ETV Bharat / lifestyle

ਭਾਰਤ 'ਚ ਅਧਿਕਾਰਕ ਤੌਰ 'ਤੇ ਲਾਂਚ ਹੋਈ ਮੋਬਾਈਲ ਗੇਮ " ਬੈਟਲਗ੍ਰਾਊਂਡ ਮੋਬਾਈਲ ਇੰਡੀਆ " - ਪਬਜੀ ਗੇਮ ਦੇ ਦਾ ਭਾਰਤੀ ਵਰਜ਼ਨ

ਮੋਬਾਈਲ ਗੇਮ ਖੇਡਣ ਵਾਲਿਆਂ ਦਾ ਇੰਤਜ਼ਾਰ ਹੋਇਆ ਖ਼ਤਮ, ਭਾਰਤ 'ਚ ਅਧਿਕਾਰਕ ਤੌਰ 'ਤੇ ਮੋਬਾਈਲ ਗੇਮ " ਬੈਟਲਗ੍ਰਾਊਂਡ ਮੋਬਾਈਲ ਇੰਡੀਆ " (Battleground Mobile India ) ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਗੇਮ ਨੂੰ ਆਪਣੇ ਅਧਿਕਾਰਕ ਫੇਸਬੁੱਕ ਪੇਜ (facebook page) 'ਤੇ ਲਾਂਚ ਕੀਤਾ ਹੈ।

ਬੈਟਲਗ੍ਰਾਊਂਡ ਮੋਬਾਈਲ ਇੰਡੀਆ
ਬੈਟਲਗ੍ਰਾਊਂਡ ਮੋਬਾਈਲ ਇੰਡੀਆ
author img

By

Published : Jul 2, 2021, 5:42 PM IST

ਹੈਦਰਾਬਾਦ : ਮੋਬਾਈਲ ਗੇਮ ਖੇਡਣ ਵਾਲਿਆਂ ਦਾ ਇੰਤਜ਼ਾਰ ਹੋਇਆ ਖ਼ਤਮ, ਭਾਰਤ 'ਚ ਅਧਿਕਾਰਕ ਤੌਰ 'ਤੇ ਮੋਬਾਈਲ ਗੇਮ " ਬੈਟਲਗ੍ਰਾਊਂਡ ਮੋਬਾਈਲ ਇੰਡੀਆ " (Battleground Mobile India ) ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਗੇਮ ਨੂੰ ਆਪਣੇ ਅਧਿਕਾਰਕ ਫੇਸਬੁੱਕ ਪੇਜ (facebook page) 'ਤੇ ਲਾਂਚ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਮੋਬਾਈਲ ਗੇਮ " ਬੈਟਲਗ੍ਰਾਊਂਡ ਮੋਬਾਈਲ ਇੰਡੀਆ " ਪਬਜੀ ਗੇਮ ਦੇ ਦਾ ਭਾਰਤੀ ਵਰਜ਼ਨ ਹੈ। ਜਿਸ ਨੂੰ ਕਿ ਡਵੈਲਪਰ ਕੰਪਨੀ ਕਰਾਫਟੋਨ ਨੇ ਗੇਮ ਲਵਰ ਨੂੰ ਡਾਊਨਲੋਡ ਲਈ ਉਪਲੱਬਧ ਕਰਵਾਇਆ ਹੈ।

ਇਸ ਗੇਮ ਨੂੰ ਹੁਣ ਤੁਸੀਂ ਸਿੱਧੇ ਗੂਗਲ ਪਲੇਅ ਸਟੋਰ ਤੋਂ ਆਪਣੇ ਫੋਨ ਉੱਤੇ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਨ੍ਹਾਂ ਯੂਜ਼ਰਸ ਨੇ ਇਸ ਨੂੰ ਅਰਲੀ ਅਕਸੈਸ ਤਹਿਤ ਡਾਊਨਲੋਡ ਕੀਤਾ ਸੀ, ਉਨ੍ਹਾਂ ਨੂੰ ਗੂਗਲ ਪਲੇਅ ਸਟੋਰ ਉੱਤੇ ਇਸ ਗੇਮ ਦੀ ਅਪਡੇਟ ਮਿਲੇਗੀ। ਦੱਸ ਦਈਏ ਜੇਕਰ ਤੁਸੀਂ ਆਈਓਐਸ ਬੇਸਡ ਆਪਰੇਟਿੰਗ ਸਿਸਟਮ ਵਾਲੇ ਡਿਵਾਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਗੇਮ ਲਈ ਕੁੱਝ ਸਮਾਂ ਇੰਤਜ਼ਾਰ ਕਰਨਾ ਪਵੇਗਾ।

ਇਸ ਗੇਮ ਦੀ ਡਵੈਲਪਰ ਕੰਪਨੀ ਕਰਾਫਟੋਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਸ ਗੇਮ ਨੂੰ ਕਿਸੇ ਵੀ ਥਰਡ ਪਾਰਟੀ ਸਟੋਰ ਤੋਂ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਇਸ ਵਿੱਚ ਯੂਜ਼ਰਸ ਨੂੰ 19 ਅਗਸਤ ਤੱਕ ਰਿਵਾਰਡ ਪੁਆਇੰਟ ਮਿਲਣਗੇ। ਕਰਾਫਟੋਨ ਨੇ ਗੇਮ ਦੀ ਲਾਂਚਿੰਗ ਤੇ ਸੈਲੀਬ੍ਰੇਸ਼ਨ ਆਫਰ ਤਹਿਤ ਇਨ-ਗੇਮ ਈਵੈਂਟ ( IN-GAME-EVENT) ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ ਬੀਜੀਐਮਆਈ ਗੇਮ ਖੇਡਣ ਵਾਲੇ ਕਿਸੇ ਵੀ ਯੂਜ਼ਰ ਦਾ ਡਾਟਾ ਸਟੋਰ ਨਹੀਂ ਕੀਤਾ ਜਾਵੇਗਾ। ਇਹ ਗੇਮ, ਗੇਮ ਲਵਰਜ਼ ਲਈ ਬੇਹਦ ਸੁਰੱਖਿਅਤ ਗੇਮ ਹੈ।

ਇਹ ਵੀ ਪੜ੍ਹੋ : Paytm ਨੇ ਹੁਣ ਹਰ transaction 'ਤੇ ਕੈਸ਼ਬੈਕ ਦਾ ਕੀਤਾ ਐਲਾਨ, ਵੇਖੋ ਪੂਰੀ ਖ਼ਬਰ

ETV Bharat Logo

Copyright © 2025 Ushodaya Enterprises Pvt. Ltd., All Rights Reserved.