ਸੜਕ 'ਤੇ ਪੈਣ ਲੱਗਾ ਨੋਟਾਂ ਦਾ ਮੀਂਹ, ਲੋਕ ਲੁੱਟ ਰਹੇ ਪੈਸੇ, ਦੇਖੋ ਵਾਇਰਲ ਵੀਡੀਓ - ਦੱਖਣੀ ਕੈਲੀਫੋਰਨੀਆ ਫ੍ਰੀਵੇਅ
ਅਮਰੀਕਾ ਵਿੱਚ ਦੱਖਣੀ ਕੈਲੀਫੋਰਨੀਆ ਫ੍ਰੀਵੇਅ 'ਤੇ ਇੱਕ ਬਖਤਰਬੰਦ ਟਰੱਕ ਤੋਂ ਪੈਸਿਆਂ ਦਾ ਇੱਕ ਬੈਗ ਡਿੱਗਣ ਤੋਂ ਬਾਅਦ ਇਹ ਪੈਸੇ ਸੜਕ 'ਤੇ ਪਹੁੰਚ ਗਏ ਅਤੇ ਇਸ ਤੋਂ ਬਾਅਦ ਲੋਕ ਇਨ੍ਹਾਂ ਨਾਲ ਆਪਣੀਆਂ ਜੇਬਾਂ ਭਰਨ ਲੱਗੇ।
ਹੈਦਰਾਬਾਦ: ਦੇਸ਼ ਵਿੱਚ ਵੱਧਦੀ ਮਹਿੰਗੀ ਕਰਕੇ ਹਰ ਇੱਕ ਵਿਅਕਤੀ ਪੈਸੇ ਲਈ ਦਿਨ ਰਾਤ ਇੱਕ ਰਿਹਾ ਹੈ। ਜਿਸ ਕਰਕੇ ਅਸੀ ਕਦੀ ਨਹੀ ਦੇਖਿਆ ਕਿ ਪੈਸਾ ਸੜਕ 'ਤੇ ਪਿਆ ਮਿਲਦਾ ਹੈ। ਪਰ ਸ਼ੋਸਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ।
ਜਿਸ ਵੀਡੀਓ ਇਸਨੂੰ ਗਲਤ ਸਾਬਤ ਕਰਦਾ ਹੈ। ਇਸ ਵੀਡੀਓ 'ਚ ਕਾਫ਼ੀ ਤੁਸੀ ਦੇਖ ਸਕਦੇ ਹੋ ਕਿ ਬਹੁਤ ਸਾਰੇ ਨੋਟ ਸੜਕ 'ਤੇ ਪਏ ਨਜ਼ਰ ਆ ਰਹੇ ਹਨ ਅਤੇ ਸੜਕ 'ਤੇ ਡਰਾਈਵਰਾਂ ਨੂੰ ਖੁਸ਼ੀ 'ਚ ਇਨ੍ਹਾਂ ਨੂੰ ਚੁੱਕਦੇ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਅਸਲ ਵਿੱਚ ਨੋਟਾਂ ਦਾ ਬੈਗ ਟਰੱਕ ਤੋਂ ਡਿੱਗਣ ਤੋਂ ਬਾਅਦ ਇਹ ਪੈਸੇ ਸੜਕ 'ਤੇ ਪਹੁੰਚ ਗਏ ਅਤੇ ਇਸ ਤੋਂ ਬਾਅਦ ਲੋਕ ਇਨ੍ਹਾਂ ਨਾਲ ਆਪਣੀਆਂ ਜੇਬਾਂ ਭਰਨ ਲੱਗੇ।
- " class="align-text-top noRightClick twitterSection" data="
">
ਅਸਲ ਵਿੱਚ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਦੱਖਣੀ ਕੈਲੀਫੋਰਨੀਆ ਫ੍ਰੀਵੇਅ 'ਤੇ ਇੱਕ ਬਖਤਰਬੰਦ ਟਰੱਕ ਤੋਂ ਪੈਸਿਆਂ ਦਾ ਇੱਕ ਬੈਗ ਡਿੱਗਣ ਤੋਂ ਬਾਅਦ ਸੜਕ 'ਤੇ ਡਰਾਈਵਰਾਂ ਨੇ ਇੱਕ ਰੁਕਾਵਟ ਨੂੰ ਮਾਰਿਆ। ਜਿਸ ਕਰਕੇ ਕੀ ਪੈਸੇ ਸੜਕਾਂ ਦੇ ਪਏ ਦਿਖਾਈ ਦਿੱਤੇ।
ਮੌਕੇ 'ਤੇ ਮੌਜੂਦ ਅਧਿਕਾਰੀਆਂ ਮੁਤਾਬਕ ਇਹ ਘਟਨਾ ਸਵੇਰੇ 9:15 ਵਜੇ ਦੇ ਕਰੀਬ ਵਾਪਰੀ ਸੀ। ਜਦੋਂ ਟਰੱਕ 'ਚ ਪਏ ਕਈ ਬੈਗ ਟੁੱਟ ਗਏ ਅਤੇ ਨੋਟ ਸੜਕ 'ਤੇ ਖਿੱਲਰੇ ਪਏ ਸਨ। ਜਿਸ ਨੂੰ ਲੋਕੀਂ ਲੁੱਟਣ ਲੱਗ ਪਏ।
ਇਹ ਵੀ ਪੜ੍ਹੋ:- ਟੀਵੀ ਸ਼ੋਅ ‘ਅਨੁਪਮਾ’ ਦੀ ਮਾਧਵੀ ਗੋਗਟੇ ਨਹੀਂ ਰਹੀ, ਕੋਰੋਨਾ ਨਾਲ ਹੋਈ ਮੌਤ