ETV Bharat / science-and-technology

Vivo V29 ਸੀਰੀਜ਼ ਹੋਈ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Vivo V29 ਸੀਰੀਜ਼ ਦੇ ਫੀਚਰਸ

Vivo V29 Series Launch: Vivo ਨੇ ਭਾਰਤ 'ਚ Vivo V29 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ Vivo V29 ਅਤੇ Vivo V29 Pro ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੀਰੀਜ਼ ਦੀ ਕੀਮਤ 40,000 ਰੁਪਏ ਤੋਂ ਘਟ ਹੈ।

Vivo V29 Series Launch
Vivo V29 Series Launch
author img

By ETV Bharat Punjabi Team

Published : Oct 4, 2023, 3:21 PM IST

ਹੈਦਰਾਬਾਦ: Vivo ਨੇ ਭਾਰਤ 'ਚ Vivo V29 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ। ਇਨ੍ਹਾਂ ਸਮਾਰਟਫੋਨਾਂ 'ਚ Vivo V29 ਅਤੇ Vivo V29 Pro ਸਮਾਰਟਫੋਨ ਸ਼ਾਮਲ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Vivo V29 ਸੀਰੀਜ਼ ਦੀ ਕੀਮਤ: Vivo V29 ਦੇ 8GB+256GB ਸਟੋਰੇਜ ਦੀ ਕੀਮਤ 32,999 ਰੁਪਏ ਤੋਂ ਸ਼ੁਰੂ ਹੋਵੇਗੀ ਜਦਕਿ 12GB+256GB ਸਟੋਰੇਜ ਦੀ ਕੀਮਤ 36,999 ਰੁਪਏ ਹੈ। ਦੂਜੇ ਪਾਸੇ Vivo V29 ਪ੍ਰੋ ਦੇ 8GB+256GB ਦੀ ਕੀਮਤ 39,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 12GB+256GB ਦੀ ਕੀਮਤ 42,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਗ੍ਰਾਹਕਾਂ ਨੂੰ ਬੈਂਕ ਅਤੇ ਐਕਸਚੇਜ਼ ਆਫ਼ਰਸ ਵੀ ਦੇ ਰਹੀ ਹੈ। ਕੰਪਨੀ ਨੇ ਫੋਨ ਦੀ ਪ੍ਰੀ-ਬੁਕਿੰਗ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਇਹ ਸਮਾਰਟਫੋਨ ਬਲੂ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।

" class="align-text-top noRightClick twitterSection" data=" ">

Vivo V29 ਸੀਰੀਜ਼ ਦੇ ਫੀਚਰਸ: Vivo V29 'ਚ 6.78 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ Vivo V29 'ਚ ਸਨੈਪਡ੍ਰੈਗਨ 778G ਪ੍ਰੋਸੈਸਰ ਅਤੇ Vivo V29 ਪ੍ਰੋ 'ਚ Dimensity 8200 ਪ੍ਰੋਸੈਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Vivo V29 'ਚ 50MP ਪ੍ਰਾਈਮਰੀ ਕੈਮਰਾ OIS, 8MP ਅਲਟ੍ਰਾਵਾਈਡ ਲੈਂਸ ਅਤੇ 2MP ਡੈਪਥ ਸੈਂਸਰ ਮਿਲਦਾ ਹੈ। ਜਦਕਿ Vivo V29 ਪ੍ਰੋ 'ਚ 8MP ਟੈਲੀਫੋਟੋ ਲੈਂਸ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.