ETV Bharat / international

ਸ੍ਰੀਲੰਕਾ ਨੇਵੀ ਨੇ 54 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ - ਸ਼੍ਰੀਲੰਕਾ ਸਮੁੰਦਰੀ ਫ਼ੌਜ

ਸ਼੍ਰੀਲੰਕਾ ਦੀ ਸਮੁੰਦਰੀ ਫ਼ੌਜ (ਨੇਵੀ) ਨੇ ਆਪਣੇ ਜਲ ਖੇਤਰ ਚ ਮੱਛੀ ਫੜਣ ਦੇ ਮਾਮਲੇ ਚ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਸਮੁੰਦਰੀ ਫ਼ੌਜ ਨੇ ਮਛੇਰਿਆਂ ਨੂੰ ਬੁੱਧਵਾਰ ਨੂੰ ਉੱਤਰ ਕਿਨਾਰੇ ਅਤੇ ਉੱਤਰ ਪੂਰਬ ਦੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ।

ਸ੍ਰੀਲੰਕਾ ਨੇਵੀ ਨੇ 54 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

author img

By

Published : Mar 26, 2021, 12:41 PM IST

ਕੋਲੰਬੋ: ਸ਼੍ਰੀਲੰਕਾ ਦੀ ਸਮੁੰਦਰੀ ਫ਼ੌਜ (ਨੇਵੀ) ਨੇ ਆਪਣੇ ਜਲ ਖੇਤਰ ਚ ਮੱਛੀ ਫੜਣ ਦੇ ਮਾਮਲੇ ਚ ਘੱਟੋ ਘੱਟ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਪੰਜ ਕਿਸ਼ਤੀਆਂ ਵੀ ਜਬਤ ਕੀਤੀਆਂ ਗਈਆਂ ਹਨ। ਇਕ ਅਧਿਕਾਰਿਕ ਬਿਆਨ ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਸਮੁੰਦਰੀ ਫ਼ੌਜ ਨੇ ਮਛੇਰਿਆਂ ਨੂੰ ਬੁੱਧਵਾਰ ਨੂੰ ਉੱਤਰ ਕਿਨਾਰੇ ਅਤੇ ਉੱਤਰ ਪੂਰਬ ਦੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ। ਸਮੰਦੁਰੀ ਫ਼ੌਜ ਨੇ ਬਿਆਨ ਚ ਕਿਹਾ ਹੈ ਕਿ ਵਿਦੇਸ਼ੀ ਮਛੇਰਿਆਂ ਦੇ ਸ਼੍ਰੀਲੰਕਾ ਜਲਖੇਤਰ ਚ ਮੱਛੀ ਫੜਣ ਨਾਲ ਸਥਾਨਕ ਮਛੇਰਿਆ ਤੇ ਅਤੇ ਸ਼੍ਰੀਲੰਕਾ ਦੇ ਮੱਛੀ ਦੇ ਸਰੋਤ ਤੇ ਪੈਣ ਵਾਲੇ ਪ੍ਰਭਾਅ ਨੂੰ ਧਿਆਨ ਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜੋ: ਬੰਗਲਾਦੇਸ ਦੇ 2 ਦਿਨਾਂ ਦੌਰੇ ਦੇ ਲਈ ਪ੍ਰਧਾਨ ਮੰਤਰੀ ਮੋਦੀ ਰਵਾਨਾ

ਇਸ ਸਬੰਧ ਚ ਸ਼੍ਰੀਲੰਕਾ ਨੇਵੀ ਜਲਖੇਤਰ ਚ ਨਾਜਾਇਜ਼ ਮੱਛੀ ਗਤੀਵਿਧੀਆਂ ’ਤੇ ਲਗਾਮ ਲਗਾਉਣ ਦੇ ਲਈ ਲਗਾਤਾਰ ਗਸ਼ਤ ਕਰ ਰਹੀ ਹੈ ਨੇਵੀ ਨੇ ਜਾਫਨਾ ਦੇ ਕੋਵਿਲਾਨ ਦੇ ਕਿਨਾਰੇ ਤੋਂ ਤਿੰਨ ਸਮੁੰਦਰੀ ਮੀਲ ਦੂਰ ਫੜੀ ਗਈ। ਇਸ ਚ 20 ਲੋਕ ਸਵਾਰ ਸੀ। ਨੇਵੀ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਭਾਰਤੀ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.