ਹੈਦਰਾਬਾਦ:ਅਮਿਤਾਭ ਬੱਚਨ,ਅਨੁਪਮ ਖੇਰ ਅਤੇ ਸੋਨਮ ਕਪੂਰ ਅਹਿੂਜਾ ਸਹਿਤ ਕਈ ਬਾਲੀਵੁੱਡ ਹਸਤੀਆਂ ਨੇ ਨਿਊਜੀਲੈਂਡ ਦੇ ਕ੍ਰਾਇਸਟਚਰਚ 'ਚ ਦੋਂ ਮਸਜਿਦਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।ਜਿਸ ਵਿੱਚ 49 ਲੋਕ ਮਾਰੇ ਗਏ।
ਹਮਲੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਅਮਿਤਾਭ ਬਚਨ ਨੇ ਟਵੀਟ ਕੀਤਾ, 'ਅਸੀ ਮੁਸ਼ਕਿਲ ਸਮੇਂ 'ਚ ਰਹਿ ਰਹੇ ਹਾਂ, ਇਹ ਘਟਨਾ ਬੇਹੱਦ ਹੀ ਦੁੱਖਦਾਈ ਹੈ।'
ਅਨੁਪਮ ਨੇ ਕਿਹਾ ਹੈ ਕਿ ਉਹ ਨਿਊਜੀਲੈਂਡ 'ਚ ਵਾਪਰੇ ਇਸ ਹਾਦਸੇ ਦੇ ਨਾਲ ਬਹੁਤ ਦੁੱਖੀ ਹਨ।ਉਨ੍ਹਾਂ ਜਖ਼ਮੀ ਹੋਏ ਲੋਕਾਂ ਦੀ ਤੰਦੁਰਸਤੀ ਲਈ ਕਾਮਨਾ ਕੀਤੀ ਹੈ।
'ਕਲੰਕ' ਅਦਾਕਾਰ ਵਰੁਨ ਧਵਨ ਨੇ ਕਿਹਾ ਹੈ,'ਨਿਰਦੋਸ਼ ਲੋਕ ਸੌਖਾ ਨਿਸ਼ਾਨਾ ਹੁੰਦੇ ਹਨ ਕਿਉਂਕਿ ਉਹ ਸ਼ਾਂਤੀ ਅਤੇ ਪਿਆਰ ਚਾਹੁੰਦੇ ਹਨ।ਪੀੜ੍ਹਤਾਂ ਦੇ ਪਰਿਵਾਰਾਂ ਦੇ ਨਾਲ ਸੰਵੇਦਨਾ ਅਤੇ ਪ੍ਰਾਥਨਾ।'
ਸੋਨਮ ਕਪੂਰ ਆਹੂਜਾ ਨੇ ਕਿਹਾ,'ਮੈਨੂੰ ਨਿਊਜੀਲੈਂਡ ਦੀ ਘਟਨਾ ਸੁਣ ਕੇ ਦੁੱਖ ਲੱਗਾ ਹੈ।ਮੈਨੂੰ ਅਫ਼ਸੋਸ ਹੈ ਕਿ ਮੁਸਲਮਾਨ ਭਾਈਚਾਰਾ ਕੱਟੜ ਨਫ਼ਰਤ ਦਾ ਸਾਹਮਣਾ ਕਰ ਰਿਹਾ ਹੈ।ਮੈਨੂੰ ਆਪ ਸਭ ਲਈ ਖੇਦ ਹੈ।'
ਅਭਿਸ਼ੇਕ ਬੱਚਨ ਨੇ ਲਿਖਿਆ,'ਨਿਊਜ਼ੀਲੈਂਡ 'ਚ ਇਸ ਭਿਆਨਕ ਹਮਲੇ ਦੇ ਪੀੜ੍ਹਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ।'
ਅਦਨਾਨ ਸਾਮੀ ਨੇ ਲਿਖਿਆ,'ਪੂਰੀ ਇਨਸਾਨਿਤ ਨੂੰ ਸ਼ਰਮਸਾਰ ਕਰ ਦਿੱਤਾ ਹੈ ,ਇਹ ਕਿੱਥੇ ਰੁਕਦਾ ਹੈ?ਅਸੀਂ ਆਪਣੇ ਬੱਚਿਆਂ ਨੂੰ ਇਹ ਸਭ ਕਿਵੇਂ ਸਮਝਾ ਸਕਦੇ ਹਾਂ।'
ਰਿਚਾ ਚੱਡਾ ਨੇ ਕਿਹਾ ,'ਸੋਸ਼ਲ ਮੀਡੀਆ, ਹਿੰਸਾ, ਇਨਸਾਨਿਅਤ ,ਮਾਨਸਿਕ ਤੰਦਰੁਸਤੀ,,,,ਬੇਹੱਦ ਦੁਖਦਾਈ।'
ਵਿਸ਼ਾਲ ਦਦਲਾਨੀ ਨੇ ਕਿਹਾ ,'ਇਨਸਾਨਾਂ 'ਚ ਇਨਸਾਨਿਅਤ ਕਿੱਥੇ ਹੈ?'
