ETV Bharat / international

ਸਾਰਕ (SAARC) ਦੇਸ਼ਾਂ ਨਾਲ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਵੇਗਾ ਪਾਕਿਸਤਾਨ - Pakistan Foreign Ministry spokesperson

ਪੀਐਮ ਮੋਦੀ ਨੇ ਇੱਕ ਪ੍ਰਸਤਾਵ ਦਿੰਦੇ ਹੋਏ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦੇਸ਼ਾਂ ਨਾਲ ਮਹਾਂਮਾਰੀ ਤੋਂ ਨਜਿੱਠਣ ਲਈ ਚਰਚਾ ਕਰਨ ਲਈ ਇੱਕ ਵੀਡੀਓ ਕਾਂਨਫ੍ਰੰਸ ਲਈ ਕਿਹਾ ਹੈ, ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ।

Pak on PM Modi's joint SAARC strategy proposal
ਫ਼ੋਟੋ
author img

By

Published : Mar 14, 2020, 4:22 AM IST

Updated : Mar 14, 2020, 11:38 AM IST

ਨਵੀਂ ਦਿੱਲੀ: ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਉੱਤੇ ਗੱਲਬਾਤ ਕਰਨ ਲਈ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ। ਪੀਐਮ ਮੋਦੀ ਨੇ ਇੱਕ ਪ੍ਰਸਤਾਵ ਦਿੰਦੇ ਹੋਏ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦੇਸ਼ਾਂ ਨਾਲ ਮਹਾਂਮਾਰੀ ਤੋਂ ਨਜਿੱਠਣ ਲਈ ਚਰਚਾ ਕਰਨ ਲਈ ਇੱਕ ਵੀਡੀਓ ਕਾਂਨਫਰੰਸ ਲਈ ਕਿਹਾ ਹੈ।

  • The threat of #COVID-19 requires coordinated efforts at global and regional level. We have communicated that SAPM on Health will be available to participate in the video conference of #SAARC member countries on the issue.

    — Spokesperson 🇵🇰 MoFA (@ForeignOfficePk) March 13, 2020 " class="align-text-top noRightClick twitterSection" data=" ">

ਜਿਸ ਤੋਂ ਬਾਅਦ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਇਸ ਵੀਡੀਓ ਕਾਂਨਫਰੰਸ ਦਾ ਹਿੱਸਾ ਬਣਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਆਇਸ਼ਾ ਫਾਰੂਕੀ ਨੇ ਸ਼ੁੱਕਰਵਾਰ ਨੂੰ ਟੱਵੀਟ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ: ਜ਼ਫਰ ਮਿਰਜ਼ਾ ਇਸ ਵੀਡੀਓ ਕਾਂਨਫਰੰਸ ਦਾ ਹਿੱਸਾ ਬਣਨਗੇ।

  • I would like to propose that the leadership of SAARC nations chalk out a strong strategy to fight Coronavirus.

    We could discuss, via video conferencing, ways to keep our citizens healthy.

    Together, we can set an example to the world, and contribute to a healthier planet.

    — Narendra Modi (@narendramodi) March 13, 2020 " class="align-text-top noRightClick twitterSection" data=" ">

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਵਿਸ਼ਵ ਨਾਲ ਜੁੜੀ ਹੋਈ ਸਮੱਸਿਆ ਹੈ। ਇਸ ਲਈ ਇਸ ਨਾਲ ਨਜਿੱਠਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ SAARC ਵਿੱਚ ਭਾਰਤ ਤੋਂ ਇਲਾਵਾ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਪ, ਸ਼੍ਰੀਲੰਕਾ ਤੇ ਨੇਪਾਲ ਸ਼ਾਮਲ ਹਨ।

ਹੋਰ ਪੜ੍ਹੋ: ਹੁਣ ਯੂਰੋਪ ਬਣਿਆ ਮਹਾਂਮਾਰੀ ਕੋਰੋਨਾਵਾਇਰਸ ਦਾ ਕੇਂਦਰ: WHO

Last Updated : Mar 14, 2020, 11:38 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.