ETV Bharat / international

3 ਅਗਸਤ ਨੂੰ ਔਕਲੈਂਡ ਸਿਟੀ 'ਚ ਰੋਸ ਪ੍ਰਦਰਸ਼ਨ

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਹੀ ਨਹੀਂ ਮਿਲ ਰਹੇ ਹਨ। ਲੋਕਾਂ ਵੱਲੋਂ ਵੀਜ਼ੇ ਦੀਆਂ ਫੀਸਾਂ ਜਮ੍ਹਾ ਹੋਣ ਦੇ ਬਾਵਜੁਦ ਵੀਜ਼ਾ ਨਹੀਂ ਦਿੱਤਾ ਜਾ ਰਿਹਾ।

ਸੰਕੇਤਕ ਤਸਵੀਰ
author img

By

Published : Aug 1, 2019, 2:51 PM IST

ਔਕਲੈਂਡ: ਪੰਜਾਬ ਵਿੱਚ ਹਰ ਦੂਜਾ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ ਕਈ ਨੌਜਵਾਨਾਂ ਦੇ ਇਹ ਸੁਪਨਾ ਸੱਚ ਵੀ ਹੋ ਜਾਂਦਾ ਹੈ। ਪਰ ਸਮੇਂ ਦੇ ਪਹਿਲਾਂ ਖੁਦ ਨੂੰ ਪੱਕਾ ਕਰ ਕੇ ਆਪਣੇ ਪਰੀਵਾਰ ਨੂੰ ਪੱਕਾ ਕਰਨ ਦਾ ਸੁਪਨਾ ਹਰ ਕਿਸੇ ਦਾ ਸੱਚ ਨਹੀਂ ਹੁੰਦਾ। ਦੁਨੀਆ ਦੇ ਇੱਕ ਪਾਸੇ ਪ੍ਰਵਾਸੀ ਪਰਿਵਾਰ ਵਸਦਾ ਹੈ ਤੇ ਦੂਜੇ ਪਾਸੇ ਵਾਸੀ ਪਰਿਵਾਰ ਵਸਦਾ ਹੈ। ਇਸ ਦੇ ਮਿਲਾਪ ਵਾਸਤੇ ਸਰਕਾਰਾਂ ਵੱਲੋਂ ਪ੍ਰਿੰਟ ਵੀਜ਼ਾ ਤੇ ਈ-ਵੀਜ਼ਾ ਨਾਂਅ ਦੀਆਂ ਸਹੁਲਤਾਂ ਦੇਣਾ ਜਰੂਰੀ ਹੈ। ਪਰ ਇਥੇ ਇਹ ਕੰਮ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਹੱਥ ਵਿੱਚ ਹੈ। ਕਈ ਪਰਿਵਾਰ ਨਿਊਜ਼ੀਲੈਂਡ ਨੂੰ ਉੱਡਣ ਦੀ ਤਿਆਰ ਬੈਠੇ ਹਨ। ਪਰ ਉਡੀਕਾਂ ਮਿਲਣ ਵਾਲੇ ਵੀਜ਼ੇ ਦੀਆਂ ਹਨ।

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਦੇ ਢਿੱਲੇ ਕੰਮਾਂ ਨੇ ਵੀਜ਼ੇ ਦੀ ਮੰਗਣ ਕਰਣ ਵਾਲੇ ਤੰਗ ਕਰ ਦਿੱਤੇ ਹਨ। ਇਥੇ ਤੱਕ ਕਿ ਕੁਝ ਨੌਜਵਾਨਾਂ ਨੇ ਤਾਂ ਨਿਊਜ਼ੀਲੈਂਡ ਵੀਜ਼ਾ ਡੀਲੇਜ ਨਾਂਅ ਦੀ ਵੈਬਸਾਈਟ ਤੱਕ ਬਣਾ ਦਿੱਤੀ ਹੈ। ਇਸ ਸਾਈਟ 'ਤੇ ਪੈ ਰਹੀਆਂ ਪੋਸਟਾਂ ਇਸ ਗੱਲ ਦਾ ਸਬੂਤ ਹਨ ਕਿ ਵੀਜ਼ਾ ਪ੍ਰਣਾਲੀ ਦੀ ਢਿੱਲੀ ਕਾਰ ਗੁਜ਼ਾਰੀ ਤੋਂ ਕਿੰਨੇ ਲੋਕ ਸਾਹਮਣਾ ਕਰ ਰਹੇ ਹਨ। ਇਮੀਗ੍ਰੇਸ਼ਨ ਦੀ ਢਿੱਲ ਤੋਂ ਤੰਗ ਆਕੇ ਲੋਕਾਂ ਨੇ 3 ਅਗਸਤ ਨੂੰ ਔਕਲੈਂਡ ਸਿਟੀ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਹਰਜੀਤ ਸਿੰਘ ਬਰਾੜ ਰਾਸ਼ਟਰੀ ਮੀਡੀਆ ਦੇ ਨਾਲ ਇਹ ਸਾਰਾ ਵਾਕਿਆ ਸਾਂਝਾ ਕੀਤਾ ਤੇ ਦੱਸਿਆਂ ਕਿ ਉਹ ਅਤੇ ਹੋਰ ਬਹੁਤ ਸਾਰੇ ਲੋਕ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਸਮਾਂ ਸੀਮਾਂ ਤੋਂ ਕਿੰਨੇ ਲੇਟ ਚੱਲ ਰਹੇ ਹਨ। ਲੋਕਾਂ ਦੀਆਂ ਫੀਸਾਂ ਜਮ੍ਹਾ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਮੌਜੂਦ ਹਨ, ਪਰ ਇਮੀਗ੍ਰੇਸ਼ਨ ਵਿਭਾਗ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਹੀ ਨਹੀਂ ਮਿਲ ਰਹੇ ਹਨ।

