ETV Bharat / jagte-raho

ਸੜਕ ਨੂੰ ਲੈ ਕੇ ਵਿਵਾਦ, ਅਕਾਲੀ ਦਲ ਦੇ ਡਿਪਟੀ ਮੇਅਰ ਨੇ ਕਾਂਗਰਸੀ ਆਗੂ ਨੂੰ ਮਾਰੀ ਗੋਲ਼ੀ

author img

By

Published : Oct 3, 2019, 2:58 PM IST

Updated : Oct 3, 2019, 6:40 PM IST

11 ਫੁੱਟ ਚੌੜੇ ਰਸਤੇ ਨੂੰ 13 ਫੁੱਟ ਕਰਨ ਲਈ ਮੋਗਾ ਵਿਖੇ ਵਿਵਾਦ ਇੰਨਾ ਵੱਧ ਗਿਆ ਕਿ ਅਕਾਲੀ ਦਲ ਦੇ ਡਿਪਟੀ ਮੇਅਰ ਨੇ ਜਰਨੈਲ ਸਿੰਘ ਕਾਂਗਰਸੀ ਆਗੂ ਕੁਲਵੰਤ ਸਿੰਘ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਇਲਾਜ ਤੋਂ ਬਾਅਦ ਜਖ਼ਮੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਅਕਾਲੀ ਦਲ ਦੇ ਡਿਪਟੀ ਮੇਅਰ ਨੇ ਕਾਂਗਰਸੀ ਆਗੂ ਨੂੰ ਮਾਰੀ ਗੋਲ਼ੀ

ਮੋਗਾ: ਜ਼ਿਲ੍ਹੇ ਦੇ ਪਿੰਡ ਦੁਨੇਕੇ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਡਿਪਟੀ ਮੇਅਰ ਜਰਨੈਲ ਸਿੰਘ ਨੇ ਵੀਰਵਾਰ ਸਵੇਰੇ ਗੋਲੀ ਮਾਰ ਦਿੱਤੀ। ਇਸ ਨਾਲ ਕੁਲਵੰਤ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡੀਐਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਪੀੜਤ ਪੱਖ ਵਲੋਂ ਬਿਆਨ ਦੇਣੇ ਅਜੇ ਬਾਕੀ ਹਨ।

ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸੀ ਅਤੇ ਅਕਾਲੀ ਦਲ ਦੇ ਵਿੱਚ ਵਿਵਾਦ ਚੱਲ ਰਿਹਾ ਸੀ। 11 ਫੁੱਟ ਚੌੜੇ ਇਸ ਰਸਤੇ ਨੂੰ 13 ਫੁੱਟ ਦਾ ਕਰਨ ਨੂੰ ਲੈ ਕੇ ਅਕਾਲੀ ਡਿਪਟੀ ਮੇਅਰ ਅਤੇ ਕਾਂਗਰਸੀ ਕੁਲਵੰਤ ਸਿੰਘ ਦੇ ਵਿੱਚ ਅੱਜ ਸਵੇਰੇ ਵਿਵਾਦ ਹੋ ਗਿਆ ਅਤੇ ਇਸੇ ਵਿਵਾਦ ਦੇ ਚੱਲਦੇ ਡਿਪਟੀ ਮੇਅਰ ਜਰਨੈਲ ਸਿੰਘ ਨੇ ਕੁਲਵੰਤ ਸਿੰਘ ਤੇ ਗੋਲੀ ਚਲਾ ਦਿੱਤੀ ਗੋਲੀ।

ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਦੇ ਪੱਟ ਵਿੱਚ ਲੱਗੀ ਅਤੇ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹੈ। ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਤੋਂ ਡਿਪਟੀ ਮੇਅਰ ਜਰਨੈਲ ਸਿੰਘ ਫ਼ਰਾਰ ਹੈ।

ਇਹ ਵੀ ਪੜ੍ਹੋ: ਜੈਸ਼-ਏ-ਮੁੰਹਮਦ ਦੇ 4 ਅੱਤਵਾਦੀ ਦਿੱਲੀ ਵਿੱਚ ਦਾਖ਼ਲ, ਸਪੈਸ਼ਲ ਸੈਲ ਦੀ ਛਾਪੇਮਾਰੀ ਜਾਰੀ

ਡੀਐਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਪੀੜਤ ਪੱਖ ਵਲੋਂ ਬਿਆਨ ਦਰਜ ਕਰਵਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।

Intro:11 ਫੁੱਟ ਚੌੜੇ ਰਸਤੇ ਨੂੰ 13 ਫੁੱਟ ਚੌੜਾ ਕਰਨ ਦੇ ਲਈ ਹੋਇਆ ਸੀ ਵਿਵਾਦ ।

ਅਕਾਲੀ ਦਲ ਦੇ ਡਿਪਟੀ ਮੇਅਰ ਨੇ ਮਾਰੀ ਕਾਂਗਰਸੀ ਦੇ ਗੋਲੀ ।Body:ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਡਿਪਟੀ ਮੇਅਰ ਜਰਨੈਲ ਸਿੰਘ ਨੇ ਅੱਜ ਸਵੇਰੇ ਗੋਲੀ ਮਾਰ ਦਿੱਤੀ । ਦੱਸਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਂਗਰਸੀ ਅਤੇ ਅਕਾਲੀ ਦਲ ਦੇ ਵਿੱਚ ਵਿਵਾਦ ਚੱਲ ਰਿਹਾ ਸੀ । 11 ਫੁੱਟ ਚੌੜੇ ਇਸ ਰਸਤੇ ਨੂੰ 13 ਫੁੱਟ ਦਾ ਕਰਨ ਨੂੰ ਲੈ ਕੇ ਅਕਾਲੀ ਡਿਪਟੀ ਮੇਅਰ ਅਤੇ ਕਾਂਗਰਸੀ ਕੁਲਵੰਤ ਸਿੰਘ ਦੇ ਵਿੱਚ ਅੱਜ ਸਵੇਰੇ ਵਿਵਾਦ ਹੋ ਗਿਆ ਅਤੇ ਇਸੇ ਵਿਵਾਦ ਦੇ ਚੱਲਦੇ ਡਿਪਟੀ ਮੇਅਰ ਜਰਨੈਲ ਸਿੰਘ ਨੇ ਕੁਲਵੰਤ ਸਿੰਘ ਤੇ ਗੋਲੀ ਚਲਾ ਦਿੱਤੀ ਗੋਲੀ ਕੁਲਵੰਤ ਸਿੰਘ ਦੇ ਪੱਟ ਵਿੱਚ ਲੱਗੀ ਅਤੇ ਫਿਲਹਾਲ ਉਹ ਖਤਰੇ ਤੋਂ ਬਾਹਰ ਹੈ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਤੋਂ ਡਿਪਟੀ ਮੇਅਰ ਜਰਨੈਲ ਸਿੰਘ ਫਰਾਰ ਹੈ ਅਤੇ ਪੁਲਸ ਦੀ ਤਲਾਸ਼ ਵਿਚ ਲੱਗੀ ਹੋਈ ਹੈ ।

Byte: DSP City Paramjit Singh SandhuConclusion:
Last Updated : Oct 3, 2019, 6:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.