ਹੈਦਰਾਬਾਦ: X ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਫੀਚਰਸ ਪੇਸ਼ ਕਰ ਰਿਹਾ ਹੈ। ਐਲਾਨ ਮਸਕ X 'ਚ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਹੁਣ ਮਸਕ X 'ਤੇ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਹੇ ਹਨ। ਐਲੋਨ ਮਸਕ ਨੇ ਆਪਣੀ ਪੋਸਟ 'ਚ ਕਿਹਾ ਕਿ AI ਅਧਾਰਿਤ 'See Similar' ਫੀਚਰ ਹੁਣ X 'ਤੇ ਸ਼ੁਰੂ ਹੋ ਰਿਹਾ ਹੈ।
-
AI-based “See similar” posts feature is rolling out now
— Elon Musk (@elonmusk) November 3, 2023 " class="align-text-top noRightClick twitterSection" data="
">AI-based “See similar” posts feature is rolling out now
— Elon Musk (@elonmusk) November 3, 2023AI-based “See similar” posts feature is rolling out now
— Elon Musk (@elonmusk) November 3, 2023
ਐਲੋਨ ਮਸਕ X 'ਚ ਦੇਣਾ ਚਾਹੁੰਦੇ ਨੇ ਹਰ ਤਰ੍ਹਾਂ ਦੀ ਸੁਵਿਧਾ: ਮਸਕ ਨੇ ਪਹਿਲੀ ਵਾਰ 26 ਅਕਤੂਬਰ ਨੂੰ ਇੱਕ ਇੰਟਰਨਲ X ਮੀਟਿੰਗ ਦੌਰਾਨ ਇਸ ਫੀਚਰ ਬਾਰੇ ਗੱਲ ਕੀਤੀ ਸੀ। ਇਸ ਮੀਟਿੰਗ 'ਚ ਉਨ੍ਹਾਂ ਫੀਚਰਸ ਬਾਰੇ ਗੱਲ ਕੀਤੀ ਗਈ ਸੀ, ਜਿਸ 'ਤੇ ਕੰਪਨੀ ਕੰਮ ਕਰ ਰਹੀ ਹੈ। ਇਸ ਮੀਟਿੰਗ 'ਚ ਐਲੋਨ ਮਸਕ ਨੇ ਇੱਕ ਹੋਰ ਖਾਸ ਫੀਚਰ ਬਾਰੇ ਗੱਲ ਕੀਤੀ ਸੀ, ਜਿਸਦੀ ਮਦਦ ਨਾਲ ਤੁਸੀਂ ਸਿਰਫ਼ ਟੈਕਸਟ, ਤਸਵੀਰਾਂ ਅਤੇ ਵੀਡੀਓ ਜਨਰੇਟ ਕਰ ਸਕਦੇ ਹੋ। ਐਲੋਨ ਮਸਕ X ਨੂੰ ਬਿਹਤਰ ਐਪ ਬਣਾਉਣਾ ਚਾਹੁੰਦੇ ਹਨ। ਇਸ ਕਰਕੇ ਕੰਪਨੀ ਲਗਾਤਾਰ X ਨੂੰ ਅਪਡੇਟ ਕਰਦੀ ਰਹਿੰਦੀ ਹੈ।
-
Tomorrow, @xAI will release its first AI to a select group.
— Elon Musk (@elonmusk) November 3, 2023 " class="align-text-top noRightClick twitterSection" data="
In some important respects, it is the best that currently exists.
">Tomorrow, @xAI will release its first AI to a select group.
— Elon Musk (@elonmusk) November 3, 2023
In some important respects, it is the best that currently exists.Tomorrow, @xAI will release its first AI to a select group.
— Elon Musk (@elonmusk) November 3, 2023
In some important respects, it is the best that currently exists.
X ਯੂਜ਼ਰਸ ਨੂੰ ਮਿਲ ਚੁੱਕਾ ਹੈ ਆਡੀਓ-ਵੀਡੀਓ ਕਾਲਿੰਗ ਫੀਚਰ: X ਨੇ ਯੂਜ਼ਰਸ ਲਈ ਹਾਲ ਹੀ ਵਿੱਚ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਸੀ। ਹੁਣ ਜਦੋ ਵੀ ਤੁਸੀਂ X ਨੂੰ ਖੋਲ੍ਹੋਗੇ, ਤਾਂ ਤੁਹਾਨੂੰ 'Audio and Video Calls are here' ਮੈਸੇਜ ਸਕ੍ਰੀਨ 'ਤੇ ਨਜ਼ਰ ਆਵੇਗਾ। ਹੁਣ ਤੁਸੀਂ X 'ਤੇ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ X ਨੂੰ ਇੱਕ ਅਜਿਹਾ ਐਪ ਬਣਾਇਆ ਜਾ ਰਿਹਾ ਹੈ, ਜਿੱਥੇ ਯੂਜ਼ਰਸ ਨੂੰ ਸਾਰੀਆਂ ਸੁਵਿਧਾਵਾਂ ਮਿਲ ਸਕਣ।