ਹੈਦਰਾਬਾਦ: Realme ਅੱਜ ਆਪਣੇ ਗ੍ਰਾਹਕਾਂ ਲਈ Realme C67 5G ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ ਕਾਫ਼ੀ ਦਿਨਾਂ ਤੋਂ ਟੀਜ਼ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਫੋਨ ਦੇ ਡਿਜ਼ਾਈਨ ਦਾ ਵੀ ਖੁਲਾਸਾ ਕਰ ਚੁੱਕੀ ਹੈ। Realme C67 5G ਸਮਾਰਟਫੋਨ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ 'ਚ 5,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ, ਜੋ ਕਿ 33 ਵਾਟ ਦੀ SUPERVOOC ਚਾਰਜ਼ ਨੂੰ ਸਪੋਰਟ ਕਰੇਗੀ।
-
🎉 It's happening today!
— realme (@realmeIndia) December 14, 2023 " class="align-text-top noRightClick twitterSection" data="
Witness the launch of #realmeC67 5G at 12 Noon, introducing the game-changing Champion 5G Processor.
Unleash the true potential of speed and connectivity. #5GChargingChampion
Join the livestream at 12 noon: https://t.co/OYzLkV5kd9 pic.twitter.com/4MRVkqRStT
">🎉 It's happening today!
— realme (@realmeIndia) December 14, 2023
Witness the launch of #realmeC67 5G at 12 Noon, introducing the game-changing Champion 5G Processor.
Unleash the true potential of speed and connectivity. #5GChargingChampion
Join the livestream at 12 noon: https://t.co/OYzLkV5kd9 pic.twitter.com/4MRVkqRStT🎉 It's happening today!
— realme (@realmeIndia) December 14, 2023
Witness the launch of #realmeC67 5G at 12 Noon, introducing the game-changing Champion 5G Processor.
Unleash the true potential of speed and connectivity. #5GChargingChampion
Join the livestream at 12 noon: https://t.co/OYzLkV5kd9 pic.twitter.com/4MRVkqRStT
Realme C67 5G ਸਮਾਰਟਫੋਨ ਦਾ ਲਾਂਚਿੰਗ ਸਮੇਂ: Realme C67 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਹੋ ਰਿਹਾ ਹੈ। ਫੋਨ ਦੀ ਲਾਂਚਿੰਗ ਨਾਲ ਜੁੜਿਆ ਲੈਡਿੰਗ ਪੇਜ ਫਲਿੱਪਕਾਰਟ 'ਤੇ ਵੀ ਨਜ਼ਰ ਆ ਰਿਹਾ ਹੈ। ਇਸ ਫੋਨ ਨੂੰ ਕੰਪਨੀ ਨੇ ਬਲੈਕ ਅਤੇ ਗ੍ਰੀਨ ਕਲਰ 'ਚ ਟੀਜ਼ ਕੀਤਾ ਹੈ। ਰਿਪੋਰਟਸ ਦੀ ਮੰਨੀਏ, ਤਾਂ ਕੰਪਨੀ ਇਸ ਸਮਾਰਟਫੋਨ ਨੂੰ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕਰ ਸਕਦੀ ਹੈ।
-
🚀 Seamless connections, zero lag!
— realme (@realmeIndia) December 12, 2023 " class="align-text-top noRightClick twitterSection" data="
Enjoy uninterrupted streaming with the power of 5G of #realmeC67 5G.
Know more: https://t.co/Ogjs37Eda5 #5GChargingChampion pic.twitter.com/VK0CTJQkU6
">🚀 Seamless connections, zero lag!
— realme (@realmeIndia) December 12, 2023
Enjoy uninterrupted streaming with the power of 5G of #realmeC67 5G.
Know more: https://t.co/Ogjs37Eda5 #5GChargingChampion pic.twitter.com/VK0CTJQkU6🚀 Seamless connections, zero lag!
— realme (@realmeIndia) December 12, 2023
Enjoy uninterrupted streaming with the power of 5G of #realmeC67 5G.
Know more: https://t.co/Ogjs37Eda5 #5GChargingChampion pic.twitter.com/VK0CTJQkU6
Realme C67 5G ਸਮਾਰਟਫੋਨ ਦਾ ਡਿਜ਼ਾਈਨ: Realme C67 5G ਸਮਾਰਟਫੋਨ ਦਾ ਡਿਜ਼ਾਈਨ Realme narzo 60x 5G ਸਮਾਰਟਫੋਨ ਵਰਗਾ ਨਜ਼ਰ ਆਉਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਭਾਰਤੀ ਗ੍ਰਾਹਕਾਂ ਲਈ Realme narzo 60x 5G ਫੋਨ ਨੂੰ 6 ਸਤੰਬਰ ਦੇ ਦਿਨ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ।
-
#ContestAlert
— realme (@realmeIndia) December 14, 2023 " class="align-text-top noRightClick twitterSection" data="
Guess fast to win realme goodies.
Exceed the limits of speed and connectivity with this feature.
Answer using #5GChargingChampion.#realmeC67 5G
Join the livestream at 12 Noon: https://t.co/OYzLkV5kd9 pic.twitter.com/HUY0Tmg2dB
">#ContestAlert
— realme (@realmeIndia) December 14, 2023
Guess fast to win realme goodies.
Exceed the limits of speed and connectivity with this feature.
Answer using #5GChargingChampion.#realmeC67 5G
Join the livestream at 12 Noon: https://t.co/OYzLkV5kd9 pic.twitter.com/HUY0Tmg2dB#ContestAlert
— realme (@realmeIndia) December 14, 2023
Guess fast to win realme goodies.
Exceed the limits of speed and connectivity with this feature.
Answer using #5GChargingChampion.#realmeC67 5G
Join the livestream at 12 Noon: https://t.co/OYzLkV5kd9 pic.twitter.com/HUY0Tmg2dB
Realme C67 5G ਸਮਾਰਟਫੋਨ ਦੇ ਫੀਚਰਸ: Realme C67 5G ਸਮਾਰਟਫੋਨ C ਸੀਰੀਜ਼ ਦਾ ਪਹਿਲਾ ਫੋਨ ਹੋਵੇਗਾ। ਇਸ ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ HD+Resolution ਨੂੰ ਸਪੋਰਟ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimension 6020 SoC ਚਿਪਸੈੱਟ ਮਿਲ ਸਕਦੀ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ Realme C67 5G ਸਮਾਰਟਫੋਨ ਨੂੰ 128GB ਸਟੋਰੇਜ ਦੇ ਨਾਲ 4GB, 6GB ਅਤੇ 8GB ਰੈਮ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ, ਜੋ ਕਿ 33 ਵਾਟ ਦੀ SUPERVOOC ਚਾਰਜ਼ਿੰਗ ਨੂੰ ਸਪੋਰਟ ਕਰੇਗੀ।