ਜ਼ਿਕਰਯੋਗ ਹੈ ਕਿ 15 ਮਾਰਚ ਨੂੰ ਇਕ ਨੌਜਵਾਨ ਨਿਊਜੀਲੈਂਡ ਦੀਆਂ ਦੋਂ ਮਸਜੀਦਾ 'ਚ ਦਾਖ਼ਲ ਹੋਇਆ।ਨੌਜਵਾਨ ਨੇ ਫੇਸਬੁੱਕ 'ਤੇ ਲਾਇਵ ਹੋ ਇਸ ਘਟਨਾ ਨੂੰ ਅੰਜਾਮ ਦਿੱਤਾ।ਉਸਨੇ ਪਬਜੀ ਗੇਮ ਵਾਂਗ ਹਰ ਇਕ ਨੂੰ ਗੋਲੀ ਮਾਰ ਦਿੱਤੀ।ਇਸ ਵੀਡੀਓ ਨੂੰ ਦੇਖਣ ਵਾਲਾ ਹਰ ਇਕ ਸ਼ਖ਼ਸ ਇਸ ਵੀਡੀਓ ਨੂੰ ਪਬਜੀ ਗੇਮ ਨਾਲ ਜੋੜ ਰਿਹਾ ਹੈ।ਇਸ ਗੋਲੀਬਾਰੀ 'ਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਾਲੀਵੁੱਡ ਹਸਤੀਆਂ ਨੇ ਨਿਊਜੀਲੈਂਡ ਹਮਲੇ ਦੀ ਕੀਤੀ ਨਿੰਦਾ
15 ਮਾਰਚ ਨੂੰ ਵਾਪਰੇ ਨਿਊਜੀਲੈਂਡ ਹਮਲੇ ਦੀ ਤਮਾਮ ਬਾਲੀਵੁੱਡ ਸਿਤਾਰਿਆਂ ਨੇ ਨਿੰਦਾ ਕੀਤੀ ਹੈ।ਸਭ ਨੇ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਹੈਦਰਾਬਾਦ:ਅਮਿਤਾਭ ਬੱਚਨ,ਅਨੁਪਮ ਖੇਰ ਅਤੇ ਸੋਨਮ ਕਪੂਰ ਅਹਿੂਜਾ ਸਹਿਤ ਕਈ ਬਾਲੀਵੁੱਡ ਹਸਤੀਆਂ ਨੇ ਨਿਊਜੀਲੈਂਡ ਦੇ ਕ੍ਰਾਇਸਟਚਰਚ 'ਚ ਦੋਂ ਮਸਜਿਦਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।ਜਿਸ ਵਿੱਚ 49 ਲੋਕ ਮਾਰੇ ਗਏ।
ਹਮਲੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਅਮਿਤਾਭ ਬਚਨ ਨੇ ਟਵੀਟ ਕੀਤਾ, 'ਅਸੀ ਮੁਸ਼ਕਿਲ ਸਮੇਂ 'ਚ ਰਹਿ ਰਹੇ ਹਾਂ, ਇਹ ਘਟਨਾ ਬੇਹੱਦ ਹੀ ਦੁੱਖਦਾਈ ਹੈ।'
ਅਨੁਪਮ ਨੇ ਕਿਹਾ ਹੈ ਕਿ ਉਹ ਨਿਊਜੀਲੈਂਡ 'ਚ ਵਾਪਰੇ ਇਸ ਹਾਦਸੇ ਦੇ ਨਾਲ ਬਹੁਤ ਦੁੱਖੀ ਹਨ।ਉਨ੍ਹਾਂ ਜਖ਼ਮੀ ਹੋਏ ਲੋਕਾਂ ਦੀ ਤੰਦੁਰਸਤੀ ਲਈ ਕਾਮਨਾ ਕੀਤੀ ਹੈ।
