ETV Bharat / entertainment

ਫਿਲਮ 'ਮਾਂ' ਦਾ ਟੀਜ਼ਰ ਰਿਲੀਜ਼, ਮਾਂ ਦਿਵਸ 'ਤੇ ਹੋਵੇਗੀ ਰਿਲੀਜ਼

ਫਿਲਮ 'ਮਾਂ' ਦੀ ਗੱਲ ਕਰੀਏ ਤਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦੀ ਵੰਨਗੀ ਇਮੋਸ਼ਨਲ ਲੱਗਦੀ ਹੈ।

author img

By

Published : Apr 6, 2022, 1:11 PM IST

ਫਿਲਮ 'ਮਾਂ' ਦਾ ਟੀਜ਼ਰ ਰਿਲੀਜ਼, ਮਾਂ ਦਿਵਸ 'ਤੇ ਹੋਵੇਗੀ ਰਿਲੀਜ਼
ਫਿਲਮ 'ਮਾਂ' ਦਾ ਟੀਜ਼ਰ ਰਿਲੀਜ਼, ਮਾਂ ਦਿਵਸ 'ਤੇ ਹੋਵੇਗੀ ਰਿਲੀਜ਼

ਚੰਡੀਗੜ੍ਹ: ਪਿਛਲਾ ਸਾਲ ਸਿਨੇਮਾ ਲਈ ਬਹੁਤਾ ਚੰਗਾ ਨਹੀਂ ਰਿਹਾ, ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਕਰੋਨਾ ਵਾਇਰਸ ਹੈ, ਇਸੇ ਤਰ੍ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨੇਮਾ ਲਾਇਨ 'ਤੇ ਆਇਆ ਹੈ, ਹੁਣ ਬੈਕ ਟੂ ਬੈਕ ਫਿਲਮਾਂ ਰਿਲੀਜ਼ ਦੀ ਮਿਤੀ ਫੜ ਰਹੀਆਂ ਹਨ।

ਤੁਹਾਨੂੰ ਦੱਸ ਦਈਏ ਪਹਿਲਾਂ ਫਿਲਮ 'ਆਜਾ ਮੈਕਸੀਕੋ ਚੱਲੀਏ', ਲੇਖ਼, 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' ਅਤੇ ਕਈ ਹੋਰ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਜੇਕਰ ਫਿਲਮ 'ਮਾਂ' ਦੀ ਗੱਲ ਕਰੀਏ ਤਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦੀ ਵੰਨਗੀ ਇਮੋਸ਼ਨਲ ਲੱਗਦੀ ਹੈ।

ਫਿਲਮ ਦੀ ਟੀਜ਼ਰ ਗਾਇਕ ਅਤੇ ਅਦਾਕਾਰ ਬੱਬਲ ਰਾਏ ਨੇ ਸਾਂਝਾ ਕੀਤਾ ਅਤੇ ਕੈਪਸ਼ਨ ਦਿੱਤਾ "ਰੱਬ ਦਾ ਨਾਂ ਸੰਘਣੀ ਛਾਂ ਸਾਡੀ ਮਾਂ"। ਫਿਲਮ ਵਿੱਚ ਕਈ ਸਿਤਾਰੇ ਹਨ ਜਿਵੇਂ ਕਿ ਬੱਬਲ ਰਾਏ, ਗਿੱਪੀ ਗਰੇਵਾਲ ਅਤੇ ਬਹੁਤ ਸਾਰੇ ਹੋਰ।

ਫਿਲਮ ਬਾਰੇ: ਫਿਲਮ ਨੂੰ ਲਿਖਿਆ ਰਾਣਾ ਰਣਬੀਰ, ਨਿਰਦੇਸ਼ਕ ਬਲਜੀਤ ਸਿੰਘ ਦਿਓ, ਪ੍ਰੋਡਿਊਸਰ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ, ਐਡਿਟ ਰੋਹਿਤ ਧੀਮਾਨ, ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ, ਹਰਭਜਨ ਮਾਨ, ਫਿਰੋਜ਼ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ ਆਦਿ।

ਇਹ ਵੀ ਪੜ੍ਹੋ:ਫਿਲਮ 'ਸੌਂਕਣ ਸੌਂਕਣੇ' ਦਾ ਟੀਜ਼ਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.