ਜਾਣਕਾਰੀ ਮੁਤਾਬਕ ਸਿਰਫ ਮੁੰਬਈ ਦਫਤਰ ਹੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਸਾਰਾ ਭਾਰ ਝੱਲ ਰਿਹਾ ਹੈ। ਇਥੇ ਤੱਕ ਕਿ ਵੀਜ਼ਾ ਪ੍ਰੋਸੈਸ 'ਚ ਜਾਂਚ-ਪੜ੍ਹਤਾਲ ਹੀ ਐਨੀ ਹੈ ਕਿ ਹਰੇਕ ਵਿਆਹ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। 6 ਸਾਲ ਅਤੇ 10 ਤੱਕ ਦੇ ਵਿਆਹ ਸਮੇਂ ਨੂੰ ਵੀ ਸ਼ੱਕੀ ਸਮਝਿਆ ਜਾਂਦਾ ਹੈ। ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀਜ਼ਾ ਅਰਜੀਆਂ ਨਿਊਜ਼ੀਲੈਂਡ ਮੰਗਵਾਉਣ ਦੀ ਗੱਲ ਵੀ ਕਹੀ ਗਈ ਸੀ, ਪਰ ਅਜੇ ਤੱਕ ਇਸਦਾ ਕੌਈ ਨਤੀਜਾ ਨਜ਼ਰ ਨਹੀਂ ਆ ਰਿਹਾ।

Intro:Body:

ਇਮੀਗ੍ਰੇਸ਼ਨ ਦੀ ਢਿੱਲੀ ਚਾਲ ਤੋਂ ਤੰਗ ਲੋਕ 3 ਅਗਸਤ ਨੂੰ ਔਕਲੈਂਡ ਸਿਟੀ 'ਚ ਕਰਨਗੇ ਰੋਸ ਪ੍ਰਦਰਸ਼ਨ

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਹੀ ਨਹੀਂ ਮਿਲ ਰਹੇ ਹਨ। ਲੋਕਾਂ ਵੱਲੋਂ ਵੀਜ਼ੇ ਦੀਆਂ ਫੀਸਾਂ ਜਮ੍ਹਾ ਹੋਣ ਦੇ ਬਾਵਜੁਦ ਵੀਜ਼ਾ ਨਹੀਂ ਦਿੱਤਾ ਜਾ ਰਿਹਾ। 

ਔਕਲੈਂਡ: ਪੰਜਾਬ ਹਰ ਦੁਜਾ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ ਕਈ ਨੌਜਵਾਨਾਂ ਦੇ ਇਹ ਸੁਪਨਾ ਸੱਚ ਵੀ ਹੋ ਜਾਂਦਾ ਹੈ। ਪਰ ਸਮੇਂ ਦੇ ਪਹਿਲਾਂ ਖੁਦ ਨੂੰ ਪੱਕਾ ਕਰ ਕੇ ਆਪਣੇ ਪਰੀਵਾਰ ਨੂੰ ਪੱਕਾ ਕਰਨ ਦਾ ਸੁਪਨਾ ਹਰ ਕਿਸੇ ਦਾ ਸੱਚ ਨਹੀਂ ਹੁੰਦਾ। ਦੁਨੀਆ ਦੇ ਇੱਕ ਪਾਸੇ ਪ੍ਰਵਾਸੀ ਪਰਿਵਾਰ ਵਸਦਾ ਹੈ ਤੇ ਦੂਜੇ ਪਾਸੇ ਵਾਸੀ ਪਰਿਵਾਰ ਵਸਦਾ ਹੈ। ਇਸ ਦੇ ਮਿਲਾਪ ਵਾਸਤੇ ਸਰਕਾਰਾਂ ਵੱਲੋਂ ਪ੍ਰਿੰਟ ਵੀਜ਼ਾ ਤੇ ਈ-ਵੀਜ਼ਾ ਨਾਂਅ ਦੀਆਂ ਸਹੁਲਤਾਂ ਦੇਣਾ ਜਰੂਰੀ ਹੈ। ਪਰ ਇਥੇ ਇਹ ਕੰਮ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਹੱਥ ਵਿੱਚ ਹੈ। ਕਈ ਪਰਿਵਾਰ ਨਿਊਜ਼ੀਲੈਂਡ ਨੂੰ ਉਡਣ ਦੀ ਤਿਆਰ ਬੈਠੇ ਹਨ। ਪਰ ਉਡੀਕਾਂ ਮਿਲਣ ਵਾਲੇ ਵੀਜ਼ੇ ਦੀਆਂ ਹਨ। 

