ETV Bharat / entertainment

Year Ender 2022: ਪਰਮੀਸ਼ ਵਰਮਾ ਤੋਂ ਲੈ ਜਾਨੀ ਤੱਕ, ਇਨ੍ਹਾਂ ਸਿਤਾਰਿਆਂ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ - entertainment news in punjabi

ਸਾਲ 2022 ਵਿਦਾਈ (Year Ender 2022) ਦੀ ਦਹਿਲੀਜ਼ 'ਤੇ ਖੜ੍ਹਾ ਐ। ਅਸੀਂ ਇਸ ਸਾਲ ਮਾਤਾ ਪਿਤਾ ਬਣੇ ਸਿਤਾਰਿਆਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ...ਇਸ ਸਾਲ ਪਰਮੀਸ਼ ਵਰਮਾ, ਮਨਕੀਰਤ ਔਲਖ ਸਮੇਤ ਕਈ ਸੈਲੇਬਸ ਮਾਤਾ-ਪਿਤਾ ਬਣ ਚੁੱਕੇ ਹਨ। ਆਓ ਉਨ੍ਹਾਂ ਮਸ਼ਹੂਰ ਹਸਤੀਆਂ 'ਤੇ ਨਜ਼ਰ ਮਾਰੀਏ ਜੋ ਨਵੇਂ ਮਾਤਾ-ਪਿਤਾ (Pollywood Celebs Parents 2022) ਬਣੇ ਹਨ।

Year Ender 2022
Year Ender 2022
author img

By

Published : Dec 28, 2022, 1:12 PM IST

Updated : Dec 31, 2022, 8:10 AM IST

ਚੰਡੀਗੜ੍ਹ: ਸਾਲ 2022 ਆਪਣੇ ਆਖਰੀ ਦਿਨਾਂ ਵਿੱਚ ਹੈ। ਅਜਿਹੇ 'ਚ ਇਸ ਸਾਲ ਕਈ ਬਦਲਾਅ ਹੋਏ ਹਨ। ਕਈ ਮਸ਼ਹੂਰ ਸਿਤਾਰਿਆਂ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ, ਜਦੋਂ ਕਿ ਕਈਆਂ ਨੇ ਇਸ ਸਾਲ ਸੱਤ ਫੇਰੇ ਲਏ। 2022 'ਚ ਕਈ ਸਿਤਾਰਿਆਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਅਤੇ ਉਹ ਇਸ ਸਾਲ ਮਾਤਾ-ਪਿਤਾ (Pollywood Celebs Parents 2022) ਬਣ ਗਏ। ਇਸ ਲਿਸਟ 'ਚ ਗਾਇਕ-ਗੀਤਕਾਰ ਜਾਨੀ, ਪਰਮੀਸ਼ ਵਰਮਾ, ਗਾਇਕ ਨਿੰਜਾ, ਮਨਕੀਰਤ ਔਲਖ ਆਦਿ ਸੈਲੇਬਸ ਹਨ। ਆਓ ਉਨ੍ਹਾਂ ਮਸ਼ਹੂਰ ਹਸਤੀਆਂ 'ਤੇ ਨਜ਼ਰ ਮਾਰੀਏ ਜੋ ਨਵੇਂ ਮਾਤਾ-ਪਿਤਾ ਬਣੇ ਹਨ।

ਪੰਜਾਬੀ ਗੀਤਕਾਰ ਜਾਨੀ: ਪੰਜਾਬੀ ਗੀਤਕਾਰ ਜਾਨੀ ਅਤੇ ਉਸ ਦੀ ਪਤਨੀ ਨੇਹਾ ਚੌਹਾਨ 2 ਮਈ ਨੂੰ ਇੱਕ ਲੜਕੇ ਦੇ ਮਾਤਾ-ਪਿਤਾ ਬਣੇ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਸ਼ਿਵਾਏ ਰੱਖਿਆ। ਨੇਹਾ ਆਏ ਦਿਨ ਆਪਣੇ ਲਾਡਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

Year Ender 2022
Year Ender 2022

ਮਨਕੀਰਤ ਔਲਖ: ਮਨਕੀਰਤ ਔਲਖ ਨੇ ਵੀ ਇਸ ਸਾਲ ਆਪਣੇ ਬੱਚੇ ਦਾ ਘਰ ਸਵਾਗਤ ਕੀਤਾ। ਇਸ ਗੱਲ ਦੀ ਜਣਾਕਾਰੀ ਉਸ ਨੇ ਸ਼ੋਸਲ ਮੀਡੀਆ ਰਾਹੀਂ ਦਿੱਤੀ ਸੀ। ਮਨਕੀਰਤ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ।

Year Ender 2022
Year Ender 2022

ਗਾਇਕ ਪਰਮੀਸ਼ ਵਰਮਾ: ਗਾਇਕ ਪਰਮੀਸ਼ ਵਰਮਾ ਜਿਸਦਾ 2021 ਵਿੱਚ ਵਿਆਹ ਹੋਇਆ ਸੀ, ਗਾਇਕ ਸਤੰਬਰ 2022 ਵਿੱਚ ਪਿਤਾ ਬਣੇ। ਉਸਦੇ ਪਰਿਵਾਰ ਨੇ 30 ਸਤੰਬਰ ਨੂੰ ਇੱਕ ਨਵੇਂ ਮੈਂਬਰ, ਇੱਕ ਸੁੰਦਰ ਕੁੜੀ ਦਾ ਸੁਆਗਤ ਕੀਤਾ। ਪਰਮੀਸ਼ ਵਰਮਾ ਅਤੇ ਉਸਦੀ ਪਤਨੀ ਗੀਤ ਗਰੇਵਾਲ ਨੇ ਆਪਣੀ ਛੋਟੀ ਪਰੀ ਦਾ ਨਾਮ 'ਸਦਾ' ਰੱਖਿਆ।

Year Ender 2022
Year Ender 2022

ਨਿੰਜਾ: ਪੰਜਾਬੀ ਗਾਇਕ-ਅਦਾਕਾਰ ਨਿੰਜਾ ਨੇ ਇਸ ਸਾਲ ਇੱਕ ਬੱਚੇ ਦਾ ਸੁਆਗਤ ਕੀਤਾ। 10 ਅਕਤੂਬਰ ਨੂੰ ਨਿੰਜਾ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ ਸੀ। ਕਲਾਕਾਰ ਨੇ ਆਪਣੇ ਬੇਟੇ ਦਾ ਨਾਂ 'ਨਿਸ਼ਾਨ' ਰੱਖਿਆ। ਗਾਇਕ ਆਏ ਦਿਨ ਆਪਣੇ ਪੁੱਤਰ ਦੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।

Year Ender 2022
Year Ender 2022

ਇਹ ਵੀ ਪੜ੍ਹੋ:ਪੰਜਾਬੀ ਗਾਇਕ ਹਰਭਜਨ ਮਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਤੱਕ ਪਹੁੰਚਿਆ ਮਾਮਲਾ

Last Updated : Dec 31, 2022, 8:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.