ETV Bharat / lifestyle

ਜਾਣੋ ਆਪਣੇ ਵਾਲਾਂ ਨੂੰ ਸਹੀ ਰੱਖਣ ਦੇ ਤਰੀਕੇ ਜਾਵੇਦ ਹਬੀਬ ਦੀ ਜ਼ੁਬਾਨੀ - Beauty tips in punjabi

ਮਸ਼ਹੂਰ ਹੇਅਰ ਐਕਸਪਰਟ ਜਾਵੇਦ ਹਬੀਬ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਵਾਲਾਂ ਦੀ ਸਾਂਭ ਸੰਭਾਲ ਲਈ ਆਪਣੇ ਵਿਚਾਰ ਦੱਸੇ। ਹੇਅਰ ਕਲਰ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗਲਤ ਕਲਰ ਕਈ ਵਾਰ ਇਨਸਾਨ ਨੂੰ ਗੰਜਾ ਵੀ ਕਰ ਸਕਦਾ ਹੈ।

ਫ਼ੋਟੋ
author img

By

Published : Sep 20, 2019, 1:34 PM IST

Updated : Sep 20, 2019, 1:50 PM IST

ਪਟਿਆਲਾ: ਹੇਅਰ ਇੰਡਸਟਰੀ ਦੇ ਵਿੱਚ ਮਸ਼ਹੂਰ ਹੇਅਰ ਐਕਸਪਰਟ ਜਾਵੇਦ ਹਬੀਬ ਕਿਸੇ ਪਹਿਚਾਣ ਦਾ ਮੌਹਤਾਜ਼ ਨਹੀਂ ਹੈ। ਉਨ੍ਹਾਂ ਨੇ ਇਸ ਇੰਡਸਟਰੀ ਦੇ ਵਿੱਚ ਚੰਗਾ ਨਾਂਅ ਕਮਾਇਆ ਹੈ। ਪਟਿਆਲਾ ਦੇ ਵਿੱਚ ਇੱਕ ਸੈਮੀਨਾਰ ਦੌਰਾਨ ਜਾਵੇਦ ਹਬੀਬ ਪੁੱਜੇ। ਇਸ ਮੌਕੇ ਈਟੀਵੀ ਭਾਰਤ ਨਾਲ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਪੱਤਰਕਾਰ ਵੱਲੋਂ ਹੇਅਰ ਕਲਰ ਕਰਵਾਉਣ ਬਾਰੇ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਾਲ ਕਲਰ ਕਰਵਾਉਣ ਨਾਲ ਹੇਅਰ ਡ੍ਰਾਈ ਹੋ ਜਾਂਦੇ ਨ, ਪਰ ਉਸ ਸਮੱਸਿਆ ਦੇ ਕਈ ਹੱਲ ਵੀ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਗਲਤ ਕਲਰ ਕਰਵਾਉਣ ਨਾਲ ਇਨਸਾਨ ਗੰਜਾ ਵੀ ਹੋ ਸਕਦਾ ਹੈ।

ਜਾਣੋ ਆਪਣੇ ਵਾਲਾਂ ਨੂੰ ਸਹੀ ਰੱਖਣ ਦੇ ਤਰੀਕੇ ਜਾਵੇਦ ਹਬੀਬ ਦੀ ਜ਼ੁਬਾਨੀ

ਹੋਰ ਪੜ੍ਹੋ: ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਉਨ੍ਹਾਂ ਦੇ ਸਰੋਤਿਆਂ ਦੀ ਸਲਾਹ
ਜਾਵੇਦ ਹਬੀਬ ਨੇ ਕਿਹਾ,"ਅੱਜ ਹੇਅਰ ਡ੍ਰੈਸਰਸ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੀਰੋ ਨਹੀਂ ਬਣਨਾ ਚਾਹੀਦਾ ਬਸ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਜੇਕਰ ਉਹ ਨਤੀਜਾ ਵਧੀਆ ਦੇਣਗੇ ਤਾਂ ਗ੍ਰਾਹਕ ਆਪਣੇ ਆਪ ਖੁਸ਼ ਹੋ ਜਾਵੇਗਾ।"

