ETV Bharat / international

ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ,ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ - ਰਾਸ਼ਟਰਪਤੀ

ਤਾਲਿਬਾਨ ਨੇ ਅਫਗਾਨਿਸਤਾਨ (Afghanistan) ਉਤੇ ਕਬਜ਼ਾ ਕਰ ਲਿਆ ਹੈ।ਜਾਣਕਾਰੀ ਦੇ ਮੁਤਾਬਿਕ ਅਲੀ ਅਹਿਮਦ ਜਲਾਲੀ ਨੂੰ ਨਵੀਂ ਅੰਤਰਿਮ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿਚ ਨਿਯੁਕਤ ਕਰਨ ਦੀ ਸੰਭਾਵਨਾ ਹੈ।

ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ

author img

By

Published : Aug 15, 2021, 8:06 PM IST

Updated : Aug 15, 2021, 10:27 PM IST

ਕਾਬੁਲ: ਤਾਲਿਬਾਨ ਨੇ ਅਫਗਾਨਿਸਤਾਨ (Afghanistan) ਉਤੇ ਕਬਜਾ ਕਰ ਲਿਆ ਹੈ।ਦੇਸ਼ ਵਿਚ ਵਿਗੜੇ ਹਲਾਤਾਂ ਦੇ ਵਿਚਕਾਰ ਅਫਗਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਤਵਾਰ ਨੂੰ ਸੱਤਾ ਛੱਡਣ ਦੇ ਨਾਲ ਦੇਸ਼ ਨੂੰ ਵੀ ਛੱਡ ਦਿੱਤਾ ਹੈ।ਸੂਤਰਾਂ ਦੇ ਅਨੁਸਾਰ ਅਫਗਾਨਿਸਤਾਨ ਸਰਕਾਰ ਦੁਆਰਾ ਅੱਤਵਾਦੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਤੋਂ ਬਾਅਦ ਅਲੀ ਅਹਿਮਦ ਜਲਾਲੀ ਨੂੰ ਨਵੀਂ ਅੰਤਰਿਮ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਜੋਂ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ।

ਅਲੀ ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ

ਜਲਾਲੀ ਜਨਵਰੀ 2003 ਤੋਂ 2005 ਤੱਕ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਰਹੇ ਸਨ।ਦੱਸ ਦੇਈਏ ਕਿ ਅਫਗਾਨ ਸੁਰੱਖਿਆ ਬਲਾਂ ਦੇ ਖਿਲਾਫ ਇਕ ਮਹੀਨੇ ਦੇ ਲੰਬੇ ਹਮਲੇ ਦੇ ਬਾਅਦ ਤਾਲਿਬਾਨ ਨਾਲ ਜੁੜੇ ਹੋਏ ਸਨ।

ਤਾਲਿਬਾਨ ਕੇ ਹਮਲੇ ਵਿਚਕਾਰ ਰਾਏ-ਮਸ਼ਵਰਾ ਜਾਰੀ: ਗਨੀ

ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ (President)ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ ਉਪਲਬਧੀਆਂ ਬੇਕਾਰ ਨਹੀਂ ਜਾਣਗੀਆ ਅਤੇ ਕਿਹਾ ਗਿਆ ਹੈ ਕਿ ਤਾਲਿਬਾਨ ਸਾਡੇ ਵਿਚਕਾਰ 'ਰਾਏ-ਮਸ਼ਵਰਾ' ਜਾਰੀ ਹੈ। ਉਸ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ ਹੈ।

ਅਮਰੀਕਾ 31 ਅਗਸਤ ਤਕ ਦੇਸ਼ ਦੇ ਆਪਣੇ ਆਖਰੀ ਫੌਜੀ ਟੁਕੜੀ ਨੂੰ ਵਾਪਸ ਬੁਲਾਉਣ ਵਾਲਾ ਹੈ। ਪੱਛਮੀ ਦੇਸ਼ ਸਮਰਥਕ ਗਨੀ ਦੀ ਸਰਕਾਰ ਦੇ ਬਚਾਅ 'ਤੇ ਸਵਾਲ ਉੱਠ ਰਹੇ ਹਨ। ਅਮਰੀਕਾ ਨੇ 20 ਸਾਲ ਪਹਿਲਾਂ 9/11 ਨੂੰ ਹਮਲਾਂ ਦੇ ਬਾਅਦ ਅਫਗਾਨਿਸਤਾਨ ਵਿੱਚ ਦਾਖਲ ਕੀਤਾ ਸੀ।ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਦੱਖਣ ਵਿੱਚ ਇੱਕ ਸੂਬੇ ਉਤੇ ਕਬਜਾ ਕੀਤਾ ਸੀ।

