਕਿ ਕਪਿਲ ਸ਼ਰਮਾ ਕਹਿੰਦੇ ਹਨ ਕਿ ਉਹ ਮੇਰੇ ਅੱਛੇ ਦੋਸਤ ਹਨ ਮੇਰੀ ਉਨ੍ਹਾਂ ਨਾਲ ਗੱਲ ਹੁੰਦੀ ਰਹਿੰਦੀ ਹੈ।ਦਰਸ਼ਕ ਵੀ ਸੁਨੀਲ ਗਰੋਵਰ ਨੂੰ ਲੈ ਕੇ ਉਤਸਕ ਹਨ ਕਿ ਉਹ ਕਦੋਂ ਵਾਪਸੀ ਕਰਨਗੇ। ਪਰ ਚੰਦਨ ਪ੍ਰਭਾਕਰ ਨੇ ਇਸ ਬਾਰੇ ਨਾ ਦੱਸਣ ਯੋਗ ਹੀ ਸਮਝਿਆ।ਚੰਦਨ ਪ੍ਰਭਾਕਰ ਨੇ ਈ ਟੀ ਵੀ ਦੇ ਪੱਤਰਕਾਰ ਦੇ ਨਾਲ ਮਮਿਕਰੀ ਵੀ ਕੀਤੀ।
ETV Bharat Logo

Copyright © 2025 Ushodaya Enterprises Pvt. Ltd., All Rights Reserved.