ਮੁੰਬਈ: ਹਰ ਇਕ ਦੇ ਚਿਹਰੇ 'ਤੇ ਮੁਸਕਾਨ ਲੈ ਕੇ ਆਉਣ ਵਾਲੇ ਕਾਮੇਡੀ ਕਿੰਗ ਕਪਿਲ ਨੇ ਬੀਤੀ ਰਾਤ ਆਪਣਾ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਮਨਾਇਆ।
ਕਪਿਲ ਦੀ ਇਸ ਪਾਰਟੀ 'ਚ ਉਨ੍ਹਾਂ ਦੇ ਸ਼ੋਅ ਦੀ ਟੀਮ , ਸਿੰਗਰ ਮੀਕਾ ਸਿੰਘ, ਨਵਰਾਜ ਹੰਸ, ਰਿਚਾ ਸ਼ਰਮਾ ਵਰਗੇ ਕਲਾਕਾਰ ਮੌਜੂਦ ਸਨ।
- View this post on Instagram
Happy birthday to my big brother @kapilsharma bhaji love and respect 🤗🤗😘
">
- " class="align-text-top noRightClick twitterSection" data="
">
ਇਸ ਪਾਰਟੀ 'ਚ ਕੀਕੂ ਸ਼ਾਰਧਾ ਅਤੇ ਲਾਫ਼ਟਰ ਕਵੀਨ ਭਾਰਤੀ ਸਿੰਘ ਨੇ ਬਿੰਦਾਸ ਡਾਂਸ ਕੀਤਾ।ਪਾਰਟੀ 'ਚ ਮੀਕਾ ਸਿੰਘ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨ੍ਹਿਆ।
ਇਸ ਪਾਰਟੀ 'ਚ ਕਪਿਲ ਦੀ ਮਾਂ ਅਤੇ ਪਤਨੀ ਗਿਨੀ ਨੇ ਵੀ ਡਾਂਸ ਕੀਤਾ।
ਜ਼ਿਕਰਯੋਗ ਹੈ ਕਿ ਡਿਪਰੈਸ਼ਨ ਤੋਂ ਉਭਰ ਕੇ ਕਪਿਲ ਨੇ ਆਪਣੇ ਸ਼ੋਅ ਰਾਹੀਂ ਜਬਰਦਸਤ ਵਾਪਸੀ ਕੀਤੀ ਹੈ। ਉਨ੍ਹਾਂ ਦੇ ਸ਼ੋਅ ਨੂੰ ਦੇਸ਼-ਵਿਦੇਸ਼ ਤੋਂ ਬਹੁਤ ਪਿਆਰ ਮਿਲ ਰਿਹਾ ਹੈ।