ETV Bharat / international

ਭਾਰਤ ਦੇ 450 ਗੀਗਾਵਾਟ ਸੂਰਜੀ ਊਰਜਾ ਟੀਚੇ ’ਚ ਸਮਰਥਨ ਲਈ ਅਮਰੀਕਾ, ਯੂਕੇ ਦੇ ਸੰਪਰਕ ’ਚ: ਗੁਤਾਰੇਸ

author img

By

Published : Jan 18, 2022, 10:29 AM IST

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ (UN Secretary-General Antonio Guterres) ਨੇ ਕਿਹਾ ਕਿ ਉਹ ਭਾਰਤ ਨੂੰ 450 ਗੀਗਾਵਾਟ ਸੂਰਜੀ ਊਰਜਾ ਸਮਰੱਥਾ ਨੂੰ ਹਾਸਲ ਕਰਨ ਲਈ ਦੇ ਸਮਰਥਨ ਵਿੱਚ ਅਮਰੀਕਾ, ਬ੍ਰਿਟੇਨ ਅਤੇ ਕਈ ਹੋਰ ਦੇਸ਼ਾਂ ਨਾਲ 'ਨੇੜਲੇ ਸੰਪਰਕ' ਵਿੱਚ ਹਨ।

ਗੁਤਾਰੇਸ  ਅਮਰੀਕਾ, ਯੂਕੇ ਦੇ ਸੰਪਰਕ ’ਚ
ਗੁਤਾਰੇਸ ਅਮਰੀਕਾ, ਯੂਕੇ ਦੇ ਸੰਪਰਕ ’ਚ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ (UN Secretary-General Antonio Guterres) ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਨੂੰ 450 ਗੀਗਾਵਾਟ ਸੂਰਜੀ ਊਰਜਾ ਸਮਰੱਥਾ ਨੂੰ ਹਾਸਲ ਕਰਨ ਲਈ ਮਜ਼ਬੂਤ ​​ਸਮਰਥਨ ਯਕੀਨੀ ਬਣਾਉਣ ਲਈ ਅਮਰੀਕਾ, ਬ੍ਰਿਟੇਨ ਅਤੇ ਕਈ ਹੋਰ ਦੇਸ਼ਾਂ ਨਾਲ 'ਨੇੜਲੇ ਸੰਪਰਕ' 'ਚ ਹਨ। ਗੁਤਾਰੇਸ ਨੇ ਕਿਹਾ ਕਿ ਭਾਰਤ ਨੂੰ ਇੱਕ ਗਠਜੋੜ ਪਸੰਦ ਨਹੀਂ ਹੈ, ਪਰ ਉਸ ਨੇ ਕਈ ਦੁਵੱਲੇ ਰੂਪਾਂ ਦੇ ਸਮਰਥਨ ਨੂੰ ਸਵੀਕਾਰ ਕੀਤਾ ਹੈ।

ਗੁਤਾਰੇਸ 2022 ਵਰਲਡ ਇਕਨਾਮਿਕ ਫੋਰਮ (WEF) ਦੀ ਸ਼ੁਰੂਆਤ ਮੌਕੇ ਇੱਕ ਡਿਜ਼ੀਟਲ ਸੰਬੋਧਨ ਦੇ ਰਹੇ ਸੀ। ਉਨ੍ਹਾਂ ਕਿਹਾ ਕਿ ਕੋਲੇ ਦੇ ਇਸਤੇਮਾਲ ਨੂੰ ਪੜਾਅਵਾਰ ਬੰਦ ਕਰਨਾ ਸਾਰਿਆਂ ਦੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਕੋਈ ਨਵਾਂ ਕੋਲਾ ਪਲਾਂਟ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ "ਅਮਰੀਕਾ ਅਤੇ ਚੀਨ ਵਿਚਕਾਰ ਇੱਕ ਸਮਝੌਤਾ ਹੋਇਆ ਹੈ, ਅਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਚੀਨ ਨੂੰ ਵਧੇਰੇ ਲੋੜੀਂਦੀਆਂ ਤਕਨਾਲੋਜੀਆਂ ਪ੍ਰਾਪਤ ਹੋਣਗੀਆਂ ਤਾਂ ਜੋ ਉਹ ਕੋਲੇ ਦੀ ਵਰਤੋਂ ਨੂੰ ਹੋਰ ਤੇਜ਼ੀ ਨਾਲ ਖਤਮ ਕਰ ਸਕਣ।"

ਗੁਤਾਰੇਸ ਨੇ ਕਿਹਾ, "ਭਾਰਤ ਗਠਜੋੜ ਨੂੰ ਪਸੰਦ ਨਹੀਂ ਕਰਦਾ ਪਰ ਕਈ ਦੁਵੱਲੇ ਰੂਪਾਂ ਦੇ ਸਮਰਥਨ ਨੂੰ ਸਵੀਕਾਰ ਕੀਤਾ ਹੈ।" ਮੈਂ ਇਹ ਸੁਨਿਸ਼ਚਿਤ ਕਰਨ ਲਈ ਅਮਰੀਕਾ, ਯੂਕੇ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਨਜ਼ਦੀਕੀ ਸੰਪਰਕ ਵਿੱਚ ਰਿਹਾ ਹਾਂ ਕਿ ਭਾਰਤ ਦਾ ਸਮਰਥਨ ਕਰਨ ਦੇ ਲਈ ਇੱਕ ਮਜ਼ਬੂਤ ਪ੍ਰੋਜੈਕਟ ਹੋਵੇ, ਮੁੱਖ ਤੌਰ ਤੇ ਉਸਦੇ 450 ਗੀਗਾਵਾਟ ਸੂਰਜੀ ਊਰਜਾ ਦੇ ਲਈ ਨਿਵੇਸ਼ ’

ਇਹ ਵੀ ਪੜੋ: ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਦੇ ਸੁਖਦ ਨਤੀਜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.