ਹੋਰ ਪੜ੍ਹੋ:ਪ੍ਰਿਯੰਕਾ ਚੋਪੜਾ ਨਾਲ ਕੰਮ ਕਰਨ ਲਈ ਉਤਸੁਕ ਰਾਜਕੁਮਾਰ ਰਾਓ

ਜਾਵੇਦ ਹਬੀਬ ਨੇ ਵਾਲਾਂ ਨੂੰ ਕਿਵੇਂ ਸਹੀ ਰੱਖਣਾ ਹੈ ਉਸ ਬਾਰੇ ਟਿੱਪਸ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਾਲਾਂ ਨੂੰ ਸਹੀ ਰੱਖਣ ਦਾ ਸਭ ਤੋਂ ਸਹੀ ਤਰੀਕਾ ਹੈ ਸਰੋਂ ਦਾ ਤੇਲ ਇਸਤੇਮਾਲ ਕਰਨਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ 77 ਐਕਡਮੀਆਂ ਵਿੱਚ ਹੇਅਰ ਐਕਸਪਰਟ ਤਿਆਰ ਕਰ ਰਹੇ ਹਨ। ਹੇਅਰ ਡਰੈਸਰਾਂ ਨੂੰ ਉਨ੍ਹਾਂ ਇਹ ਵੀ ਕਿਹਾ ਕਿ ਉਹ ਜ਼ਿਆਦਾ ਕੈਮੀਕਲਾਂ ਦਾ ਇਸਤੇਮਾਲ ਨਾ ਕਰਨ ਅਤੇ ਜਿੰਨਾ ਹੋ ਸਕੇ ਉਨ੍ਹਾਂ ਸਿੰਪਲ ਤਰੀਕੇ ਨੂੰ ਅਪਣਾਉਣ, ਇਸ ਨਾਲ ਵਾਲ ਜ਼ਿਆਦਾ ਵਧੀਆ ਬਣ ਪਾਉਣਗੇ।

