ਚੰਡੀਗੜ੍ਹ: ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਸਿੱਖ ਕੌਮ ਲੋਕਾਂ ਲਈ ਫਰਿਸ਼ਤਾ ਬਣੀ ਹੋਈ ਹੈ। ਯੂਨਾਈਟੇਡ ਸਿੱਖ ਸੰਸਥਾ ਦੀ ਟੀਮ ਕਰਫਿਊ ਲੱਗੇ ਇਲਾਕਿਆਂ ਤੇ ਇਕਾਂਤਵਾਸ 'ਚ ਰਹਿ ਰਹੇ ਲੋਕਾਂ ਨੂੰ ਵੱਡੀ ਮਾਤਰਾ 'ਚ ਲੰਗਰ ਪਹੁੰਚਾ ਰਹੀ ਹੈ।
ਅਮਰੀਕੀ ਸਰਕਾਰ ਨੇ ਸਿੱਖ ਕੌਮ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਮੁਸ਼ਕਲ ਦੀ ਘੜੀ 'ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਨਿਊਯਾਰਕ 'ਚ ਸਿੱਖਾਂ ਨੇ 28 ਹਜ਼ਾਰ ਲੋਕਾਂ ਲਈ ਲੰਗਰ ਪੈਕ ਕਰਕੇ ਵੰਡਿਆ।
ਇੰਗਲੈਂਡ ਦੇ ਡਰਬੀ 'ਚ ਗੁਰਦੁਆਰਾ ਸ੍ਰੀ ਸਿੰਘ ਸਭਾ 'ਚ ਯੂਨਾਈਟੇਡ ਸਿੱਖ ਸੰਸਥਾ ਵੱਲੋਂ ਫੂਡ ਬੈਂਕ ਲਗਾਇਆ ਗਿਆ। ਲੋਕਾਂ ਨੂੰ ਘਰ-ਘਰ ਜਾ ਕੇ 10-10 ਕਿਲੋ ਆਟਾ ਵੰਡਿਆ ਜਾ ਰਿਹਾ ਹੈ।
-
In response to the #Coronavirus pandemic, #UNITEDSIKHS has launched a FoodBank at the Gurdwara Sri Guru Singh Sabha Derby, #UK. We request you to donate funds for these lifesaving services.
— UNITED SIKHS (@unitedsikhs) March 25, 2020 " class="align-text-top noRightClick twitterSection" data="
Assistance request form: https://t.co/VEzhOhsOS5
Donatehttps://t.co/UHc0XSBmUL#COVID19UK pic.twitter.com/UeFtqu0YN2
">In response to the #Coronavirus pandemic, #UNITEDSIKHS has launched a FoodBank at the Gurdwara Sri Guru Singh Sabha Derby, #UK. We request you to donate funds for these lifesaving services.
— UNITED SIKHS (@unitedsikhs) March 25, 2020
Assistance request form: https://t.co/VEzhOhsOS5
Donatehttps://t.co/UHc0XSBmUL#COVID19UK pic.twitter.com/UeFtqu0YN2In response to the #Coronavirus pandemic, #UNITEDSIKHS has launched a FoodBank at the Gurdwara Sri Guru Singh Sabha Derby, #UK. We request you to donate funds for these lifesaving services.
— UNITED SIKHS (@unitedsikhs) March 25, 2020
Assistance request form: https://t.co/VEzhOhsOS5
Donatehttps://t.co/UHc0XSBmUL#COVID19UK pic.twitter.com/UeFtqu0YN2
ਵਿਦੇਸ਼ਾਂ 'ਚ ਸਿੱਖਾਂ ਵੱਲੋਂ ਵੱਡੇ ਪੱਧਰ 'ਤੇ ਪ੍ਰਭਾਵਤ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਸਿੱਖਾਂ ਦੇ ਇਸ ਕਦਮ ਦੀ ਸ਼ਲਾਘਾ ਵੀ ਸਭ ਪਾਸੇ ਹੋ ਰਹੀ ਹੈ।
-
According to Guru Sahib's command, service is in their lap whom God makes his servant. It is a great service to put yourself in the forefront to serve others, regardless of your life in this tough phase.
— UNITED SIKHS (@unitedsikhs) March 23, 2020 " class="align-text-top noRightClick twitterSection" data="
Donate https://t.co/TNjM0NpyuK#UNITEDSIKHS #COVID19 #CoronavirusNewYork pic.twitter.com/l7EwsKOndT
">According to Guru Sahib's command, service is in their lap whom God makes his servant. It is a great service to put yourself in the forefront to serve others, regardless of your life in this tough phase.
— UNITED SIKHS (@unitedsikhs) March 23, 2020
Donate https://t.co/TNjM0NpyuK#UNITEDSIKHS #COVID19 #CoronavirusNewYork pic.twitter.com/l7EwsKOndTAccording to Guru Sahib's command, service is in their lap whom God makes his servant. It is a great service to put yourself in the forefront to serve others, regardless of your life in this tough phase.
— UNITED SIKHS (@unitedsikhs) March 23, 2020
Donate https://t.co/TNjM0NpyuK#UNITEDSIKHS #COVID19 #CoronavirusNewYork pic.twitter.com/l7EwsKOndT