ETV Bharat / jagte-raho

ਅਧਿਆਪਕ ਨੇ ਚਲਾਨ ਤੋਂ ਬਚਣ ਲਈ ਬਣਿਆ ਜਾਅਲੀ ਸੀਆਈਡੀ ਕਾਰਡ

author img

By

Published : Nov 8, 2019, 6:56 PM IST

ਫਾਜ਼ਿਲਕਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਤੋ ਜਾਅਲੀ ਸੀਆਈਡੀ ਇੰਸਪੈਕਟਰ ਦਾ ਕਾਰਡ ਬਰਾਮਦ ਕੀਤਾ।

ਫ਼ੋਟੋ

ਫਾਜ਼ਿਲਕਾ: ਜ਼ਿਲ੍ਹੇ ਦੇ ਸਰਕਾਰੀ ਸਕੂਲ 'ਚ ਠੇਕੇ 'ਤੇ ਕੰਮ ਕਰਨ ਵਾਲੇ ਅਧਿਆਪਕ ਕਪਿਲ ਕਾਂਤ ਦਾ ਜਾਅਲੀ ਸੀਆਈਡੀ ਕਾਰਡ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਥਾਣਾ ਸਰਹਾਲੀ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਸੀਆਈਡੀ ਕਾਰਡ ਦੀ ਵਰਤੋਂ ਪਿਛਲੇ ਇਕ ਮਹੀਨੇ ਤੋਂ ਹੋ ਰਿਹਾ ਸੀ। ਜਿਸ ਰਾਂਹੀ ਉਹ ਪੁਲਿਸ ਸਟੇਸ਼ਨਾਂ ਤੇ ਜਾ ਕੇ ਪੁਲਿਸ ਤੋਂ ਜਾਣਕਾਰੀ ਹਾਸਿਲ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਕੰਮ ਕਰਨ ਦੇ ਹੁਕਮ ਦੇ ਰਹਿਆ ਸੀ।

ਇਸ ਸਬੰਧ 'ਚ ਦੋਸ਼ੀ ਕਪਿਲ ਕਾਂਤ ਨੇ ਕਿਹਾ ਕਿ ਫਾਜ਼ਿਲਕਾ ਦੇ ਲੜਕੀਆਂ ਵਾਲੇ ਸਕੂਲ 'ਚ ਪੜ੍ਹਾਉਂਦੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੇ ਇਹ ਕਾਂਡ ਇਸ ਕਰਕੇ ਬਣਿਆ ਕਿਉਂਕਿ ਸਕੂਲ ਤੋਂ ਘਰ ਦੇ ਆਉਣ ਜਾਣ ਵਾਲੇ ਰਸਤੇ 'ਚ ਪੁਲਿਸ ਵੱਲੋਂ ਚਲਾਨ ਦੇ ਕੱਟਿਆ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਕੰਪਊਟਰ ਤੋਂ ਸੀਆਈਡੀ ਦਾ ਜਾਅਲੀ ਆਈਡੀ ਕਾਰਡ ਬਣਿਆ।