Intro:ਥੇਮਜ਼ ਹੇਅਰ ਐਕਸਪਰਟ ਜਾਵੇਦ ਹਬੀਬ ਨਾਲ ਈ ਟੀ ਵੀ ਦੀ ਖਾਸ ਗੱਲਬਾਤBody:ਫੇਮਸ ਹੇਅਰ ਐਕਸਪਰਟ ਜਾਵੇਦ ਹਬੀਬ ਨਾਲ ਈ ਟੀ ਵੀ ਦੀ ਖਾਸ ਗੱਲਬਾਤ
ਅੱਜ ਪਟਿਆਲਾ ਚ ਇੱਕ ਸੈਮੀਨਾਰ ਪਹੁੰਚੇ ਹੇਅਰ ਐਕਸਪਰਟ ਹਬੀਬ ਦੇ ਨਾਲ ਈ ਟੀ ਵੀ ਭਾਰਤ ਦੀ ਖਾਸ ਗੱਲਬਾਤਇਸ ਗੱਲਬਾਤ ਵਿੱਚ ਜਾਵੇਦ ਹਬੀਬ ਨੇ ਦੱਸਿਆ ਕਿ ਉਹ ਕੇਸਰਾ ਸਤੱਤਰ ਅਕੈਡਮੀਆਂ ਦੇ ਵਿੱਚ ਹੇਅਰ ਐਕਸਪਰਟ ਤਿਆਰ ਕਰ ਰਹੇ ਹਨ ਅਤੇਪੂਰੇ ਭਾਰਤ ਤੋਂ ਇਲਾਵਾ ਵਿਸ਼ਵ ਵਿੱਚ ਉਨ੍ਹਾਂ ਦਾ ਇਨਾਮ ਕਿੰਝ ਬਣਿਆ ਹੈ ਕੜੀ ਮਿਹਨਤ ਦੇ ਨਾਲ ਉਨ੍ਹਾਂ ਨੇ ਆਪਣਾ ਨਾਮ ਬਣਾਇਆ ਹੈ ਉਨ੍ਹਾਂ ਨੇ ਦੱਸਿਆ ਕਿ ਵਾਲਾਂ ਨੂੰ ਸਮਝਣ ਵਾਸਤੇਉਨ੍ਹਾਂ ਬਹੁਤ ਮਿਹਨਤ ਕੀਤੀ ਹੈ ਅਤੇ ਵਾਲਾਂ ਨੂੰ ਸਮਝਣਾ ਇੱਕ ਕਲਾ ਹੈ ਇੱਕ ਡਾਕਟਰੇਟ ਹੈ ਉਹ ਹੇਅਰ ਡਰੈਸਰਾਂ ਨੂੰ ਦੱਸਦੇ ਹਨ ਕਿ ਉਹ ਵਾਲਾਂ ਦਡਾਕਟਰ ਹਨ ਅਤੇ ਵਾਲਾਂ ਦੀ ਦੇਖਭਾਲ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ ਬਾਰਾਂਮਾਹ ਮਣ ਵਾਸਤੇ ਜ਼ਿਆਦਾ ਕੈਮੀਕਲਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਸਿੰਪਲ ਰੋ ਕੇ ਉਹਨਾਂ ਵਧੀਆ ਹੈ ਰੋਜ਼ਾਨਾ ਆਪਣੇ ਸਿਰ ਪਰ ਅਗਰ ਤੁਸੀਂ ਪੰਜਾਬ ਦੇ ਵਾਸੀ ਤਾਂ ਸਰੋਂ ਦਾ ਤੇਲ ਲਗਾਓ ਅਤੇ ਸਵੇਰੇ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਵੋ ਤੁਹਾਡੇ ਵਾਲ ਬਿਲਕੁੱਲ ਸਵਸਥ ਰਹਿਣਗੇ ਔਰ ਹੱਸਦੇ ਰਹੋ ਅਗਰ ਹੱਸਦੇ ਰਹੋਗੇ ਤਾਂ ਸਿਹਤ ਦੇ ਨਾਲ ਨਾਲ ਵਾਲ ਵੀਮਜ਼ਬੂਤ ਰਹਿਣਗੇConclusion:ਫੇਮਸ ਹੇਅਰ ਐਕਸਪਰਟ ਜਾਵੇਦ ਹਬੀਬ ਨਾਲ ਈ ਟੀ ਵੀ ਦੀ ਖਾਸ ਗੱਲਬਾਤ
ਅੱਜ ਪਟਿਆਲਾ ਚ ਇੱਕ ਸੈਮੀਨਾਰ ਪਹੁੰਚੇ ਹੇਅਰ ਐਕਸਪਰਟ ਹਬੀਬ ਦੇ ਨਾਲ ਈ ਟੀ ਵੀ ਭਾਰਤ ਦੀ ਖਾਸ ਗੱਲਬਾਤਇਸ ਗੱਲਬਾਤ ਵਿੱਚ ਜਾਵੇਦ ਹਬੀਬ ਨੇ ਦੱਸਿਆ ਕਿ ਉਹ ਕੇਸਰਾ ਸਤੱਤਰ ਅਕੈਡਮੀਆਂ ਦੇ ਵਿੱਚ ਹੇਅਰ ਐਕਸਪਰਟ ਤਿਆਰ ਕਰ ਰਹੇ ਹਨ ਅਤੇਪੂਰੇ ਭਾਰਤ ਤੋਂ ਇਲਾਵਾ ਵਿਸ਼ਵ ਵਿੱਚ ਉਨ੍ਹਾਂ ਦਾ ਇਨਾਮ ਕਿੰਝ ਬਣਿਆ ਹੈ ਕੜੀ ਮਿਹਨਤ ਦੇ ਨਾਲ ਉਨ੍ਹਾਂ ਨੇ ਆਪਣਾ ਨਾਮ ਬਣਾਇਆ ਹੈ ਉਨ੍ਹਾਂ ਨੇ ਦੱਸਿਆ ਕਿ ਵਾਲਾਂ ਨੂੰ ਸਮਝਣ ਵਾਸਤੇਉਨ੍ਹਾਂ ਬਹੁਤ ਮਿਹਨਤ ਕੀਤੀ ਹੈ ਅਤੇ ਵਾਲਾਂ ਨੂੰ ਸਮਝਣਾ ਇੱਕ ਕਲਾ ਹੈ ਇੱਕ ਡਾਕਟਰੇਟ ਹੈ ਉਹ ਹੇਅਰ ਡਰੈਸਰਾਂ ਨੂੰ ਦੱਸਦੇ ਹਨ ਕਿ ਉਹ ਵਾਲਾਂ ਦਡਾਕਟਰ ਹਨ ਅਤੇ ਵਾਲਾਂ ਦੀ ਦੇਖਭਾਲ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ ਬਾਰਾਂਮਾਹ ਮਣ ਵਾਸਤੇ ਜ਼ਿਆਦਾ ਕੈਮੀਕਲਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਸਿੰਪਲ ਰੋ ਕੇ ਉਹਨਾਂ ਵਧੀਆ ਹੈ ਰੋਜ਼ਾਨਾ ਆਪਣੇ ਸਿਰ ਪਰ ਅਗਰ ਤੁਸੀਂ ਪੰਜਾਬ ਦੇ ਵਾਸੀ ਤਾਂ ਸਰੋਂ ਦਾ ਤੇਲ ਲਗਾਓ ਅਤੇ ਸਵੇਰੇ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਵੋ ਤੁਹਾਡੇ ਵਾਲ ਬਿਲਕੁੱਲ ਸਵਸਥ ਰਹਿਣਗੇ ਔਰ ਹੱਸਦੇ ਰਹੋ ਅਗਰ ਹੱਸਦੇ ਰਹੋਗੇ ਤਾਂ ਸਿਹਤ ਦੇ ਨਾਲ ਨਾਲ ਵਾਲ ਵੀਮਜ਼ਬੂਤ ਰਹਿਣਗੇ
Last Updated : Sep 20, 2019, 1:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.