ETV Bharat / sitara

ਬਾਲੀਵੁੱਡ ਹਸਤੀਆਂ ਨੇ JNU ਮਾਮਲੇ 'ਤੇ ਕੱਢੀ ਭੜਾਸ - swara bhaskar and pooja bhatt

ਪਿਛਲੇ ਕਈ ਦਿਨਾਂ ਤੋਂ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਵਧੀਆਂ ਹੋਸਟਲ ਦੀਆਂ ਫੀਸਾਂ ਅਤੇ ਖਰਚੇ ਵਾਪਸ ਲੈਣ ਲਈ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਇਸ ਪ੍ਰੋਟੈਸਟ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ।

ਫ਼ੋਟੋ
author img

By

Published : Nov 20, 2019, 1:46 PM IST

ਮੁੰਬਈ: ਪਿਛਲੇ ਕਈ ਦਿਨਾਂ ਤੋਂ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਵਧੀਆਂ ਹੋਸਟਲ ਦੀਆਂ ਫੀਸਾਂ ਅਤੇ ਖਰਚੇ ਵਾਪਸ ਲੈਣ ਲਈ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਸੰਸਦ ਅੱਗੇ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਪੁਲਿਸ ਨਾਲ ਤਿੱਖੀ ਝੜਪ ਵਿੱਚ ਪੈ ਗਏ। ਆਮ ਲੋਕਾਂ ਤੋਂ ਇਲਾਵਾ ਹੁਣ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਇਸ ਪ੍ਰੋਟੈਸਟ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ।

  • #JNU students protesting #JNUFeeHike are protesting on behalf of all the children in india born into and who will be born into lower income & lower middle income groups. Why should quality higher education be a commodity only the privileged can access? Pic: Noushad & Sarika. pic.twitter.com/qOxS6QAsSa

    — Swara Bhasker (@ReallySwara) November 19, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਇਸ ਮਾਮਲੇ 'ਚ ਕਾਰਤਿਕ ਆਰੀਅਨ ਨੇ ਇਮਰਾਨ ਹਾਸ਼ਮੀ ਨੂੰ ਕੀਤਾ ਫੇਲ, Video ਵਾਇਰਲ

ਬਾਲੀਵੁੱਡ ਡੈਬਿਉ ਕਰਨ ਤੋਂ ਪਹਿਲਾਂ ਜੇਐਨਯੂ ਦੀ ਵਿਦਿਆਰਥੀ ਅਦਾਕਾਰਾ ਸਵਰਾ ਭਾਸਕਰ ਨੇ ਟਵਿੱਟਰ 'ਤੇ ਵਿਰੋਧ ਪ੍ਰਦਰਸ਼ਨ ਦੀਆਂ ਫ਼ੋਟੋਆਂ ਸਾਂਝੀਆਂ ਕਰਦਿਆਂ ਲਿਖਿਆ,' ਜੇ ਐਨ ਯੂ ਦੇ ਵਿਦਿਆਰਥੀ ਭਾਰਤ ਵਿੱਚ ਗਰੀਬੀ 'ਚ ਪੈਦਾ ਹੋਏ ਅਤੇ ਹੋਣ ਵਾਲੇ ਬੱਚਿਆਂ ਦੇ ਲਈ ਪ੍ਰੋਟੈਸਟ ਕਰ ਰਹੇ ਹਨ। ਆਖ਼ਰਕਾਰ, ਸਿਰਫ ਅਮੀਰਾਂ ਨੂੰ ਹੀ ਚੰਗੀ ਉੱਚ ਸਿੱਖਿਆ ਕਿਉਂ ਪ੍ਰਾਪਤ ਕਰਨੀ ਚਾਹੀਦੀ ਹੈ? ਦੱਸ ਦੇਈਏ ਕਿ ਸਵਰਾ ਭਾਸਕਰ ਦੀ ਮਾਂ ਈਰਾ ਭਾਸਕਰ ਵੀ ਜੇਐਨਯੂ ਵਿੱਚ ਪ੍ਰੋਫੈਸਰ ਹੈ।

  • Education is not a privilege. It is as much of a right as breathing clean air. Very disturbing to see the police behave in this brutal manner with students from #JNU. Do they forget that their primary duty is to serve and protect? Why resort to violence? Against students? Tragic.

    — Pooja Bhatt (@PoojaB1972) November 19, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ ਕ੍ਰਿਸ਼ਮਾ ਕਪੂਰ

ਇਸ ਵਿਰੋਧ 'ਤੇ ਸਵਰਾ ਤੋਂ ਇਲਾਵਾ ਅਦਾਕਾਰਾ, ਨਿਰਮਾਤਾ ਅਤੇ ਨਿਰਦੇਸ਼ਕ ਪੂਜਾ ਭੱਟ ਨੇ ਵੀ ਇਸ ਮਾਮਲੇ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਪੂਜਾ ਨੇ ਟਵਿੱਟਰ 'ਤੇ ਲਿਖਿਆ,' ਸਿੱਖਿਆ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੈ, ਬਲਕਿ ਸਾਫ਼ ਹਵਾ ਵਿੱਚ ਸਾਹ ਲੈਣਾ ਸਾਰਿਆਂ ਦਾ ਹੱਕ ਹੈ। ਇਹ ਵੇਖ ਕੇ ਦੁੱਖ ਹੋਇਆ ਕਿ ਪੁਲਿਸ ਜੇ ਐਨ ਯੂ ਦੇ ਵਿਦਿਆਰਥੀਆਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆ ਰਹੇ ਹਨ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.