ETV Bharat / entertainment

RRKPK Twitter Review: ਰਣਵੀਰ ਅਤੇ ਆਲੀਆ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ਫਿਲਮ - ranveer singh

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕ ਇਸ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਰਨ ਜੌਹਰ ਨੂੰ ਇੱਕ ਵਾਰ ਫ਼ਿਰ ਮਾਸਟਰ ਬੁਲਾ ਰਹੇ ਹਨ।

RRKPK Twitter Review
RRKPK Twitter Review
author img

By

Published : Jul 28, 2023, 11:07 AM IST

ਹੈਦਰਾਬਾਦ: ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਡਰਾਮਾ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਅੱਜ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨਾਲ ਕਰਨ ਜੌਹਰ ਨੇ ਪੂਰੇ 6 ਸਾਲਾਂ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ਨੂੰ ਅੱਜ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਪ੍ਰੀਮੀਅਰ ਅਤੇ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਫਿਲਮ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਫਿਲਮ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਦਰਸ਼ਕਾਂ ਨੇ ਕਰਨ ਜੌਹਰ ਦੇ ਫਿਲਮ ਨਿਰਦੇਸ਼ਨ ਦੇ ਨਾਲ-ਨਾਲ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਵੀ ਪਸੰਦ ਕੀਤਾ ਹੈ।

  • Karan Johar brought quintessential Bollywood back, and only he could have done that.

    With Ranveer Singh and Alia Bhatt in titular roles, uff, I am so happy right now.

    Take a bow, you incredible writers, Ishita Moitra, Sumit Roy, and Shashank Khaitan.

    — Aishwarya (@Aishu_Vasu) July 27, 2023 " class="align-text-top noRightClick twitterSection" data=" ">

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਦੇਖਕੇ ਦਰਸ਼ਕ ਦੇ ਰਹੇ ਆਪਣੀਆਂ ਪ੍ਰਤੀਕਿਰਿਆਵਾਂ: 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਜਦੋ ਮੁੰਬਈ 'ਚ ਸਪੈਸ਼ਲ ਪ੍ਰੀਮੀਅਰ ਹੋਇਆ ਸੀ, ਉਦੋ ਤੋਂ ਹੀ ਇਸ ਫਿਲਮ ਨੂੰ ਹੁਣ ਤੱਕ ਦੀ ਵਧੀਆ ਫਿਲਮ ਕਿਹਾ ਜਾ ਰਿਹਾ ਹੈ। ਹੁਣ ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਆਪਣੀਆਂ ਪ੍ਰਤੀਕਿਰੀਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿੱਖਿਆ, #RockyAurRaniKiiPremKahaani ਇੱਕ ਪਰਿਵਾਰਿਕ ਮੰਨੋਰਜਨ ਫਿਲਮ ਹੈ। ਮਾਸਟਰ ਸਟੋਰੀਟੇਲਰ #KaranJohar ਨੇ ਸਕ੍ਰੀਨ 'ਤੇ ਜਾਦੂ ਚਲਾ ਦਿੱਤਾ ਹੈ। ਉਹ ਆਪਣੇ ਕਰਿਅਰ ਦੇ ਟਾਪ 3 ਨਿਰਦੇਸ਼ਨਾਂ ਵਿੱਚ ਹੋਣਗੇ। #RanveerSingh ਨੇ ਵੀ ਧੂੰਮ ਮਚਾ ਦਿੱਤੀ ਹੈ। #AliaBhatt ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆਂ ਅਭਿਨੈ ਕੀਤਾ ਹੈ।" ਇੱਕ ਹੋਰ ਯੂਜ਼ਰ ਨੇ ਲਿੱਖਿਆ," ਹੁਣੀ ਦੇਖੀ #RARKPK, ਇਹ ਇੱਕ ਬਲਾਕਬਸਟਰ ਫਿਲਮ ਹੈ। ਦੇਖਕੇ ਮਜ਼ਾ ਹੀ ਆ ਗਿਆ। ਰਣਵੀਰ ਅਤੇ ਆਲੀਆ ਦੀ ਜੋੜੀ ਕਮਾਲ ਦੀ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ ਕਿ #RockyAurRaniKiiPremKahaani ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ #AliaBhatt ਜਾਦੂ ਹੈ।

  • Just watched film #RockyAurRaniKiiPremKahaani & it’s one of the best film of last few years. #KaranJohar has proved that he is as big n brilliant as #SLB n Raju Hirani. Karan is simply at his very best. Technically it’s a dream shoot for any director. So I give 3.5* to this film.

    — KRK (@kamaalrkhan) July 27, 2023 " class="align-text-top noRightClick twitterSection" data=" ">

KRK ਨੇ ਦਿੱਤੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਤੇ ਪ੍ਰਤੀਕਿਰਿਆਂ: KRK ਨੇ ਕਿਹਾ," ਹੁਣੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਦੇਖੀ ਅਤੇ ਇਹ ਪਿਛਲੇ ਕੁਝ ਸਾਲਾਂ ਤੋਂ ਚਲ ਰਹੀਆਂ ਫਿਲਮਾਂ ਵਿੱਚੋ ਸਭ ਤੋਂ ਵਧੀਆਂ ਫਿਲਮ ਹੈ। ਕਰਨ ਜੌਹਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਐਸਐਲਬੀ ਅਤੇ ਰਾਜੂ ਹਿਰਾਨੀ ਵਾਂਗ ਵੱਡੇ ਅਤੇ ਪ੍ਰਤੀਭਾਸ਼ਾਲੀ ਹਨ। ਇਸ ਲਈ ਮੈਂ ਇਸ ਫਿਲਮ ਨੂੰ 3.5 ਦਿੰਦਾ ਹਾਂ।

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਦੀ ਕਹਾਣੀ: ਤੁਹਾਨੂੰ ਦੱਸ ਦਈਏ ਕਿ ਇਸ ਫਿਲਮ 'ਚ ਰਣਵੀਰ ਸਿੰਘ ਜੱਟ ਪੰਜਾਬੀ ਪਰਿਵਾਰ ਤੋਂ ਹਨ, ਜਦਕਿ ਆਲੀਆ ਇਕ ਬੰਗਾਲੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਦੋਵਾਂ ਪਰਿਵਾਰਾਂ ਦੇ ਵੱਖੋ-ਵੱਖਰੇ ਰੀਤੀ-ਰਿਵਾਜਾਂ ਕਾਰਨ ਇਨ੍ਹਾਂ ਦੀ ਲਵ ਸਟੋਰੀ ਇੰਨੀ ਆਸਾਨ ਨਹੀਂ ਹੈ। ਫਿਲਮ 'ਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵਰਗੇ ਦਿੱਗਜ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.