ਐਸਪੀ ਨੇ ਦੱਸਿਆ ਕਿ ਸੁਤਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਦਿਤਾ ਸੀ ਕਿ ਇਕ ਵਿਅਕਤੀ ਸੀਆਈਡੀ ਇੰਸਪੈਕਟਰ ਦਾ ਜਾਅਲੀ ਆਈਡੀ ਕਾਰਡ ਬਣਾ ਕੇ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ ਜਿਸ ਮੁਤਾਬਕ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਦਸ ਦੇਈਏ ਕਿ ਆਰੋਪੀ ਨੂੰ ਨੌਸ਼ਹਿਰਾ ਪੰਨੂੰਆਂ ਤੋ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਕੋਲੋ ਜਾਅਲੀ ਸੀਆਈਡੀ ਇੰਸਪੈਕਟਰ ਦਾ ਕਾਰਡ ਮਿਲਿਆ ਹੈ ਉਸ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Intro:Body:ਥਾਣਾ ਸਰਹਾਲੀ ਦੀ ਪੁਲੀਸ ਵੱਲੋਂ ਨਕਲੀ ਸੀਆਈਡੀ ਇੰਸਪੈਕਟਰ ਨੂੰ ਕੀਤਾ ਗਿਆ ਕਾਬੂ
ਐਂਕਰ ਥਾਣਾ ਸਰਹਾਲੀ ਦੀ ਪੁਲੀਸ ਵਲੋਂ ਨਕਲੀ ਸੀਆਈਡੀ ਇੰਸਪੈਕਟਰ ਕਾਬੂ। ਕਪਿਲ ਕਾਂਤ ਸਾਸ਼ਤਰੀ ਪੁੱਤਰ ਸਤਿਆ ਨਾਰਾਇਣ ਸਾਸ਼ਤਰੀ ਵਾਸੀ ਫਾਜ਼ਿਲਕਾ ਜੋ ਕਿ ਲੜਕੀਆਂ ਦੇ ਸਰਕਾਰੀ ਸਕੂਲ ਨੌਸ਼ਹਿਰਾ ਪੰਨੂੰਆਂ ਵਿਚ ਠੇਕੇ 'ਤੇ ਅਧਿਆਪਕ ਦੀ ਨੌਕਰੀ ਕਰਦਾ ਸੀ ਅਤੇ ਉਸ ਵਲੋਂ ਦਿੱਤੀ ਜਾਣਕਾਰੀ ਦੌਰਾਨ ਦੱਸਿਆ ਗਿਆ ਕਿ ਉਹ ਪਿਛਲੇ 3 ਸਾਲ ਤੋਂ ਇਥੇ ਨੌਕਰੀ ਕਰ ਰਿਹਾ ਹੈ ਅਤੇ ਉਸ ਵਲੋਂ ਕੰਪਿਊਟਰ ਤੋਂ ਸਕੈਨ ਕਰਕੇ ਜਾਅਲੀ ਆਈ ਕਾਰਡ ਤਿਆਰ ਕੀਤਾ ਗਿਆ ਸੀ ਤਾਂ ਜੋ ਪੁਲੀਸ ਉਸ ਨੂੰ ਮੋਟਰਸਾਈਕਲ 'ਤੇ ਆਉਂਦੇ-ਜਾਂਦੇ ਸਮੇਂ ਉਸਦਾ ਚਲਾਣ ਨਾ ਕੱਟੇ ਅਤੇ ਉਸਨੂੰ ਪਰੇਸ਼ਾਨ ਨਾ ਕਰੇ, ਪਰ ਅੱਜ ਉਸ ਵਲੋਂ ਨੌਸ਼ਹਿਰਾ ਪੰਨੂੰਆਂ ਚੌਂਕੀ ਇੰਚਾਰਜ ਕੋਲ ਜਾ ਕੇ ਉਸ ਨੂੰ ਸੀਆਈਡੀ ਦਾ ਇੰਸਪੈਕਟਰ ਦੱਸ ਕੇ ਪੁਲੀਸ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਜਾਂਚ ਕਰਨ 'ਤੇ ਇਹ ਸੀਆਈਡੀ ਦਾ ਜਾਅਲੀ ਇੰਸਪੈਕਟਰ ਪਾਇਆ ਗਿਆ, ਜਿਸ 'ਤੇ ਪੁਲੀਸ ਵੱਲੋਂ ਸੀਆਈਡੀ ਮਹਿਕਮੇ ਦੇ ਮੁਲਾਜ਼ਮ ਬੁਲਾ ਕੇ ਇਸ ਦੀ ਜਾਂਚ ਕੀਤੀ ਗਈ। ਉਸ ਤੋਂ ਬਾਅਦ ਇਸਨੇ ਆਪਣੇ-ਆਪ ਨੂੰ ਆਈਬੀ ਦਾ ਮੁਲਾਜ਼ਮ ਦੱਸ ਕੇ ਪੁਲੀਸ ਨੂੰ ਚੱਕਰ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਆਈਬੀ ਮੁਲਾਜ਼ਮਾਂ ਵਲੋਂ ਵੀ ਇਸਦੀ ਜਾਂਚ ਕੀਤੀ ਗਈ। ਪੁਲੀਸ ਨੂੰ ਇਸ ਕੋਲੋਂ ਸੀਆਈਡੀ ਮਹਿਕਮੇ ਦਾ ਆਈ ਕਾਰਡ ਬਰਾਮਦ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ,
ਇਸ ਸੰਬੰਧੀ ਐੱਸ ਪੀ ਹੈੱਡਕੁਆਰਟਰ ਗੌਰਵ ਤੂਰਾ ਨੇ ਕਿਹਾ ਇਸ ਕਪਿਲ ਕਾਂਤ ਨਾਮ ਦੇ ਆਰੋਪੀ ਨੂੰ ਨੌਸ਼ਹਿਰਾ ਪੰਨੂੰਆਂ ਤੋ ਕਾਬੂ ਕੀਤਾ ਗਿਆ ਹੈ ਜਿਸ ਕੋਲੋ ਜਾਅਲੀ ਸੀਆਈਡੀ ਇੰਸਪੈਕਟਰ ਦਾ ਕਾਰਡ ਮਿਲਿਆ ਹੈ ਇਸ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਬਾਈਟ ਕਾਬੂ ਕੀਤਾ ਦੋਸ਼ੀ ਕਪਿਲ ਕਾਂਤ ਅਤੇ ਐੱਸ ਪੀ ਹੈੱਡਕੁਆਰਟਰ ਗੌਰਵ ਤੂਰਾ
ਰਿਪੋਰਟਰ ਨਰਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.