ETV Bharat / sitara

Birthday Special: 'ਜੈ ਹੋ ਤੋ ਕਰ ਹਰ ਮੈਦਾਨ ਫਤਿਹ' ਤੱਕ, ਸੁਖਵਿੰਦਰ ਹਿੱਟ ਗਾਣੇ - Oscars

ਬਾਲੀਵੁੱਡ ਦੇ ਬੇਹਤਰੀਨ ਪਲੇਅਬੈਕ ਗਾਇਕਾਰ ਸੁਖਵਿੰਦਰ ਸਿੰਘ (Sukhwinder singh)ਆਪਣੀ ਸ਼ਾਨਦਾਰ ਅਵਾਜ਼ ਕਾਰਨ ਕਈ ਅਵਾਰਡ ਜਿੱਤੇ ਹਨ। ਸੁਖਵਿੰਦਰ ਸਿੰਘ ਆਪਣਾ 50ਵਾਂ ਜਨਮਦਿਨ ਮਨ੍ਹਾਂ ਰਹੇ ਹਨ।

ਸੁਖਵਿੰਦਰ ਸਿੰਘ
ਸੁਖਵਿੰਦਰ ਸਿੰਘ
author img

By

Published : Jul 18, 2021, 5:37 PM IST

ਨਵੀਂ ਦਿੱਲੀ : ਬਾਲੀਵੁੱਡ ਦੇ ਬੇਹਤਰੀਨ ਪਲੇਅਬੈਕ ਗਾਇਕਾਰ ਸੁਖਵਿੰਦਰ ਸਿੰਘ (Sukhwinder singh)ਆਪਣੀ ਸ਼ਾਨਦਾਰ ਅਵਾਜ਼ ਕਾਰਨ ਕਈ ਅਵਾਰਡ ਜਿੱਤੇ ਹਨ। ਆਓ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ 'ਤੇ ਖਾਸ ਗੱਲਾਂ ਬਾਰੇ ਦੱਸਦੇ ਹਾਂ।

ਸੁਖਵਿੰਦਰ ਸਿੰਘ (Sukhwinder singh)ਆਪਣਾ 50ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ 18 ਜੁਲਾਈ 1971 ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਸੁਖਵਿੰਦਰ ਨੇ ਅੱਠ ਸਾਲ ਦੀ ਉਮਰ ਵਿੱਚ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ।

ਸੁਖਵਿੰਦਰ ਨੇ ਫਿਲਮ ਕਰਮਾਂ ਤੋਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਕੁੱਝ ਸਮੇਂ ਤੱਕ ਸੰਘਰਸ਼ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੀ ਫਿਲਮ ਵਿੱਚ 'ਆਜਾ ਸਾਜਨ' ਗਾਇਆ ਸੀ। ਉਨ੍ਹਾਂ ਦੇ ਕੁੱਝ ਸਦਾਬਹਾਰ ਗਾਣੇ ਹਨ।

ਵੋ ਕਿਸਨਾ ਹੈ

ਵਿਵੇਕ ਆ ਓਬਰਾਏ ਦੀ ਫਿਲਮ ਕਿਸਨਾ ਦਾ ਵੋ ਕਿਸਨਾ ਹੈ ਗਾਣਾ ਬਹੁਤ ਹੀ ਫੇਮਸ ਹੋਇਆ ਸੀ। ਉਨ੍ਹਾਂ ਦੇ ਨਾਲ ਆਈਸ਼ਾ ਦਰਬਾਰ, ਇਸਮਾਈਲ ਦਰਬਾਰ ਦੀ ਆਵਾਜ਼ ਵੀ ਸ਼ਾਮਲ ਸੀ।

ਛੈਂਯਾ-ਛੈਂਯਾ

ਸ਼ਾਹਰੁਖ ਖਾਨ ਦੀ ਫਿਲਮ ਦਿਲ ਸੇ ਦਾ ਗਾਣਾ ਛੈਂਯਾ-ਛੈਂਯਾ ਸੁਖਵਿੰਦਰ ਸਿੰਘ ਨੇ ਗਾਇਆ ਸੀ। ਇਹ ਗਾਣਾ ਸੁਪਰਹਿੱਟ ਸਾਬਤ ਹੋਇਆ ਸੀ। ਇਸ ਗਾਣੇ ਨੂੰ ਸ਼ਾਹਰੁਖ ਅਤੇ ਮਲਾਇਕਾ ਅਰੋੜਾ ਜੇ ਫਿਲਮਾਇਆ ਗਿਆ ਸੀ।

ਜੈ ਹੋ

ਫਿਲਮ ਸਲੱਮਡੌਗ ਕਰੋੜਪਤੀ ਦਾ ਗਾਣਾ ਜੈ ਹੋ ਸੁਪਰਹਿੱਟ ਸਾਬਤ ਹੋਇਆ ਸੀ। ਇਸ ਗਾਣੇ ਦੇਸ਼ ਦੇ ਲਈ ਆਸਕਰ ਵੀ ਜਿੱਤਿਆ। ਇਸ ਗਾਣੇ ਨੂੰ ਸੁਖਵਿੰਦਰ ਸਿੰਘ ਅਤੇ ਏ ਆਰ ਰਹਿਮਾਨ ਨੇ ਗਾਇਆ ਸੀ।

ਰਮਤਾ ਜੋਗੀ

ਐਸ਼ਵਰਿਆ ਰਾਏ ਅਤੇ ਅਨਿਲ ਕਪੂਰ ਦੀ ਫਿਲਮ ਤਾਲ ਦਾ ਗਾਣਾ ਰਮਤਾ ਜੋਗੀ ਬਹੁਤ ਹੀ ਮਸ਼ਹੁਰ ਹੋਇਆ ਸੀ। ਇਸ ਨੂੰ ਅਲਕਾ ਯਾਗਨਿਕ ਦੇ ਨਾਲ ਰੱਲ ਕੇ ਗਾਇਆ ਸੀ।

ਚੱਕ ਦੇ ਇੰਡੀਆ

ਸ਼ਾਹਰੁਖ ਖਾਨ ਦੀ ਫਿਲਮ ਚੱਕ ਦੇ ਇੰਡੀਆ ਅੱਜ ਵੀ ਸਾਰਿਆਂ ਅੰਦਰ ਦੇਸ਼ ਭਗਤੀ ਜਗਾ ਦਿੰਦਾ ਹੈ। ਅੱਜ ਵੀ ਇਹ ਗਾਣਾ ਸੱਭ ਦਾ ਮਨਪਸੰਦ ਹੈ।

ਕਰ ਹਰ ਮੈਦਾਨ ਫਤਿਹ

ਰਣਬੀਰ ਕਪੂਰ ਦੀ ਫਿਲਮ ਸੰਜੂ ਦਾ ਕਰ ਹਰ ਮੈਦਾਨ ਫਤਿਹ ਹਰ ਕਿਸੀ ਨੂੰ ਪ੍ਰੇਰਿਤ ਕਰਦਾ ਹੈ।

ਇਹ ਵੀ ਪੜ੍ਹੋਂ : ਕਰੋੜਾਂ 'ਚ ਖੇਡਦੀ ਹੈ ਪ੍ਰਿਯੰਕਾ ਚੋਪੜਾ ਜਾਣੋ ਕਮਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.