ਵਾਸ਼ਿੰਗਟਨ: ਅਮਰੀਕੀ ਚੋਣ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੀ ਭਾਰਤੀ ਮੁਲ ਦੀ ਕਮਲਾ ਹੈਰਿਸ ਨੇ ਅਮਰੀਕਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਪਣੀ ਤੇ ਆਪਣੇ ਪਰਿਵਾਰ ਦਾ ਪਸੰਦੀਦਾ ਪਕਵਾਨ ਬਣਾਉਣ ਦੀ ਵਿਧੀ ਸਾਂਝੀ ਕੀਤੀ ਹੈ।
ਕਮਲਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਮੁਸ਼ਕਲ ਸਮਿਆਂ ਦੌਰਾਨ ਮੈਂ ਹਮੇਸ਼ਾਂ ਖਾਣਾ ਪਕਾਉਣ ਵੱਲ ਜਾਂਦੀ ਹਾਂ। ਇਸ ਸਾਲ, ਮੈਂ ਆਪਣੇ ਪਰਿਵਾਰ ਦੀ ਇੱਕ ਮਨਪਸੰਦ ਥੈਂਕਸਗਿਵਿੰਗ (THANKSGIVING) ਪਕਵਾਨਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਮੈਂ ਆਸ ਕਰਦੀ ਹਾਂ ਜਦੋਂ ਵੀ ਤੁਸੀਂ ਇਸ ਨੂੰ ਜ਼ਿੰਦਗੀ ਵਿੱਚ ਬਣਾਉਣ ਦੇ ਯੋਗ ਹੋਵੋਗੇ, ਇਹ ਤੁਹਾਨੂੰ ਉਨੀ ਹੀ ਖੁਸ਼ੀ ਪ੍ਰਦਾਨ ਕਰੇਗੀ ਜਿੰਨਾ ਇਹ ਮੈਨੂੰ ਲਿਆਉਂਦਾ ਹੈ- ਇਥੋਂ ਤਕ ਕਿ ਜਦੋਂ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ।
-
During difficult times I have always turned to cooking. This year, I wanted to share one of my family’s favorite Thanksgiving recipes with you. I hope whenever you’re able to make it in life, it brings you as much warmth as it has brought me—even when separated from those I love. pic.twitter.com/68LUeat4fE
— Kamala Harris (@KamalaHarris) November 25, 2020 " class="align-text-top noRightClick twitterSection" data="
">During difficult times I have always turned to cooking. This year, I wanted to share one of my family’s favorite Thanksgiving recipes with you. I hope whenever you’re able to make it in life, it brings you as much warmth as it has brought me—even when separated from those I love. pic.twitter.com/68LUeat4fE
— Kamala Harris (@KamalaHarris) November 25, 2020During difficult times I have always turned to cooking. This year, I wanted to share one of my family’s favorite Thanksgiving recipes with you. I hope whenever you’re able to make it in life, it brings you as much warmth as it has brought me—even when separated from those I love. pic.twitter.com/68LUeat4fE
— Kamala Harris (@KamalaHarris) November 25, 2020
ਕਮਲਾ ਹੈਰਿਸ ਨੇ ਧੰਨਵਾਦ ਕਰਨ ਲਈ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਥੈਂਕਸਗਿਵਿੰਗ 'ਤੇ ਕੌਰਨਬਰੇਡ ਡਰੈਸਿੰਗ ਡਿਸ਼ ਨੂੰ ਖਾਣਾ ਬਹੁਤ ਪਸੰਦ ਕਰਦਾ ਹੈ।
ਇਨ੍ਹਾਂ ਹੀ ਨਹੀਂ ਕਮਲਾ ਨੇ ਇਸ ਰੈਸਿਪੀ ਨੂੰ ਘਰ ਵਿੱਚ ਹੀ ਤਿਆਰ ਕਰਨ ਦੀ ਇਸ ਦੀ ਵਿਧੀ ਵੀ ਸਾਂਝੀ ਕੀਤੀ ਹੈ। ਕਮਲਾ ਨੇ ਲੜੀਵਾਰ ਪੋਸਟ ਕਰਦੇ ਹੋਏ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਕਮਲਾ ਹੈਰਿਸ ਦੀ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ 2020 ਨੂੰ ਆਪਣੇ ਨਾਂਅ ਕਰ ਲਿਆ ਹੈ, ਜਿਸ ਤੋਂ ਪਾਰਟੀ ਦੇ ਮੁੱਖ ਨੁਮਾਇੰਦੇ ਜੋਅ ਬਾਇਡਨ ਅਮਰਿਕਾ ਦੇ ਅਲਗੇ ਰਾਸ਼ਟਰਪਤੀ ਹੋਣਗੇ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੀ ਸਹੁੰ ਚੁਕਣਗੇ।
ਕਮਲਾ ਦੇ ਅਮਰੀਕਾ ਦੀ ਜਨਤਾ ਦਾ ਕਈ ਵਾਰ ਧੰਨਵਾਦ ਕੀਤਾ ਹੈ ਤੇ ਅਮਰੀਕਾ ਦੇ ਵਦੀਆਂ ਭਵਿੱਖ ਦੀ ਵੀ ਗੱਲ ਆਖੀ ਹੈ।
ਥੈਂਕਸਗਿਵਿੰਗ ਡੇਅ (THANKSGIVING DAY)
ਜ਼ਿਕਰਯੋਗ ਹੈ ਕਿ ਇਸ ਸਾਲ 26 ਨਵੰਬਰ ਨੰ ਥੈਂਕਸਗਿਵਿੰਗ ਡੇਅ ਹੈ। ਅਮਰੀਕਾ ਵਿੱਚ ਇਹ ਦਿਨ ਇੱਕ ਤਿਉਹਾਰ ਵਜੋਂ ਮਨਾਉਂਦਾ ਹੈ ਅਤੇ ਅਮਰੀਕੀ ਇਸ ਦਿਨ ਟਰਕੀ ਨਾਂਅ ਦੇ ਪੰਛੀ ਨੂੰ ਬਣਾ ਕੇ ਖਾਂਦੇ ਹਨ।