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਦੇ ਢਿੱਲੇ ਕੰਮਾਂ ਨੇ ਵੀਜ਼ੇ ਦੀ ਮੰਗਣ ਕਰਣ ਵਾਲੇ ਤੰਗ ਕਰ ਦਿੱਤੇ ਹਨ। ਇਥੇ ਤੱਕ ਕਿ ਕੁਝ ਨੌਜਵਾਨਾਂ ਨੇ ਤਾਂ ਨਿਊਜ਼ੀਲੈਂਡ ਵੀਜ਼ਾ ਡੀਲੇਜ ਨਾਂਅ ਦੀ ਵੈਬਸਾਈਟ ਤੱਕ ਬਣਾ ਦਿੱਤੀ ਹੈ। ਇਸ ਸਾਈਟ 'ਤੇ ਪੈ ਰਹੀਆਂ ਪੋਸਟਾਂ ਇਸ ਗੱਲ ਦਾ ਸਬੂਤ ਹਨ ਕਿ ਵੀਜ਼ਾ ਪ੍ਰਣਾਲੀ ਦੀ ਢਿੱਲੀ ਕਾਰ ਗੁਜ਼ਾਰੀ ਤੋਂ ਕਿੰਨੇ ਲੋਕ ਸਾਹਮਣਾ ਕਰ ਰਹੇ ਹਨ। ਇਮੀਗ੍ਰੇਸ਼ਨ ਦੀ ਢਿੱਲ ਤੋਂ ਤੰਗ ਆਕੇ ਲੋਕਾਂ ਨੇ 3 ਅਗਸਤ ਨੂੰ ਔਕਲੈਂਡ ਸਿਟੀ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਹਰਜੀਤ ਸਿੰਘ ਬਰਾੜ ਰਾਸ਼ਟਰੀ ਮੀਡੀਆ ਦੇ ਨਾਲ ਇਹ ਸਾਰਾ ਵਾਕਿਆ ਸਾਂਝਾ ਕੀਤਾ ਤੇ ਦੱਸਿਆਂ ਕਿ ਉਹ ਅਤੇ ਹੋਰ ਬਹੁਤ ਸਾਰੇ ਲੋਕ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਸਮਾਂ ਸੀਮਾਂ ਤੋਂ ਕਿੰਨੇ ਲੇਟ ਚੱਲ ਰਹੇ ਹਨ। ਲੋਕਾਂ ਦੀਆਂ ਫੀਸਾਂ ਜਮ੍ਹਾ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਮੌਜੂਦ ਹਨ, ਪਰ ਇਮੀਗ੍ਰੇਸ਼ਨ ਵਿਭਾਗ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਹੀ ਨਹੀਂ ਮਿਲ ਰਹੇ ਹਨ। 

ਜਾਣਕਾਰੀ ਮੁਤਾਬਕ ਸਿਰਫ ਮੁੰਬਈ ਦਫਤਰ ਹੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਸਾਰਾ ਭਾਰ ਝੱਲ ਰਿਹਾ ਹੈ। ਇਥੇ ਤੱਕ ਕਿ ਵੀਜ਼ਾ ਪ੍ਰੋਸੈਸ 'ਚ ਜਾਂਚ-ਪੜ੍ਹਤਾਲ ਹੀ ਐਨੀ ਹੈ ਕਿ ਹਰੇਕ ਵਿਆਹ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। 6 ਸਾਲ ਅਤੇ 10 ਤੱਕ ਦੇ ਵਿਆਹ ਸਮੇਂ ਨੂੰ ਵੀ ਸ਼ੱਕੀ ਸਮਝਿਆ ਜਾਂਦਾ ਹੈ। ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀਜ਼ਾ ਅਰਜੀਆਂ ਨਿਊਜ਼ੀਲੈਂਡ ਮੰਗਵਾਉਣ ਦੀ ਗੱਲ ਵੀ ਕਹੀ ਗਈ ਸੀ, ਪਰ ਅਜੇ ਤੱਕ ਇਸਦਾ ਕੌਈ ਨਤੀਜਾ ਨਜ਼ਰ ਨਹੀਂ ਆ ਰਿਹਾ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.