ETV Bharat / science-and-technology

Honor Play 50 Plus ਸਮਾਰਟਫੋਨ ਕੱਲ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

Honor Play 50 Plus Smartphone Launch Date: Honor Play 50 Plus ਸਮਾਰਟਫੋਨ ਨੇ ਆਪਣੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ ਕੱਲ ਲਾਂਚ ਹੋਵੇਗਾ।

Honor Play 50 Plus Smartphone Launch Date

author img

By ETV Bharat Punjabi Team

Published : Oct 9, 2023, 3:13 PM IST

ਹੈਦਰਾਬਾਦ: Honor ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਆਪਣੇ ਨਵੇਂ ਸਮਾਰਟਫੋਨ Honor Play 50 Plus ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ 10 ਅਕਤੂਬਰ ਨੂੰ ਲਾਂਚ ਹੋਵੇਗਾ। ਕੰਪਨੀ ਨੇ ਪੋਸਟਰ ਸ਼ੇਅਰ ਕਰਕੇ ਆਪਣੀ ਲਾਂਚ ਡੇਟ ਦੇ ਨਾਲ ਕੁਝ ਫੀਚਰਸ ਦਾ ਵੀ ਖੁਲਾਸਾ ਕਰ ਦਿੱਤਾ ਹੈ।

Honor Play 50 Plus ਸਮਾਰਟਫੋਨ ਦੇ ਫੀਚਰਸ: Honor Play 50 Plus ਸਮਾਰਟਫੋਨ 'ਚ ਕੰਪਨੀ ਪੰਚ ਹੋਲ ਡਿਸਪਲੇ ਦੇਣ ਵਾਲੀ ਹੈ। ਇਸ ਸਮਾਰਟਫੋਨ 'ਚ ਤੁਹਾਨੂੰ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਇਸ ਫੋਨ ਦਾ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ। ਇਸ ਫੋਨ 'ਚ 12GB ਤੱਕ ਦੀ ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲੇਗੀ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫਿਲਹਾਲ ਅਜੇ ਕੁਝ ਫੀਚਰਸ ਦੀ ਜਾਣਕਾਰੀ ਸਾਹਮਣੇ ਆਉਣਾ ਬਾਕੀ ਹੈ।

Samsung Galaxy Tab A9 ਅਤੇ Tab A9+ ਸਸਤੇ 'ਚ ਖਰੀਦਣ ਦਾ ਮੌਕਾ: ਸੈਮਸੰਗ ਨੇ ਭਾਰਤ 'ਚ Samsung Galaxy Tab A9 ਅਤੇ Tab A9+ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਟੈਬਲੇਟਾਂ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। Samsung Galaxy Tab A9 ਦੇ 4GB+64GB ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ ਜਦਕਿ Samsung Galaxy Tab A9+ ਦੇ 8GB ਰੈਮ ਅਤੇ 128GB ਸਟੋਰੇਜ ਦੀ ਕੀਮਤ 20,999 ਰੁਪਏ ਹੈ। SBI ਕਾਰਡ ਤੋਂ ਭੁਗਤਾਨ ਕਰਨ 'ਤੇ ਯੂਜ਼ਰਸ ਨੂੰ 3 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ। ਇਸਦੀ Shipment 18 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਨਵੇਂ ਟੈਬ ਨੂੰ ਬਲੂ, ਗ੍ਰੇ ਅਤੇ ਸਿਲਵਰ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.