ETV Bharat / sitara

ਹੁਣ ਦੀਪਿਕ ਆਵੇਗੀ ਡਾਰਕ ਰੂਪ ਵਿੱਚ ਨਜ਼ਰ - deepika padukone scare fans know

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸੰਕੇਤ ਦਿੱਤਾ ਹੈ ਕਿ ਉਹ ਇੱਕ ਡਾਰਕ ਰੌਮਾਂਟਿਕ ਫ਼ਿਲਮ ਕਰ ਸਕਦੀ ਹੈ। ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ, ਇਹ ਤੇਲਗੂ ਫ਼ਿਲਮ ਅਰੁੰਧਤੀ ਹੋ ਸਕਦੀ ਹੈ।

ਫ਼ੋਟੋ
author img

By

Published : Nov 5, 2019, 1:46 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' ਜਨਵਰੀ ਵਿੱਚ ਰਿਲੀਜ਼ ਹੋ ਰਹੀ ਹੈ। ਉਸ ਤੋਂ ਬਾਅਦ, ਉਸਦਾ ਅਗਲਾ ਪ੍ਰੌਜੈਕਟ ਹਾਲੇ ਤੱਕ ਫ਼ਾਇਨਲ ਨਹੀਂ ਹੋਇਆ ਹੈ, ਪਰ ਹੁਣ ਮੰਨਿਆ ਜਾ ਰਿਹਾ ਹੈ ਕਿ, ਦੀਪਿਕਾ ਪਾਦੁਕੋਣ ਤੇਲਗੂ ਦੀ ਬਲਾਕ-ਬਸਟਰ ਅਰੁੰਧਤੀ ਦਾ ਹਿੰਦੀ ਰੀਮੇਕ ਕਰਨ ਜਾ ਰਹੀ ਹੈ। ਫ਼ਿਲਮ ਇੱਕ ਮਨੋਵਿਗਿਆਨਕ ਦਹਿਸ਼ਤ ਵੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਅਨੁਸ਼ਕਾ ਸ਼ੈੱਟੀ ਮੁੱਖ ਭੂਮਿਕਾ ਵਿੱਚ ਹਨ।

ਹੋਰ ਪੜ੍ਹੋ: 'ਪਾਣੀਪਤ' ਦਾ ਟ੍ਰੇਲਰ ਵੇਖ ਪੁਰਾਣੀਆਂ ਯਾਦਾਂ ਹੋਈਆ ਤਾਜ਼ੀਆ

ਹਾਲ ਹੀ ਵਿੱਚ ਦੀਪਿਕਾ ਪਾਦੂਕੋਣ ਨੇ ਇਸ਼ਾਰਾ ਕੀਤਾ ਕਿ, ਉਹ ਇੱਕ ਡਾਰਕ ਰੌਮਾਂਟਿਕ ਫ਼ਿਲਮ ਕਰ ਸਕਦੀ ਹੈ। ਖ਼ਬਰਾਂ ਸਾਹਮਣੇ ਇਹ ਆ ਰਹੀਆਂ ਹਨ ਕਿ, ਇਹ ਉਹੀਂ ਹੀ ਫ਼ਿਲਮ ਹੋ ਸਕਦੀ ਹੈ। ਹਾਲਾਂਕਿ, ਆਫੀਸ਼ਲ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਹੋਰ ਪੜ੍ਹੋ: ਅਨੁਸ਼ਕਾ ਵਿਰਾਟ ਨੇ ਭੂਟਾਨ ਵਿੱਚ ਇੱਕ ਪਰਿਵਾਰ ਨਾਲ ਬਿਤਾਏ ਕੁਝ ਪਲ

ਦੱਸ ਦੇਈਏ ਕਿ ਅਰੁੰਧਤੀ ਇੱਕ ਤੇਲਗੂ ਫ਼ਿਲਮ ਹੈ, ਜਿਸ ਵਿੱਚ ਅਨੁਸ਼ਕਾ ਸ਼ੈੱਟੀ ਮੁੱਖ ਭੂਮਿਕਾ ਵਿੱਚ ਸੀ ਅਤੇ ਸੋਨੂੰ ਸੂਦ ਫ਼ਿਲਮ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਲਈ ਅਨੁਸ਼ਕਾ ਅਤੇ ਸੋਨੂੰ ਨੂੰ ਦੱਖਣ ਦੇ ਕਈ ਪੁਰਸਕਾਰ ਵੀ ਮਿਲੇ ਹਨ। ਇਸ ਦੇ ਨਾਲ ਹੀ ਫ਼ਿਲਮ ਨੇ ਬਾਕਸ ਆਫਿਸ 'ਤੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਮਹਾਭਾਰਤ 'ਤੇ ਇੱਕ ਫ਼ਿਲਮ ਦਾ ਨਿਰਮਾਣ ਕਰੇਗੀ, ਜਿਸ ਵਿੱਚ ਉਹ ਖ਼ੁਦ ਦਰੋਪਦੀ ਦਾ ਕਿਰਦਾਰ ਨਿਭਾ ਰਹੀ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.