ETV Bharat / science-and-technology

WhatsApp ਜਲਦ ਬਦਲੇਗਾ ਐਪ ਦਾ UI, ਦੇਖਣ ਨੂੰ ਮਿਲਣਗੇ ਕਈ ਨਵੇਂ ਬਦਲਾਅ - ਫਿਲਹਾਲ ਇਨ੍ਹਾਂ ਯੂਜ਼ਰਸ ਲਈ ਬਦਲੇਗਾ ਵਟਸਐਪ ਦਾ ਨਵਾਂ UI

ਮੇਟਾ ਵਟਸਐਪ ਦੇ UI ਨੂੰ ਬਦਲਣ ਵਾਲਾ ਹੈ। ਇਸ ਨਾਲ ਐਪ 'ਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

WhatsApp
WhatsApp
author img

By ETV Bharat Punjabi Team

Published : Sep 1, 2023, 9:45 AM IST

ਹੈਦਰਾਬਾਦ: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਜਲਦ ਹੀ ਮੇਟਾ ਵਟਸਐਪ ਦੇ UI ਨੂੰ ਬਦਲਣ ਵਾਲਾ ਹੈ। ਇਸ ਨਾਲ ਐਪ 'ਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਕੰਪਨੀ Top ਬਾਰ ਨੂੰ Bottom ਵਿੱਚ ਸਿਫ਼ਟ ਕਰਨ ਵਾਲੀ ਹੈ। ਜਿਸ ਤੋਂ ਬਾਅਦ ਤੁਹਾਨੂੰ ਕਾਲਸ, ਚੈਟਸ ਅਤੇ ਸਟੇਟਸ ਦਾ ਆਪਸ਼ਨ Bottom 'ਚ ਮਿਲੇਗਾ। Communities ਆਪਸ਼ਨ ਨੂੰ ਵੀ ਕੰਪਨੀ ਨਵੇਂ ਤਰੀਕੇ ਨਾਲ Bottom 'ਚ ਪਲੇਸ ਕਰਨ ਵਾਲੀ ਹੈ। ਇਸ ਤੋਂ ਇਲਾਵਾ ਵਰਤਮਾਨ 'ਚ ਨਜ਼ਰ ਆਉਣ ਵਾਲਾ ਗ੍ਰੀਨ ਕਲਰ ਵੀ ਕੰਪਨੀ ਹਟਾ ਰਹੀ ਹੈ।

  • 📝 WhatsApp beta for Android 2.23.18.18: what's new?

    WhatsApp is working on a new interface for the white top app bar with a green app name, and it will be available in a future update of the app!

    What are your thoughts about it? Share them below!https://t.co/KQA4c8u6pn pic.twitter.com/b18XcttHfD

    — WABetaInfo (@WABetaInfo) August 30, 2023 " class="align-text-top noRightClick twitterSection" data=" ">

ਵਟਸਐਪ ਦਾ UI ਬਦਲਣ ਤੋਂ ਬਾਅਦ ਨਜ਼ਰ ਆਉਣਗੇ ਇਹ ਬਦਲਾਅ: ਗ੍ਰੀਨ ਕਲਰ ਦੀ ਜਗ੍ਹਾਂ ਤੁਹਾਨੂੰ ਵਾਈਟ ਕਲਰ 'ਚ ਸਾਰੇ ਆਪਸ਼ਨ ਨਜ਼ਰ ਆਉਣਗੇ। ਗ੍ਰੀਨ ਕਲਰ ਸਿਰਫ਼ ਵਟਸਐਪ ਦੇ ਲੋਗੋ ਅਤੇ ਮੈਸੇਜ ਬਟਨ 'ਚ ਦਿਖਾਈ ਦੇਵੇਗਾ। ਵਟਸਐਪ ਦਾ UI ਬਦਲਣ ਤੋਂ ਬਾਅਦ ਤੁਹਾਨੂੰ ਕਾਲਸ ਦਾ ਆਪਸ਼ਨ ਆਖਰ 'ਚ ਨਜ਼ਰ ਆਵੇਗਾ। ਕੰਪਨੀ ਪਹਿਲਾ ਚੈਟਸ, ਫਿਰ ਸਟੇਟਸ, ਤੀਜੇ ਨੰਬਰ 'ਤੇ Communities ਅਤੇ ਆਖਰ 'ਚ ਕਾਲਸ ਦਾ ਆਪਸ਼ਨ ਦੇਣ ਵਾਲੀ ਹੈ। ਇਸ ਤੋਂ ਇਲਾਵਾ ਨਵੇਂ ਅਪਡੇਟ 'ਚ ਤੁਹਾਨੂੰ ਚੈਟਾਂ ਨੂੰ ਫਿਲਟਰ ਕਰਨ ਲਈ All, Unread, Personal ਅਤੇ Business ਦਾ ਆਪਸ਼ਨ ਵੀ ਮਿਲੇਗਾ। ਤੁਸੀਂ ਇਸ ਵਿੱਚੋ ਕਿਸੇ ਵੀ ਆਪਸ਼ਨ 'ਤੇ ਕਲਿੱਕ ਕਰਕੇ ਚੈਟਾਂ ਨੂੰ ਫਿਲਟਰ ਕਰ ਸਕਦੇ ਹੋ।

ਫਿਲਹਾਲ ਇਨ੍ਹਾਂ ਯੂਜ਼ਰਸ ਲਈ ਬਦਲੇਗਾ ਵਟਸਐਪ ਦਾ UI: ਫਿਲਹਾਲ ਇਹ ਅਪਡੇਟ ਵਟਸਐਪ ਦੇ ਬੀਟਾ ਵਰਜ਼ਨ 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਅਪਡੇਟ ਨੂੰ ਸਾਰਿਆਂ ਲਈ ਲਾਈਵ ਕਰ ਸਕਦੀ ਹੈ। ਜੇਕਰ ਤੁਸੀਂ ਵੀ ਵਟਸਐਪ ਦੇ ਇਸ ਅਪਡੇਟ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਬੀਟਾ ਪ੍ਰੋਗਰਾਮ ਲਈ ਇਨਰੋਲ ਕਰ ਸਕਦੇ ਹੋ।

ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: UI ਬਦਲਣ ਤੋਂ ਇਲਾਵਾ ਵਟਸਐਪ ਐਪ 'ਚ ਇਮੇਲ ਵੈਰੀਫਿਕੇਸ਼ਨ ਫੀਚਰ ਨੂੰ ਵੀ ਜੋੜ ਰਿਹਾ ਹੈ। ਇਮੇਲ ਦੀ ਮਦਦ ਨਾਲ ਲੋਕ ਆਪਣੇ ਅਕਾਊਟਸ ਨੂੰ ਅਕਸੈਸ ਕਰ ਸਕਣਗੇ। ਇਮੇਲ ਨੂੰ ਲੌਗਿਨ ਕਰਨ ਤੋਂ ਪਹਿਲਾ ਤੁਹਾਨੂੰ ਇਮੇਲ ਵੈਰੀਫਾਈ ਕਰਨਾ ਹੋਵੇਗਾ। ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਇਮੇਲ ਰਾਹੀ ਵਟਸਐਪ ਨੂੰ ਖੋਲ ਸਕੋਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.