ETV Bharat / science-and-technology

OnePlus Pad Go ਟੈਬਲੇਟ ਦੇ ਪ੍ਰੀ ਆਰਡਰ ਅੱਜ ਤੋਂ ਸ਼ੁਰੂ, ਮਿਲ ਰਿਹਾ ਸ਼ਾਨਦਾਰ ਡਿਸਕਾਊਂਟ - Features of OnePlus Pad Go

OnePlus Pad Go pre-order starts today: OnePlus Pad Go ਟੈਬਲੇਟ ਅੱਜ ਦੁਪਹਿਰ 12 ਵਜੇ ਪ੍ਰੀ-ਆਰਡਰ ਲਈ ਉਪਲਬਧ ਹੋ ਜਾਵੇਗਾ।

OnePlus Pad Go pre-order starts today
OnePlus Pad Go pre-order starts today
author img

By ETV Bharat Punjabi Team

Published : Oct 12, 2023, 11:54 AM IST

ਹੈਦਰਾਬਾਦ: OnePlus Pad Go ਟੈਬਲੇਟ ਕੁਝ ਦਿਨ ਪਹਿਲਾ ਹੀ ਲਾਂਚ ਕੀਤਾ ਗਿਆ ਸੀ। ਅੱਜ ਇਹ ਟੈਬਲੇਟ ਦੁਪਹਿਰ 12 ਵਜੇ ਪ੍ਰੀ ਆਰਡਰ ਲਈ ਉਪਲਬਧ ਹੋਵੇਗਾ। ਲਾਂਚ ਆਫ਼ਰ ਦੇ ਤਹਿਤ ਕੰਪਨੀ ਇਸ ਟੈਬਲੇਟ 'ਤੇ ਡਿਸਕਾਊਂਟ ਅਤੇ ਫ੍ਰੀ ਗਿਫ਼ਟਸ ਵੀ ਦੇ ਰਹੀ ਹੈ।

OnePlus Pad Go ਟੈਬਲੇਟ 'ਤੇ ਮਿਲ ਰਹੇ ਆਫ਼ਰਸ: OnePlus Pad Go ਨੂੰ ਪ੍ਰੀ-ਆਰਡਰ ਕਰਨ ਵਾਲੇ ਗ੍ਰਾਹਕਾਂ ਨੂੰ ICICI, One Card, SBI, Kotak ਅਤੇ Axis ਕਾਰਡ ਦਾ ਇਸਤੇਮਾਲ ਕਰਨ 'ਤੇ ਟੈਬਲੇਟ 'ਤੇ 2,000 ਰੁਪਏ ਦਾ ਬੈਂਕ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਗ੍ਰਾਹਕਾਂ ਨੂੰ ਫ੍ਰੀ 'ਚ 1,399 ਰੁਪਏ ਦਾ OnePlus Pad Go ਫੋਲੀਓ ਕਵਰ ਵੀ ਮਿਲ ਸਕਦਾ ਹੈ। OnePlus Pad Go ਟੈਬਲੇਟ 20 ਅਕਤੂਬਰ ਨੂੰ ਫਲਿੱਪਕਾਰਟ, ਐਮਾਜ਼ਾਨ, OnePlus ਵੈੱਬਸਾਈਟ ਅਤੇ ਐਪ, OnePlus ਸਟੋਰਸ, Reliance ਦੇ ਨਾਲ-ਨਾਲ ਹੋਰ ਆਫਲਾਈਨ ਸਟੋਰਾਂ 'ਤੇ ਖਰੀਦਣ ਲਈ ਉਪਲਬਧ ਹੋਵੇਗਾ।

OnePlus Pad Go ਟੈਬਲੇਟ ਦੀ ਕੀਮਤ: ਭਾਰਤ 'ਚ OnePlus Pad Go ਦੇ 128GB ਦੀ ਕੀਮਤ 19,999 ਰੁਪਏ ਹੈ ਜਦਿਕ LTE ਇਨੇਬਲ 128GB ਦੀ ਕੀਮਤ 21,999 ਰੁਪਏ ਹੈ ਅਤੇ LTE ਇਨੇਵਲ 256GB ਸਟੋਰੇਜ ਦੀ ਕੀਮਤ 23,999 ਰੁਪਏ ਹੈ।

OnePlus Pad Go ਦੇ ਫੀਚਰਸ: OnePlus Pad Go 'ਚ ਤੁਹਾਨੂੰ 11.6 ਇੰਚ ਦੀ 2.4K LCD ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, ਐਂਡਰਾਈਡ 13, Dolby Atmos ਅਤੇ Wifi ਸਪੋਰਟ ਮਿਲੇਗਾ। ਇਸ ਸਮਾਰਟਫੋਨ 'ਚ 4GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲੇਗੀ। OnePlus Pad Go ਟੈਬਲੇਟ 'ਚ ਡਿਸਪਲੇ 500nits ਦੇ ਬ੍ਰਾਈਟਨੈਸ ਦਾ ਸਪੋਰਟ ਮਿਲ ਰਿਹਾ ਹੈ। ਇਸ 'ਚ ਤੁਹਾਨੂੰ MediaTek Dimensity 9000 ਚਿਪਸੈਟ ਦਾ ਸਪੋਰਟ ਮਿਲੇਗਾ। ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਮਿਲੇਗੀ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.