ETV Bharat / lifestyle

ਟਿਕ-ਟਾਕ ਨੂੰ ਅਮਰੀਕੀ ਬੈਨ ਤੋਂ ਮਿਲੀ ਮੁੜ ਰਾਹਤ

ਟਿਕ-ਟਾਕ ਨੂੰ ਅਮਰੀਕਾ 'ਚ ਡੋਨਾਲਡ ਟਰੰਪ ਪ੍ਰਸ਼ਾਸਨ ਰਾਹੀਂ ਲਗਾਏ ਗਏ ਬੈਨ ਤੋਂ ਇੱਕ ਵਾਰ ਮੁੜ ਰਾਹਤ ਮਿਲ ਗਈ ਹੈ। ਦ ਵਰਜ ਦੇ ਅਨੁਸਾਰ ਪੇਨਸਿਲਵੇਨਿਯਾ 'ਚ ਇੱਕ ਸੰਘੀ ਜੱਜ ਨੇ ਸਰਕਾਰ ਦੇ ਉਨ੍ਹਾਂ ਹੁਕਮਾਂ 'ਤੇ ਰੋਕ ਲਾ ਦਿੱਤੀ ਹੈ ਜੋ 12 ਨਵੰਬਰ ਤੋਂ ਪ੍ਰਭਾਵੀ ਰੂਪ ਤੋਂ ਇਸ ਐਪ ਨੂੰ ਬੰਦ ਕਰ ਦਿੰਦੇ।

ਟਿਕ-ਟਾਕ ਨੂੰ ਅਮਰੀਕੀ ਬੈਨ ਤੋਂ ਮਿਲੀ ਮੁੜ ਰਾਹਤ
ਟਿਕ-ਟਾਕ ਨੂੰ ਅਮਰੀਕੀ ਬੈਨ ਤੋਂ ਮਿਲੀ ਮੁੜ ਰਾਹਤ
author img

By

Published : Oct 31, 2020, 5:25 PM IST

ਸਾਨ ਫਰਾਂਸਿਸਕੋ: ਸ਼ਾਰਟ ਵੀਡੀਓ ਬਣਾਉਣ ਵਾਲੇ ਚੀਨੀ ਐਪ ਟਿਕ-ਟਾਕ ਨੂੰ ਅਮਰੀਕਾ 'ਚ ਡੋਨਾਲਡ ਟਰੰਪ ਪ੍ਰਸ਼ਾਸਨ ਰਾਹੀਂ ਲਗਾਏ ਗਏ ਬੈਨ ਤੋਂ ਇੱਕ ਵਾਰ ਮੁੜ ਰਾਹਤ ਮਿਲ ਗਈ ਹੈ। ਦ ਵਰਜ ਦੇ ਅਨੁਸਾਰ ਪੇਨਸਿਲਵੇਨਿਯਾ 'ਚ ਇੱਕ ਸੰਘੀ ਜੱਜ ਨੇ ਸਰਕਾਰ ਦੇ ਉਨ੍ਹਾਂ ਹੁਕਮਾਂ 'ਤੇ ਰੋਕ ਲਾ ਦਿੱਤੀ ਹੈ ਜੋ 12 ਨਵੰਬਰ ਤੋਂ ਪ੍ਰਭਾਵੀ ਰੂਪ ਤੋਂ ਇਸ ਐਪ ਨੂੰ ਬੰਦ ਕਰ ਦਿੰਦੇ।

ਇਹ ਹੁਕਮ ਉਸ ਮੁਕੱਦਮੇ ਤੋਂ ਬਾਅਦ ਆਇਆ ਜੋ ਟਿਕ-ਟਾਕ ਬਣਾਉਣ ਵਾਲਿਆਂ ਨੇ ਇਸ ਰੋਕ ਵਿਰੁੱਧ ਲਾਇਆ ਸੀ। ਜਜ ਨੇ ਹੁਕਮ 'ਚ ਲਿਖਿਆ ਕਿ 'ਟਿਕ-ਟਾਕ 'ਤੇ ਬਣਾਏ ਗਏ ਵੀਡੀਓ ਆਪਣੀ ਵਿਚਾਰਾਂ ਦੇ ਪ੍ਰਗਟਾਵਾ ਕਰਨ ਵਾਲੇ ਹਨ, ਅਤੇ ਨਿਊਯ ਵਾਯਰ ਫੀਡ ਨਾਲ ਜੁੜਿਆ ਪ੍ਰਗਟਾਵਾ ਇੰਟਰਨੈਸ਼ਲ ਐਮਰਜੈਂਸੀ ਇਕਨਾਮਿਕ ਪਾਵਰ ਐਕਟ ਤਹਿਤ ਆਉਂਦਾ ਹੈ।'

ਟਿਕ-ਟਾਕ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਲੋਕਾਂ ਤੋਂ ਮਿਲੇ ਸਮਰਥਨ ਕਾਰਨ ਅਸੀਂ ਅੱਗੇ ਵਧੇ ਹਾਂ, ਜਿਨ੍ਹਾਂ ਨੇ ਆਪਣੇ ਪ੍ਰਗਟਾਵੇ ਦੇ ਅਧਿਕਾਰਾਂ ਦੀ ਰੱਖਿਆ ਕਰਨ, ਆਪਣੇ ਕਰੀਅਰ ਲਈ ਛੋਟੇ ਕੰਮ ਕਾਜਾਂ ਦਾ ਸਮਰਥਨ ਕਰਨ ਲਈ ਖ਼ਾਸ ਤੌਰ 'ਤੇ ਮਹਾਂਮਾਰੀ ਦੌਰਾਨ ਕੰਮ ਕੀਤਾ ਹੈ। ਅਸੀਂ ਆਪਣੇ ਪਲੇਟਫਾਰਮ ਅਤੇ ਕਾਨੂੰਨੀ ਵਿਕਲਪਾਂ ਰਾਹੀਂ ਆਪਣੀ ਸਿਰਜਨਾਤਮਕ ਕੌਮ ਦੀ ਆਵਾਜ਼ ਨੂੰ ਸਮਰਥਨ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਲਗਾਤਾਰ ਇਹ ਸੁਵਿਧਾ ਦੇਣ ਲਈ ਵਚਨਬੱਧ ਹਾਂ।

ਇਸੇ ਦੌਰਾਨ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੇ ਜਜ ਕਾਰਲ ਨਿਕੋਲਸ ਨੇ ਟਰੰਪ ਪ੍ਰਸ਼ਾਸਨ ਦੇ ਟਿਕ-ਟਾਕ 'ਤੇ ਰੋਕ ਲਾਉਣ ਦੇ ਫ਼ੈਸਲੇ 'ਤੇ ਰੋਕ ਲਾ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.