ETV Bharat / international

ਰੂਸੀ ਉੱਤਰੀ ਬੇੜੇ ਦੇ ਲੜਾਕੂ ਜਹਾਜ਼ ਨੇ ਕੀਤਾ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ - ਰੂਸੀ ਉੱਤਰੀ ਬੇੜੇ ਦੇ ਲੜਾਕੂ ਜਹਾਜ਼

ਰੂਸ ਆਪਣੀ ਤਾਕਤ ਵਧਾਉਣ ਲਈ ਹਥਿਆਰਾਂ ਦੀ ਲਗਾਤਾਰ ਜਾਂਚ ਕਰ ਰਿਹਾ ਹੈ। ਰੂਸ ਦੀਆਂ ਅਜ਼ਮਾਇਸ਼ਾਂ ਕਾਰਨ ਅਮਰੀਕਾ ਵੀ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹੋ ਸਕਦਾ ਹੈ। ਰਿਪੋਰਟ ਪੜ੍ਹੋ..

ਰੂਸੀ ਉੱਤਰੀ ਬੇੜੇ ਦੇ ਲੜਾਕੂ ਜਹਾਜ਼ ਨੇ ਕੀਤਾ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ

author img

By

Published : Dec 12, 2020, 7:27 PM IST

ਮਾਸਕੋ: ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਬੇੜੇ ਦੇ ਲੜਾਕੂ ਜਹਾਜ਼ (ਫ੍ਰੀਗੇਟ) ਨੇ ਸਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ।

ਇੱਕ ਰਿਪੋਟਰ ਮੁਤਾਬਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਡਮਿਰਲ ਗੋਰਸ਼ਕੋਵ ਫ੍ਰੀਗੇਟ ਨੇ ਵਾਇਟ ਸੀ ਤੋਂ ਇੱਕ ਸਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਫਾਇਰ ਕੀਤਾ, ਜਿਸ ਨਾਲ 350 ਕਿਲੋਮੀਟਰ ਦੂਰੀ 'ਤੇ ਸਥਿਤ ਅਰਖੰਗੇਲਸਕ ਖੇਤਰ ਵਿੱਚ ਚੀਜਾ ਸਿਖਲਾਈ ਦੇ ਮੈਦਾਨ ਵਿੱਚ ਸਥਿਤ ਨੌਸੈਨਿਕ ਨਿਸ਼ਾਨੇ ਨੂੰ ਮਾਰ ਸੁੱਟਿਆ।

6 ਅਕਤੂਬਰ ਨੂੰ, ਇਸੇ ਫ੍ਰੀਗੇਟ ਨੇ ਟੈਸਟ ਕਰਨ ਲਈ ਪਹਿਲੀ ਵਾਰ ਇੱਕ ਸਰਕੋਨ ਹਾਈਪਰਸੋਨਿਕ ਮਿਜ਼ਾਈਲ ਦਾਗੀ ਸੀ। ਮੰਤਰਾਲੇ ਦੇ ਮੁਤਾਬਕ, ਉਸ ਸਮੇਂ ਤੋਂ ਸਾਰੇ ਟੈਸਟ ਸਫਲ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.