ਕੌਣ ਹੈ ਤਾਲਿਬਾਨ

ਤਾਲਿਬਾਨ ਦਾ ਅਫਗਾਨਿਸਤਾਨ ਵਿੱਚ ਉਦੈ 90 ਦੇ ਦਹਾਕੇ ਵਿੱਚ ਹੋਇਆ।ਸੋਵੀਅਤ ਫੌਜੀਆਂ ਦੇ ਵਾਪਸ ਜਾਣ ਤੋਂ ਬਾਅਦ ਉਥੇ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ। ਜਿਸ ਦਾ ਫਾਇਦਾ ਤਾਲਿਬਾਨ ਨੇ ਚੁੱਕਿਆ।ਸਤੰਬਰ 1995 ਵਿੱਚ ਤਾਲਿਬਾਨ ਨੇ ਈਰਾਨ ਦੀ ਸੀਮਾ ਨਾਲ ਲੱਗਦੇ ਸੂਬੇ ਉਤੇ ਕਬਜਾ ਕੀਤਾ। 1996 ਵਿੱਚ ਅਫਗਾਨਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਬੁਰਹਾਨੁੱਦੀਨ ਰਬੱਨੀ ਨੂੰ ਸੱਤਾ ਤੋਂ ਹਟਾ ਕੇ ਕਾਬੁਲ ਉਤੇ ਕਬਜਾ ਕਰ ਲਿਆ ।

ਇਸ ਤੋਂ ਬਾਅਦ ਤਾਲਿਬਾਨ ਨੇ ਇਸਲਾਮਿਕ ਕਾਨੂੰਨ ਸਖਤੀ ਨਾਲ ਲਾਗੂ ਕੀਤੇ। ਮਰਦਾ ਦਾ ਦਾੜ੍ਹੀ ਵਧਾਉਣੀ ਅਤੇ ਮਹਿਲਾਵਾਂ ਨੂੰ ਬੁਰਕਾ ਪਹਿਨਣਾ ਜਰੂਰੀ ਕੀਤਾ ਅਤੇ ਸਿਨੇਮਾ ਤੇ ਸੰਗੀਤ ਉਤੇ ਪਾਬੰਦੀ ਲਗਾ ਦਿੱਤੀ।

2001 ਵਿੱਚ ਜਦੋਂ 9/11 ਦੇ ਹਮਲਾ ਹੋਇਆ ਤਾਂ ਤਾਲਿਬਾਨ ਅਮਰੀਕਾ ਦੇ ਨਿਸ਼ਾਨੇ ਆ ਗਿਆ ਸੀ। ਅਲਕਾਇਦਾ ਦੇ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਅਮਰੀਕਾ ਨੇ ਤਾਲਿਬਾਨ ਉਤੇ ਹਮਲਾ ਕੀਤਾ। 1ਮਈ ਨੂੰ ਅਮਰੀਕੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋ ਗਈ ਅਤੇ 11 ਸਤੰਬਰ 2021 ਤੱਕ ਅਮਰੀਕੀ ਸੈਨਾ ਪੂਰੀ ਤਰ੍ਹਾਂ ਵਾਪਸ ਚਲੇ ਜਾਵੇਗੀ।

ਇਹ ਵੀ ਪੜੋ:ਤਾਲਿਬਾਨ ਨੇ ਜਲਾਲਾਬਾਦ ਤੇ ਵਾਰਦਾਕ ਉੱਤੇ ਵੀ ਕੀਤਾ ਕਬਜ਼ਾ

Last Updated : Aug 15, 2021, 10:27 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.