ETV Bharat / sitara

ਸਿਤਾਰਿਆਂ ਨੇ ਦਿੱਤੀਆਂ ਗੁਰਪੁਰਬ ਦੀਆਂ ਵਧਾਈਆਂ

author img

By

Published : Nov 12, 2019, 10:06 PM IST

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਿਨੇਮਾ ਅਤੇ ਖੇਡ ਜਗਤ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਸਬੰਧੀ ਅਕਸ਼ੈ ਕੁਮਾਰ ਨੇ ਆਪਣੇ ਟਵੀਟਰ ਅਕਾਊਂਟ 'ਤੇ ਸਿਰ ਢੱਕ ਕੇ ਪੰਜਾਬੀ ਦੇ ਵਿੱਚ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ।

ਫ਼ੋਟੋ

ਮੁੰਬਈ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਿਨੇਮਾ ਅਤੇ ਖੇਡ ਜਗਤ ਦੀਆਂ ਕਈ ਹਸਤੀਆਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਕਾਮੇਡੀ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਕਪਿਲ ਸ਼ਰਮਾ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ ਹੋਏ।

ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਕਪਿਲ ਸ਼ਰਮਾ ਨੇ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਬਾਲੀਵੁੱਡ ਅਤੇ ਖੇਡ ਜਗਤ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਦਿੱਤੀ।

ਵੇਖੋ ਵੀਡੀਓ

1.ਅਮਿਤਾਭ ਬੱਚਨ : ਬਾਲੀਵੁੱਡ ਦੇ ਸ਼ਹਨਸ਼ਾਹ ਅਮਿਤਾਭ ਬੱਚਨ ਨੇ ਕਿਹਾ, " ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਮੁਬਾਰਕਾਂ।"

2.ਆਮਿਰ ਖ਼ਾਨ: ਮਿਸਟਰ ਪ੍ਰਫ਼ਕੈਸ਼ਨਿਸਟ ਦੇ ਨਾਂਅ ਨਾਲ ਜਾਣੇ ਜਾਂਦੇ ਆਮਿਰ ਖ਼ਾਨ ਨੇ ਬਹੁਤ ਹੀ ਦਿਲਚਸਪ ਟਵੀਟ ਕੀਤਾ। ਦਰਅਸਲ ਉਨ੍ਹਾਂ ਨੇ ਟਵੀਟ 'ਚ ਪੰਜਾਬੀ 'ਚ ਮੁਬਾਰਕਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, "ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ।"

  • Assi saareyan nu Gurpurab diyan lakh lakh vadhaiyan.
    Love.
    a.

    — Aamir Khan (@aamir_khan) November 12, 2019 " class="align-text-top noRightClick twitterSection" data=" ">

3.ਅਕਸ਼ੈ ਕੁਮਾਰ : ਅਕਸ਼ੈ ਕੁਮਾਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਉਨ੍ਹਾਂ ਸਿਰ ਢੱਕ ਕੇ ਪੰਜਾਬੀ ਦੇ ਵਿੱਚ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ।

4. ਕਾਰਤਿਕ ਆਰਯਿਨ: ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ਦੇ ਅਦਾਕਾਰ ਕਾਰਤਿਕ ਆਰਯਿਨ ਨੇ ਇੰਸਟਾਗ੍ਰਾਮ 'ਤੇ ਆਪਣੀ ਦਰਬਾਰ ਸਾਹਿਬ ਦੀ ਫ਼ੋਟੋ ਅਪੱਲੋਡ ਕਰਕੇ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ।

5. ਸੋਨਾਕਸ਼ੀ ਸਿਨਹਾ: ਫ਼ਿਲਮ ਦਬੰਗ 3 ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਂਝੀ ਕਰ ਕਿਹਾ, "ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।"

6. ਸਨੀ ਦਿਓਲ:ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਸਾਂਸਦ ਸਨੀ ਦਿਓਲ ਨੇ ਗੁਰਪੁਰਬ ਮੌਕੇ ਕਿਹਾ, "ਅੱਜ ਜਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਦੇ ਸ਼ੁਭ ਦਿਹਾੜੇ ਤੇ ਗੁਰੂਦਵਾਰਾ ਸ਼੍ਰੀ ਬਾਰਠ ਸਾਹਿਬ ਵਿੱਚ ਮੱਥਾ ਟੇਕਿਆ।ਮਿਹਰ ਕਰੀ ਪਰਮਾਤਮਾ।"

  • ਅੱਜ ਜਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਦੇ ਸ਼ੁਭ ਦਿਹਾੜੇ ਤੇ ਗੁਰੂਦਵਾਰਾ ਸ਼੍ਰੀ ਬਾਰਠ ਸਾਹਿਬ ਵਿੱਚ ਮੱਥਾ ਟੇਕਿਆ।
    ਮਿਹਰ ਕਰੀ ਪਰਮਾਤਮਾ।#apnagurdaspur pic.twitter.com/o2igJLS2Rh

    — Sunny Deol (@iamsunnydeol) November 12, 2019 " class="align-text-top noRightClick twitterSection" data=" ">

7. ਯੁਵਰਾਜ ਸਿੰਘ: ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਨੇ ਕਿਹਾ, "ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ।"

  • Wishing everyone a very happy #GuruNanakJayanti. May his blessings and teachings enlighten us all now and for ever. On this auspicious day let us all follow the path of his teaching by being selfless - sharing with others and giving to those who are less fortunate. #gurupurab

    — yuvraj singh (@YUVSTRONG12) November 12, 2019 " class="align-text-top noRightClick twitterSection" data=" ">

8. ਸਚਿਨ ਤੇਂਦੁਲਕਰ: ਮਾਸਟਰ ਬਲਾਸਟਰ ਕਹੇ ਜਾਣ ਵਾਲੇ ਸਚਿਨ ਤੇਂਦੂਲਕਰ ਨੇ ਵੀ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ।

9.ਹਰਭਜਨ ਸਿੰਘ: ਇਸ ਮੌਕੇ ਹਰਭਜਨ ਸਿੰਘ ਨੇ ਕਿਹਾ, " ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ।।"

  • ਧੰਨ ਗੁਰੂ ਨਾਨਕ ਦੇਵ ਜੀ ।। ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ।। May Guru Nanak Dev Ji bless you with peace and bestow you with eternal joy and happiness. Happy Gurpurab 2019 pic.twitter.com/Ej4klngWGH

    — Harbhajan Turbanator (@harbhajan_singh) November 11, 2019 " class="align-text-top noRightClick twitterSection" data=" ">

10 ਵਿਰਾਟ ਕੌਹਲੀ: ਇੰਡੀਅਨ ਕ੍ਰਿਕਟ ਟੀਮ ਕਪਤਾਨ ਵਿਰਾਟ ਕੌਹਲੀ ਨੇ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਵੀਡੀਓ ਰਾਹੀਂ ਦਿੱਤੀਆਂ। ਉਨ੍ਹਾਂ ਕਿਹਾ ਪ੍ਰਮਾਤਮਾ ਸਭ ਨੂੰ ਚੜਦੀ ਕਲਾ 'ਚ ਰੱਖੇ।

Intro:Body:

bav

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.