ETV Bharat / sitara

ਆਯੁਸ਼ਮਾਨ ਦਾ ਗੀਤ 'ਗੱਭਰੂ' 10 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ - ਆਯੁਸ਼ਮਾਨ ਖੁਰਾਣਾ

ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫਿਲਮ "ਸ਼ੁਭ ਮੰਗਲ ਜ਼ਿਆਦਾ ਸਾਵਧਾਨ" ਦੇ ਪਹਿਲੇ ਗਾਣੇ 'ਗੱਭਰੂ' ਨੂੰ ਰਿਲੀਜ਼ ਵਾਲੇ ਦਿਨ 10 ਮਿਲੀਅਨ ਵੀਓ ਹੋ ਗਏ ਹਨ।

ਫ਼ੋਟੋ
ਫ਼ੋਟੋ
author img

By

Published : Jan 29, 2020, 11:54 AM IST

ਮੁੰਬਈ: ਅਦਾਕਾਰ ਤੇ ਗੀਤਕਾਰ ਆਯੁਸ਼ਮਾਨ ਖੁਰਾਣਾ ਦੀ ਫਿਲਮ "ਸ਼ੁਭ ਮੰਗਲ ਜ਼ਿਆਦਾ ਸਵਾਧਾਨ" ਦੇ ਪਹਿਲੇ ਗਾਣੇ 'ਗੱਭਰੂ' ਨੇ ਰਿਲੀਜ਼ ਦੇ ਇੱਕ ਦਿਨ 'ਚ ਯੂਟਿਬ 'ਤੇ 10 ਮਿਲੀਅਨ ਵਿਓ ਪ੍ਰਾਪਤ ਕੀਤੇ ਹਨ।

'ਗੱਭਰੂ' ਗਾਣੇ ਦੀ ਸ਼ੁਰੂਆਤ 'ਚ ਮੁੱਖ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਡਾਏਲੋਗ ਨਾਲ ਹੁੰਦੀ ਹੈ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਣਾ ਜਿਤੇਂਦਰ ਕੁਮਾਰ ਦੇ ਨਾਲ ਡਾਂਸ ਫਲੋਰ 'ਤੇ ਡਾਂਸ ਕਰਦੇ ਦਿਖਾਈ ਦਿੰਦੇ ਹਨ।

ਇਸ ਗਾਣਾ ਆਯੁਸ਼ਮਾਨ ਅਤੇ ਜਤਿੰਦਰ ਦੇ ਵਿਚਕਾਰ ਗੈਰ ਰਵਾਇਤੀ ਕਾਮੇਡੀ ਨੂੰ ਦਰਸਾਉਂਦਾ ਹੈ। 'ਗੱਭਰੂ' ਗਾਣੇ ਨੂੰ ਰੋਮੀ ਦੁਆਰਾ ਗਾਇਆ ਗਿਆ ਹੈ, ਗਾਣੇ ਦਾ ਸੰਗੀਤ ਤਨਿਸ਼ਕ ਬਗੀਚੀ ਦੁਆਰਾ ਮੁੜ ਬਣਾਇਆ ਗਿਆ ਹੈ। ਇਸ ਗਾਣੇ ਦੇ ਡਾਂਸ ਦੀ ਸ਼ੂਟਿੰਗ ਵਿਆਹ ਦੇ ਪੰਡਾਲ ਵਿੱਚੋਂ ਕੀਤੀ ਗਈ।

ਇਹ ਗਾਣਾ ਇਸ ਸਾਲ ਦੀਆਂ ਪਾਰਟੀਆਂ ਦੇ ਗਾਣੇ ਦੇ ਚਾਰਟ ਵਿੱਚੋਂ ਚੋਟੀ 'ਤੇ ਰਹੇਗਾ।

'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਇੱਕ ਹਲਕੀ ਜਿਹੀ ਕਾਮੇਡੀ ਫਿਲਮ ਹੈ ਜਿਸ ਨੂੰ ਸਮਲਿੰਗੀ ਜੋੜਿਆਂ ਦੀ ਮਨਜ਼ੂਰੀ ਪ੍ਰਤੀ ਅਗਾਂਹਵਧੂ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਇਹ ਇੱਕ ਅਜਿਹਾ ਮੁੱਦਾ ਹੈ ਜੋ ਸੁਪਰੀਮ ਕੋਰਟ ਵੱਲੋਂ ਅਣਅਪਰਾਧਿਕ ਐਲਾਣੇ ਜਾਣ ਦੇ ਇਕ ਸਾਲ ਬਾਅਦ ਵੀ ਭਾਰਤ ਵਿੱਚ ਵਰਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 'man vs wild' ਦੀ ਸ਼ੂਟਿੰਗ ਦੌਰਾਨ ਰਜਨੀਕਾਂਤ ਨੂੰ ਲਗੀ ਸੱਟ

'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਫਿਲਮ 'ਚ ਆਯੁਸ਼ਮਾਨ ਖੁਰਾਣਾ ਅਤੇ ਜਿਤੇਂਦਰ ਕੁਮਾਰ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਨੀਨਾ ਗੁਪਤਾ, ਮਨੂਰੀਸ਼ੀ ਚੱਡਾ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਸ਼ੁਭ ਮੰਗਲ ਸਾਵਧਾਨ ਫਿਲਮ ਦੀ ਦੁਜੀ ਕਿਸ਼ਤ ਸ਼ੁਭ ਮੰਗਲ ਜਿਆਦਾ ਸਾਵਧਾਨ ਹੈ। ਇਸ ਦਾ ਨਿਰਦੇਸ਼ਨ ਹਿਤੇਸ਼ ਕੇਵਲਿਆ ਅਤੇ ਭੂਸ਼ਣ ਕੁਮਾਰ ਦੁਆਰਾ ਕੀਤਾ ਗਿਆ ਹੈ।

ਇਹ ਫਿਲਮ ਸੰਦੇਸ਼ ਦੇ ਨਾਲ ਹੀ ਰੋਮਾਂਟਿਕ ਕਾਮੇਡੀ ਫਲਿੱਕ ਹੈ ਜੋ ਕਿ 21 ਫਰਵਰੀ ਨੂੰ ਸਿਨੇਮਾਘਰਾਂ 'ਚ ਨਜ਼ਰ ਆਏਗੀ।

Intro:Body:

BALJEET

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.