ETV Bharat / science-and-technology

Honor Play8T ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Oct 18, 2023, 10:58 AM IST

Honor Play8T Launched Today: Honor ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਸਮਾਰਟਫੋਨ Honor Play8T ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ 20GB ਤੱਕ ਦੀ ਰੈਮ ਦੇ ਨਾਲ ਪੇਸ਼ ਕੀਤਾ ਹੈ।

Honor Play8T Launched Today
Honor Play8T Launched Today

ਹੈਦਰਾਬਾਦ: Honor ਨੇ ਆਪਣੇ ਯੂਜ਼ਰਸ ਲਈ Honor Play8T ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ ਬ੍ਰਾਈਟ LCD ਪੈਨਲ ਅਤੇ ਵੱਡੀ ਬੈਟਰੀ ਦੇ ਨਾਲ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ Honor Play8T ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Honor Play8T ਸਮਾਰਟਫੋਨ ਦੇ ਫੀਚਰਸ: Honor Play8T ਸਮਾਰਟਫੋਨ ਨੂੰ 6.8 ਇੰਚ ਦੀ LCD ਪੈਨਲ ਦੇ ਨਾਲ ਲਿਆਂਦਾ ਗਿਆ ਹੈ। ਇਸ ਫੋਨ 'ਚ ਫੁੱਲ HD+Resolution ਅਤੇ 850nits ਪੀਕ ਬ੍ਰਾਈਟਨੈਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Dimensity 6080 ਚਿਪਸੈੱਟ ਦਿੱਤੀ ਗਈ ਹੈ। Honor Play8T ਸਮਾਰਟਫੋਨ 'ਚ 8GB ਰੈਮ+256GB ਸਟੋਰੇਜ ਅਤੇ 12GB ਰੈਮ+256GB ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ, ਤਾਂ ਇਸ ਫੋਨ 'ਚ 50MP+2MP ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 35ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Honor Play8T ਸਮਾਰਟਫੋਨ ਨੂੰ ਬਲੈਕ, ਸਿਲਵਰ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।

Honor Play8T ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Honor Play8T ਸਮਾਰਟਫੋਨ ਫਿਲਹਾਲ ਚੀਨ 'ਚ ਲਾਂਚ ਹੋਇਆ ਹੈ। ਕੰਪਨੀ ਨੇ Honor Play8T ਦੇ 8GB ਰੈਮ+256GB ਸਟੋਰੇਜ ਨੂੰ 12,483 ਰੁਪਏ 'ਚ ਅਤੇ 12GB ਰੈਮ+256GB ਸਟੋਰੇਜ ਨੂੰ 14,813 'ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਪ੍ਰੀ-ਆਰਡਰ ਲਈ ਸ਼ੁਰੂ ਹੋ ਚੁੱਕਾ ਹੈ ਅਤੇ ਫੋਨ ਦੀ ਪਹਿਲੀ ਸੇਲ 23 ਅਕਤੂਬਰ ਨੂੰ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.