'ਕਲੰਕ' ਅਦਾਕਾਰ ਵਰੁਨ ਧਵਨ ਨੇ ਕਿਹਾ ਹੈ,'ਨਿਰਦੋਸ਼ ਲੋਕ ਸੌਖਾ ਨਿਸ਼ਾਨਾ ਹੁੰਦੇ ਹਨ ਕਿਉਂਕਿ ਉਹ ਸ਼ਾਂਤੀ ਅਤੇ ਪਿਆਰ ਚਾਹੁੰਦੇ ਹਨ।ਪੀੜ੍ਹਤਾਂ ਦੇ ਪਰਿਵਾਰਾਂ ਦੇ ਨਾਲ ਸੰਵੇਦਨਾ ਅਤੇ ਪ੍ਰਾਥਨਾ।'
ਸੋਨਮ ਕਪੂਰ ਆਹੂਜਾ ਨੇ ਕਿਹਾ,'ਮੈਨੂੰ ਨਿਊਜੀਲੈਂਡ ਦੀ ਘਟਨਾ ਸੁਣ ਕੇ ਦੁੱਖ ਲੱਗਾ ਹੈ।ਮੈਨੂੰ ਅਫ਼ਸੋਸ ਹੈ ਕਿ ਮੁਸਲਮਾਨ ਭਾਈਚਾਰਾ ਕੱਟੜ ਨਫ਼ਰਤ ਦਾ ਸਾਹਮਣਾ ਕਰ ਰਿਹਾ ਹੈ।ਮੈਨੂੰ ਆਪ ਸਭ ਲਈ ਖੇਦ ਹੈ।'
ਅਭਿਸ਼ੇਕ ਬੱਚਨ ਨੇ ਲਿਖਿਆ,'ਨਿਊਜ਼ੀਲੈਂਡ 'ਚ ਇਸ ਭਿਆਨਕ ਹਮਲੇ ਦੇ ਪੀੜ੍ਹਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ।'
ਅਦਨਾਨ ਸਾਮੀ ਨੇ ਲਿਖਿਆ,'ਪੂਰੀ ਇਨਸਾਨਿਤ ਨੂੰ ਸ਼ਰਮਸਾਰ ਕਰ ਦਿੱਤਾ ਹੈ ,ਇਹ ਕਿੱਥੇ ਰੁਕਦਾ ਹੈ?ਅਸੀਂ ਆਪਣੇ ਬੱਚਿਆਂ ਨੂੰ ਇਹ ਸਭ ਕਿਵੇਂ ਸਮਝਾ ਸਕਦੇ ਹਾਂ।'
ਰਿਚਾ ਚੱਡਾ ਨੇ ਕਿਹਾ ,'ਸੋਸ਼ਲ ਮੀਡੀਆ, ਹਿੰਸਾ, ਇਨਸਾਨਿਅਤ ,ਮਾਨਸਿਕ ਤੰਦਰੁਸਤੀ,,,,ਬੇਹੱਦ ਦੁਖਦਾਈ।'
ਵਿਸ਼ਾਲ ਦਦਲਾਨੀ ਨੇ ਕਿਹਾ ,'ਇਨਸਾਨਾਂ 'ਚ ਇਨਸਾਨਿਅਤ ਕਿੱਥੇ ਹੈ?'
ਜ਼ਿਕਰਯੋਗ ਹੈ ਕਿ 15 ਮਾਰਚ ਨੂੰ ਇਕ ਨੌਜਵਾਨ ਨਿਊਜੀਲੈਂਡ ਦੀਆਂ ਦੋਂ ਮਸਜੀਦਾ 'ਚ ਦਾਖ਼ਲ ਹੋਇਆ।ਨੌਜਵਾਨ ਨੇ ਫੇਸਬੁੱਕ 'ਤੇ ਲਾਇਵ ਹੋ ਇਸ ਘਟਨਾ ਨੂੰ ਅੰਜਾਮ ਦਿੱਤਾ।ਉਸਨੇ ਪਬਜੀ ਗੇਮ ਵਾਂਗ ਹਰ ਇਕ ਨੂੰ ਗੋਲੀ ਮਾਰ ਦਿੱਤੀ।ਇਸ ਵੀਡੀਓ ਨੂੰ ਦੇਖਣ ਵਾਲਾ ਹਰ ਇਕ ਸ਼ਖ਼ਸ ਇਸ ਵੀਡੀਓ ਨੂੰ ਪਬਜੀ ਗੇਮ ਨਾਲ ਜੋੜ ਰਿਹਾ ਹੈ।ਇਸ ਗੋਲੀਬਾਰੀ 'ਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।
Bavleen
Conclusion: