ਬੀਜਿੰਗ: ਹੁਆਵੇ ਨੇ ਹਾਲ ਹੀ 'ਚ ਮੈਟਪੈਡ ਪ੍ਰੋ 5 ਜੀ ਲਾਂਚ ਕੀਤਾ ਹੈ, ਜੋ ਕਿ ਨੈਕਸਟ-ਜੀਨ ਕੁਨੈਕਟੀਵਿਟੀ ਵਾਲਾ ਇੱਕ ਹਾਈ–ਏਡ ਟੈਬਲੇਟ ਹੈ। ਮੈਟਪੈਡ ਪ੍ਰੋ 5 ਜੀ ਟੈਬਲੇਟ 23 ਸਤੰਬਰ ਤੋਂ ਚੀਨ ਵਿੱਚ ਵਿਕਰੀ ਲਈ ਉਪਲਬਧ ਹੋਵੇਗੀ।
- ਇਹ ਕਿਰਿਨ 820 ਚਿਪਸੈੱਟ ਨਾਲ ਚੱਲਦਾ ਹੈ।
- ਇਸ 'ਚ ਵਾਈ-ਫਾਈ 6 ਦੇ ਨਾਲ 5ਜੀ ਮੋਡਮ ਹੈ।
- ਇਸ 'ਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ।
- 10,000 x 1200 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 10.4 ਇੰਚ ਦਾ ਆਈਪੀਐਸ ਐਲਈਡੀ ਪੈਨਲ
- ਵੀਡੀਓ ਕਾਲਾਂ ਲਈ 8 ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ
- 8 ਮੈਗਾਪਿਕਸਲ ਦਾ ਬੈਕ ਕੈਮਰਾ
- ਮੇਟਪੈਡ ਪ੍ਰੋ 5 ਜੀ ਦੀ ਬੈਟਰੀ ਦੀ ਸਮਰੱਥਾ 7,250ਐਮਏਐਚ ਦੀ ਹੈ ਅਤੇ 22.5 ਵਾਰਟ ਫਾਸਟ ਚਾਰਜਿੰਗ ਸਪੋਰਟ ਹੈ।
- ਯੂਐਸਬੀ–ਸੀ ਪੋਰਟ ਨੂੰ ਸਹਿਯੋਗ ਦਿੰਦਾ ਹੈ।
- ਟੈਬ ਐਂਡਰਾਇਡ 10 'ਤੇ ਅਧਾਰਿਤ ਈਐਮਯੂਆਈ 10.1 ਚਲਾਉਂਦੀ ਹੈ।
- ਮੇਟਪੈਡ ਪ੍ਰੋ 5 ਜੀ ਦੇ ਚਾਰ ਸਪੀਕਰ ਹਨ।
- ਟੈਬ ਇੱਕ ਹਾਰਡਵੇਅਰ ਕੀਬੋਰਡ ਕਵਰ ਅਤੇ ਕੁਝ ਮਹੱਤਵਪੂਰਨ ਉਪਕਰਣ ਜਿਵੇਂ ਐਮ-ਪੈਨਸਿਲ ਸਟਾਈਲਜ਼ ਦੇ ਨਾਲ ਆਉਂਦੀ ਹੈ।
- ਇਹ ਚਿੱਟੇ ਅਤੇ ਸਲੇਟੀ ਰੰਗ ਵਿੱਚ ਉਪਲਬਧ।
- ਇਸ ਦੀ ਕੀਮਤ 3,199 ਚੀਨੀ ਯੁਆਨ ਹੈ ਅਤੇ ਇਹ ਹੁਣ ਤੱਕ ਚੀਨ ਲਈ ਹੀ ਸੀਮਿਤ ਹੈ।