ETV Bharat / international

ਅਮਰੀਕੀ ਰਾਸ਼ਟਰਪਤੀ ਬੋਲੇ, "ਬੇਰੂਤ 'ਚ ਹੋਇਆ ਧਮਾਕਾ ਇੱਕ ਹਮਲਾ ਸੀ" - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਫੌਜੀ ਜਰਨੈਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਬੇਰੂਤ ਵਿੱਚ ਧਮਾਕਾ ਨਹੀਂ, ਬਲਕਿ ਇੱਕ ਹਮਲਾ ਹੋਇਆ ਹੈ।

ਅਮਰੀਕੀ ਰਾਸ਼ਟਰਪਤੀ ਬੋਲੇ, "ਬੇਰੂਤ 'ਚ ਹੋਇਆ ਧਮਾਕਾ ਇੱਕ ਹਮਲਾ ਸੀ"

author img

By

Published : Aug 5, 2020, 10:23 AM IST

ਨਵੀਂ ਦਿੱਲੀ: ਮੰਗਲਵਾਰ ਨੂੰ ਬੇਰੂਤ ਸ਼ਹਿਰ ਇੱਕ ਵਿਸ਼ਾਲ ਬੰਬ ਧਮਾਕੇ ਨਾਲ ਕੰਬ ਗਿਆ ਸੀ, ਜਿਸ ਵਿੱਚ ਘੱਟੋ ਘੱਟ 73 ਲੋਕਾਂ ਦੀ ਮੌਤ ਹੋ ਗਈ ਅਤੇ 3700 ਲੋਕ ਜ਼ਖਮੀ ਹੋਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ਼ਹਿਰ ਦੇ ਕਈ ਹਿੱਸੇ ਹਿੱਲ ਗਏ।

ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਕਾਰਨ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਕਿਹਾ ਹੈ ਕਿ ਬੰਦਰਗਾਹ ਵਿੱਚ 2750 ਟਨ ਅਮੋਨੀਅਮ ਨਾਈਟ੍ਰੇਟ ਫਟਿਆ ਹੈ।

  • Ammonium nitrate - which Lebanon says was the cause of the Beirut blast - is commonly used as a fertilizer.

    It has caused numerous industrial accidents but is also used by insurgent groups like the Taliban to make improvised explosiveshttps://t.co/djQF4ebQjU pic.twitter.com/zpJwkbnBAa

    — AFP news agency (@AFP) August 5, 2020 " class="align-text-top noRightClick twitterSection" data=" ">

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਫੌਜੀ ਜਰਨੈਲਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੇਰੂਤ ਵਿੱਚ ਧਮਾਕਾ ਨਹੀਂ, ਬਲਕਿ ਇੱਕ ਹਮਲਾ ਸੀ। ਮੈਂ ਆਪਣੇ ਕੁਝ ਜਰਨੈਲਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਸਿਰਫ ਮਹਿਸੂਸ ਕਰਦੇ ਹਨ ਕਿ ਇਹ ਕਿਸੇ ਕਿਸਮ ਦਾ ਵਿਸਫੋਟ ਨਹੀਂ ਸੀ। ਉਹ ਸੋਚਦੇ ਹਨ ਕਿ ਇਹ ਹਮਲਾ ਸੀ। ਇਹ ਕਿਸੇ ਕਿਸਮ ਦਾ ਬੰਬ ਸੀ।

  • VIDEO: President Trump says US generals told him the powerful explosions that rocked Beirut appear to have been caused by a "bomb of some kind".

    Lebanon has not described the explosions as an attack but "a disaster in every sense of the word"https://t.co/sJSNFXnbVm pic.twitter.com/iEJd53WV94

ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਹੋਏ ਧਮਾਕੇ ਵਿੱਚ ਮਾਰੇ ਗਏ ਲੋਕਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.