ETV Bharat / sitara

ਦੀਆ ਮਿਰਜ਼ਾ ਨੇ ਮੀਡੀਆ ਨੂੰ ਆਪਣੀ ਜ਼ਿੰਦਗੀ 'ਚ ਦਖ਼ਲ ਨਾ ਦੇਣ ਦੀ ਕੀਤੀ ਅਪੀਲ - kanika dhillon

ਦੀਆ ਮਿਰਜ਼ਾ ਦੇ ਆਪਣੇ ਪਤੀ ਸਾਹਿਲ ਸੰਘਾ ਤੋਂ ਵੱਖ ਹੋਣ ਦੇ ਐਲਾਨ ਤੋਂ ਬਾਅਦ ਮੀਡੀਆ ਦੇ ਕੁਝ ਵਰਗਾਂ 'ਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਹੈ ਕਿ ਦੀਆ ਅਤੇ ਸਾਹਿਲ ਦੇ ਵਿਆਹ ਦੇ ਟੁੱਟਣ ਪਿੱਛੇ ਲੇਖਿਕਾ ਕਨਿਕਾ ਢਿੱਲੋਂ ਦਾ ਹੱਥ ਹੈ। ਇਸ ਮੁੱਦੇ 'ਤੇ ਦੀਆ ਅਤੇ ਕਨਿਕਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਫ਼ੋਟੋ
author img

By

Published : Aug 3, 2019, 5:44 PM IST

ਮੁੰਬਈ: ਵੀਰਵਾਰ ਨੂੰ ਦੀਆ ਮਿਰਜ਼ਾ ਨੇ ਸਾਹਿਲ ਸੰਘਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ । ਇਨ੍ਹਾਂ ਵਿੱਚ ਇੱਕ ਚਰਚਾ ਇਹ ਵੀ ਹੋ ਰਹੀ ਹੈ ਕਿ ਲੇਖਿਕਾ ਕਨਿਕਾ ਢਿੱਲੋਂ ਦੇ ਨਾਲ ਸਾਹਿਲ ਦੀਆਂ ਨਜ਼ਦੀਕੀਆਂ ਕਾਰਨ ਦੀਆ ਦਾ ਵਿਆਹ ਟੁੱਟ ਗਿਆ। ਹਾਲਾਂਕਿ ਹੁਣ ਦੀਆ ਨੇ ਇਨ੍ਹਾਂ ਖ਼ਬਰਾਂ 'ਤੇ ਟਿੱਪਣੀ ਕੀਤੀ ਹੈ।

  • 1) This is to clarify and put to rest all kind of speculation that is being bandied about by a certain section of the media regarding my separation with Sahil. It is most unfortunate to see the level of irresponsibility exercised.

    — Dia Mirza (@deespeak) August 2, 2019 " class="align-text-top noRightClick twitterSection" data=" ">
  • 2) What is even more unfortunate is that our colleagues names are being tarnished and maligned by this media. As a woman I will not stand for another woman’s name being used so irresponsibly to perpetuate a lie.

  • 3)There is absolutely no truth to the alleged reports and no third person is the reason for Sahil and I to part ways. We have requested the media to be graceful and allow us this time for some privacy. Really hope they can respect that.

ਦੀਆ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੀ ਇੱਜ਼ਤ ਕੀਤੀ ਜਾਵੇ। ਇਸ ਨੂੰ ਲੈ ਕੇ ਦੀਆ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ, "ਸਾਹਿਲ ਤੇ ਮੇਰੇ ਵੱਖ ਹੋਣ ਨੂੰ ਲੈ ਕੇ ਮੀਡੀਆ ਦੇ ਕੁਝ ਵਰਗਾਂ ਦੁਆਰਾ ਚੁੱਕੇ ਜਾ ਰਹੇ ਸਵਾਲਾਂ ਅਤੇ ਚਰਚਾ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ। ਮੀਡੀਆ ਦੀ ਇਹ ਲਾਪਰਵਾਹੀ ਬਹੁਤ ਗ਼ਲਤ ਹੈ ।"

ਕਨਿਕਾ ਨੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਨਿਕਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਘੱਟੀਆ ਹੈ ਕਿ ਕਿਸ ਤਰ੍ਹਾਂ ਦੋ ਵੱਖ-ਵੱਖ ਮਾਮਲਿਆਂ 'ਤੇ ਜ਼ਬਰਦਸਤੀ ਆਪਸ 'ਚ ਜੋੜਿਆ ਜਾ ਰਿਹਾ ਹੈ। ਮੈਂ ਆਪਣੀ ਪੂਰੀ ਜ਼ਿੰਦਗੀ 'ਚ ਦੀਆ ਅਤੇ ਸਾਹਿਲ ਨੂੰ ਕਦੀ ਨਹੀਂ ਮਿਲੀ ਹਾਂ। ਦੀਆ ਨੇ ਕਨਿਕਾ ਨੂੰ ਇਸ ਅਫ਼ਵਾਹ ਲਈ ਮੁਆਫ਼ੀ ਮੰਗੀ ਹੈ।

  • Laughable-Despicable-Irresponsible! Fiction writing is my job!Can tabloids b a lill more responsible pls? Jst bcos 2news items come at d same time-They can’t b interlinked! It’s not a potpourri! Hav NEVER met Diya/ Sahil in my ENTIRE life! Pls get over it n let us get back 2work!

    — Kanika Dhillon (@KanikaDhillon) August 2, 2019 " class="align-text-top noRightClick twitterSection" data=" ">

ਜ਼ਿਕਰ-ਏ-ਖ਼ਾਸ ਹੈ ਦੀਆ ਅਤੇ ਸਾਹਿਲ ਇੱਕ ਦੂਜੇ ਨੂੰ ਪਿੱਛਲੇ 11 ਸਾਲਾਂ ਤੋਂ ਜਾਣਦੇ ਹਨ ਅਤੇ 2014 ਦੇ ਵਿੱਚ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ। ਵਿਆਹ ਤੋਂ 5 ਸਾਲ ਬਾਅਦ ਆਪਸੀ ਸਹਿਮਤੀ ਨਾਲ ਦੀਆ ਅਤੇ ਸਾਹਿਲ ਨੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ।

Intro:Body:

Dia Mirza

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.