ਹੈਦਰਾਬਾਦ: ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਅੱਜ ਸਾਡੇ ਵਿੱਚ ਨਹੀ ਰਹੇ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸੀ ਅਤੇ ਹਸਪਤਾਲ 'ਚ ਦਾਖਲ ਸਨ ਤੇ ