ETV Bharat / sitara

ਬਾਲਾ ਦੀ ਰਿਲੀਜ਼ ਡੇਟ 'ਚ ਆਇਆ ਬਦਲਾਅ, 8 ਨਵੰਬਰ ਹੋਵੇਗੀ ਨੂੰ ਰਿਲੀਜ਼ - ਫ਼ਿਲਮ ਬਾਲਾ ਨਿਊਜ਼

ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਫ਼ਿਲਮ ਬਾਲਾ ਦੀ ਰਿਲੀਜ਼ ਡੇਟ 'ਚ ਬਦਲਾਅ ਆਇਆ ਹੈ। ਆਯੂਸ਼ਮਾਨ ਨੇ ਫ਼ਿਲਮ ਦੇ ਨਵੇਂ ਗੀਤ ਪਿਆਰ ਤੋਂ ਥਾਂ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਫ਼ੋਟੋ
author img

By

Published : Oct 31, 2019, 6:22 PM IST

ਮੁੰਬਈ: ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਫ਼ਿਲਮ 'ਬਾਲਾ' ਦੀ ਰਿਲੀਜ਼ ਡੇਟ 'ਚ ਇੱਕ ਵਾਰ ਫੇਰ ਤੋਂ ਬਦਲਾਅ ਆ ਚੁੱਕਿਆ ਹੈ। ਇਹ ਫ਼ਿਲਮ ਹੁਣ 8 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।

ਇਹ ਦੂਜੀ ਵਾਰ ਹੈ ਕਿ ਫ਼ਿਲਮ ਦੀ ਰਿਲੀਜ਼ ਡੇਟ 'ਚ ਬਦਲਾਅ ਹੋ ਰਿਹਾ ਹੈ। ਆਯੂਸ਼ਮਾਨ ਖੁਰਾਣਾ ਨੇ ਆਪਣੇ ਟਵੀਟਰ 'ਤੇ ਫ਼ਿਲਮ ਦੇ ਆਉਣ ਵਾਲੇ ਗੀਤ 'ਪਿਆਰ ਤੋਂ ਥਾਂ' ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ।

ਆਯੂਸ਼ਮਾਨ ਨੇ ਟਵੀਟ ਕੀਤਾ, "ਵੇਖੋ ਸਿਨੇਮਾ ਘਰਾਂ 'ਚ ਬਾਲਾ 8 ਨਵੰਬਰ ਨੂੰ।"

ਦੱਸਣਯੋਗ ਹੈ ਕਿ 'ਪਿਆਰ ਤੋਂ ਥਾਂ' ਦੇ ਟੀਜ਼ਰ 'ਚ ਆਯੂਸ਼ਮਾਨ ਦੀ ਅੱਖਾਂ 'ਚ ਹੰਜੂ ਅਤੇ ਯਾਮੀ ਗੌਤਮ ਅਤੇ ਭੂਮੀ ਪੇਡਨੇਕਰ ਦੇ ਨਾਲ ਬਿਤਾਏ ਹੋਏ ਹਸੀਨ ਪਲਾਂ ਦੀ ਯਾਦ ਨੂੰ ਵਿਖਾਇਆ ਗਿਆ ਹੈ।

ਆਯੂਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ 'ਦਮ ਲਗਾ ਕੇ ਹਈਸ਼ਾ' ਅਤੇ 'ਸ਼ੁਭ ਮੰਗਲ ਸਾਵਧਾਨ' ਤੋਂ ਬਾਅਦ ਤੀਜੀ ਵਾਰ ਸ੍ਰਕੀਨ ਸਾਂਝੀ ਕਰਨਗੇ। ਦੂਜੇ ਪਾਸੇ ਆਯੂਸ਼ਮਾਨ ਅਤੇ ਯਾਮੀ ਦੀ 2012 'ਚ ਵਿਕੀ ਡੋਨਰ ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.