ETV Bharat / jagte-raho

ਕੈਦੀ ਦੀ ਪਿੱਠ ਜਲਾ ਕੇ ਲਿਖ ਦਿੱਤਾ ਓਮ,  ਬੋਲਿਆ- ਅੱਜ ਤੋਂ ਤੇਰਾ ਧਰਮ ਤਬਦੀਲੀ ਹੋ ਗਈ ਹੈ

ਜੇਲ੍ਹ ਦੇ ਡੀਜੀ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਹ ਘਟਨਾ ਤੀਹਾੜ ਜੇਲ੍ਹ ਦੇ ਚਾਰ ਨੰਬਰ ਵਿੱਚ ਆਰਮਸ ਏਕਟ ਦੇ ਮਾਮਲੇ ਵਿੱਚ ਬੰਦ ਕੈਦੀ ਨਬੀਰ ਉਰਫ ਸ਼ੱਬੀਰ ਦੇ ਨਾਲ ਹੋਈ ਹੈ।

ਕੈਦੀ ਆਪਣੀ ਪਿੱਠ 'ਤੇ ਬਣਿਆ ਓਮ ਦਾ ਨਿਸ਼ਾਨ ਵਿਖਾਉਂਦਾ ਹੋਇਆ।
author img

By

Published : Apr 20, 2019, 12:12 PM IST

ਨਵੀਂ ਦਿੱਲੀ : ਤਿਹਾੜ ਜੇਲ੍ਹ ਵਿੱਚ ਆਰਮਸ ਐਕਟ ਦੇ ਮਾਮਲੇ ਵਿੱਚ ਬੰਦ ਇੱਕ ਮੁਸਲਮਾਨ ਕੈਦੀ ਦੀ ਪਿੱਠ ਜਲਾ ਕੇ ਓਮ ਲਿਖ ਦਿੱਤਾ ਗਿਆ। ਉਸਨੂੰ ਦੋ ਦਿਨਾਂ ਤੱਕ ਭੁੱਖਾ ਪਿਆਸਾ ਰੱਖਿਆ ਗਿਆ ਅਤੇ ਕਿਹਾ ਗਿਆ ਕਿ ਤੇਰਾ ਧਰਮ ਤਬਦੀਲੀ ਹੋ ਗਈ ਹੈ। ਪੀੜਿਤ ਨੇ ਇਸ ਘਟਨਾ ਨੂੰ ਲੈ ਕੇ ਅਦਾਲਤ ਵਿੱਚ ਇਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਜੇਲ੍ਹ ਦੇ ਸੁਪਰਿਟੇਂਡੇਂਟ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ।
ਇਸਦੇ ਨਾਲ ਹੀ ਜੇਲ੍ਹ ਦੇ ਡੀਜੀ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਇਹ ਘਟਨਾ ਤੀਹਾੜ ਜੇਲ੍ਹ ਦੇ ਚਾਰ ਨੰਬਰ ਵਿੱਚ ਆਰਮਸ ਏਕਟ ਦੇ ਮਾਮਲੇ ਵਿੱਚ ਬੰਦ ਕੈਦੀ ਨਬੀਰ ਉਰਫ ਸ਼ੱਬੀਰ ਦੇ ਨਾਲ ਹੋਈ ਹੈ।
ਉਸ ਦੇ ਵਕੀਲ ਜਗਮੋਹਨ ਵਿਸ਼ੇਸ਼ ਨੇ ਕੜਕੜਡੂਮਾ ਦੀ ਅਦਾਲਤ ਵਿੱਚ ਦੱਸਿਆ ਕਿ ਬੀਤੀ 12 ਅਪ੍ਰੈਲ ਨੂੰ ਜੇਲ੍ਹ ਸੁਪਰਿਟੇਂਡੇਂਟ ਰਾਜੇਸ਼ ਚੌਹਾਨ ਨੇ ਸ਼ੱਬੀਰ ਦੀ ਪਿੱਠ ਨੂੰ ਜਲਾ ਕੇ ਉਸ 'ਤੇ ਓਮ ਦਾ ਨਿਸ਼ਾਨ ਬਣਾ ਦਿੱਤਾ। ਉਸ ਨੂੰ ਜੇਲ੍ਹ ਵਿੱਚ 2 ਦਿਨਾਂ ਤੱਕ ਭੁੱਖਾ-ਪਿਆਸਾ ਰੱਖਿਆ ਗਿਆ ਅਤੇ ਕਿਹਾ ਕਿ ਉਸ ਦਾ ਧਰਮ ਤਬਦੀਲੀ ਹੋ ਗਈ ਹੈ। ਉਸਨੇ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਉਸ ਦੇ ਵਕੀਲ ਨੂੰ ਇਸ ਬਾਰੇ ਵਿੱਚ ਦੱਸਿਆ।
ਪੀੜਿਤ ਨੱਬੀਰ ਦਿੱਲੀ ਦੇ ਨਿਊ ਸੀਲਮਪੁਰ ਦਾ ਰਹਿਣ ਵਾਲਾ ਹੈ। ਉਹ ਇੱਕ ਹਥਿਆਰਾਂ ਦੀ ਤਸਕਰੀ ਦੇ ਆਰੋਪ 'ਚ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਜੇਲ੍ਹ ਨੰਬਰ 4 ਦੇ ਹਾਈ-ਰਿਸਕ ਵਾਰਡ ਵਿੱਚ ਰੱਖਿਆ ਗਿਆ ਸੀ।

Intro:Body:

asd

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.