ETV Bharat / science-and-technology

'ਸਾਈਬਰਪੰਕ 2077' ਬਣਾਉਣ ਵਾਲੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ - ਸਾਈਬਰਪੰਕ 2077 ਨੂੰ 10 ਦਸੰਬਰ

ਸੀਡੀ ਪ੍ਰਾਜੈਕਟ ਰੇਡ 'ਸਾਈਬਰਪੰਕ 2077' ਵਿੱਚ ਦੇਰ ਹੋਣ ਤੋਂ ਬਾਅਦ, ਗੇਮ ਬਣਾਉਣ ਵਾਲੇ ਨੂੰ ਕਥਿਤ ਤੌਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਹੁਣ, ਸਾਈਬਰਪੰਕ 2077 ਨੂੰ 10 ਦਸੰਬਰ ਨੂੰ ਪਲੇਅਸਟੇਸ਼ਨ-4, ਪਲੇਅਸਟੇਸ਼ਨ-5, ਐਕਸਬਾਕਸ ਵਨ, ਐਕਸਬਾਕਸ ਸੀਰੀਜ਼ ਐਕਸ ਅਤੇ ਪੀਸੀ 'ਤੇ ਉਪਰੰਤ ਇਸ ਨੂੰ ਗੂਗਲ ਸਟੇਡੀਆ 'ਤੇ ਜਾਰੀ ਕੀਤਾ ਜਾਵੇਗਾ।

'ਸਾਈਬਰਪੰਕ 2077' ਬਣਾਉਣ ਵਾਲੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

author img

By

Published : Oct 31, 2020, 5:28 PM IST

Updated : Feb 16, 2021, 7:31 PM IST

ਸੈਨ ਫ਼ਰਾਂਸਿਸਕੋ: ਸੀਡੀ ਪ੍ਰਾਜੈਕਟ ਰੇਡ 'ਸਾਈਬਰਪੰਕ 2077' ਵਿੱਚ ਦੇਰ ਹੋਣ ਤੋਂ ਬਾਅਦ, ਗੇਮ ਬਣਾਉਣ ਵਾਲੇ ਨੂੰ ਕਥਿਤ ਤੌਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਸੀਡੀ ਪ੍ਰਾਜੈਕਟ ਦੇ ਸੀਨੀਅਰ ਗੇਮ ਡਿਜ਼ਾਈਨਰ ਆਂਦਰੇਜ਼ ਜਾਵਦਜਕੀ ਨੇ ਆਪਣੇ ਟਵਿੱਟਰ 'ਤੇ ਸਿੱਧੇ ਭੇਜੇ ਗਏ ਇੱਕ ਧਮਕੀ ਵਾਲੇ ਸੰਦੇਸ਼ ਨੂੰ ਪੋਸਟ ਕੀਤਾ, ਜਿਸ ਵਿੱਚ ਗੇਮ ਜਾਰੀ ਕਰੋ ਜਾਂ ਤੁਹਾਡਾ ਕੰਮ ਤਮਾਮ ਹੋ ਜਾਵੇਗਾ, ਸਾਈਬਰਪੰਕ ਜਾਰੀ ਕਰੋ ਨਹੀਂ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਗ ਕੀਤਾ ਜਾਵੇਗਾ ਅਤੇ ਜੇਕਰ ਤੁਸੀ ਗੇਮ ਨੂੰ ਜਾਰੀ ਨਹੀਂ ਕਰਗੇ ਤਾਂ ਮੈਂ ਤੁਹਾਨੂੰ ਜਿੰਦਾ ਸਾੜ ਦੇਵਾਂਗਾ, ਵਰਗੀਆਂ ਧਮਕੀਆਂ ਸ਼ਾਮਲ ਹਨ।

ਜਾਵਦਜਕੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੈਂ ਸਾਈਬਰਪੰਕ 2077 ਵਿੱਚ ਹੋਈ ਦੇਰ ਸਬੰਧੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ। ਮੈਂ ਸਮਝਦਾ ਹਾਂ ਕਿ ਤੁਸੀ ਗੁੱਸੇ ਵਿੱਚ ਹੋ, ਨਿਰਾਸ਼ ਹੋ ਅਤੇ ਇਸ ਸਬੰਧੀ ਆਪਣੀ ਸਲਾਹ ਦੇਣਾ ਚਾਹੁੰਦੇ ਹੋ। ਫਿਰ ਵੀ ਬਣਾਉਣ ਵਾਲੇ ਨੂੰ ਮੌਤ ਦੀ ਧਮਕੀ ਭੇਜਣਾ ਪੂਰੀ ਤਰ੍ਹਾਂ ਨਾਮਨਜੂਰ ਅਤੇ ਗਲਤ ਹੈ। ਅਸੀਂ ਵੀ ਤੁਹਾਡੇ ਵਾਂਗ ਇਨਸਾਨ ਹਾਂ।

2016 ਵਿੱਚ, 'ਨੋ ਮੈਨਸ ਸਕਾਈ' ਬਣਾਉਣ ਵਾਲੇ ਹੈਲੋ ਗੇਮਜ਼ ਨੂੰ 49 ਦਿਨਾਂ ਤੱਕ ਗੇਮ ਵਿੱਚ ਦੇਰ ਹੋਣ ਕਾਰਨ ਇਸ ਤਰ੍ਹਾਂ ਦੀ ਧਮਕੀ ਮਿਲੀ ਸੀ।

  • I want to address one thing in regards of the @CyberpunkGame delay.
    I understand you're feeling angry, disappointed and want to voice your opinion about it.
    However, sending death threats to the developers is absolutely unacceptable and just wrong. We are people, just like you.

    — Andrzej Zawadzki (@ZawAndy) October 27, 2020 " class="align-text-top noRightClick twitterSection" data=" ">

2020 ਦੇ ਸਭ ਤੋਂ ਵੱਧ ਉਡੀਕੀ ਜਾ ਰਹੀਆਂ ਗੇਮਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਸਾਈਬਰਪੰਕ 2077 ਨੂੰ ਪੂਰੇ ਸਾਲ ਵਿੱਚ ਕਈ ਸਮਾਂ ਦੇਰ ਹੋਈ।

ਇਹ ਮੂਲ ਰੂਪ ਤੋਂ ਅਪ੍ਰੈਲ ਵਿੱਚ ਜਾਰੀ ਹੋਣ ਵਾਲੀ ਸੀ, ਪਰ ਦੇਰ ਹੋਣ ਕਾਰਨ ਇਸਨੂੰ ਸਤੰਬਰ ਵਿੱਚ ਜਾਰੀ ਕਰਨ ਬਾਰੇ ਕਿਹਾ ਗਿਆ, ਪਰ ਇਸ ਨੂੰ ਜਾਰੀ ਨਹੀਂ ਕੀਤਾ ਗਿਆ। ਇਸਤੋਂ ਬਾਅਦ ਸਾਈਬਰਪੰਕ 2077 ਦੀ ਅਗਲੀ ਰਿਲੀਜ਼ ਤਰੀਕ 19 ਨਵੰਬਰ ਤੈਅ ਕੀਤੀ ਗਈ ਸੀ।

ਕੰਪਨੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੁਣ ਸਾਈਬਰਪੰਕ 2077 ਨੂੰ 10 ਦਸੰਬਰ ਨੂੰ ਪਲੇਅਸਟੇਸ਼ਨ-4, ਪਲੇਅਸਟੇਸ਼ਨ-5, ਐਕਸਬਾਕਸ ਵਨ, ਐਕਸਬਾਕਸ ਸੀਰੀਜ਼ ਐਕਸ ਅਤੇ ਪੀਸੀ 'ਤੇ ਉਪਰੰਤ ਇਸ ਨੂੰ ਗੂਗਲ ਸਟੇਡੀਆ 'ਤੇ ਜਾਰੀ ਕੀਤਾ ਜਾਵੇਗਾ।

ਜ਼ਾਹਰ ਤੌਰ 'ਤੇ ਇਹ ਦੇਰ 9 ਵੱਖ-ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਕਰਨ ਦੀ ਚੁਨੌਤੀ ਦੇ ਕਾਰਨ ਹੈ, ਜਦਕਿ ਟੀਮ ਦਾ ਹਰ ਕੋਈ ਘਰੋਂ ਕੰਮ ਕਰਦਾ ਹੈ।

Last Updated : Feb 16, 2021, 7:31 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.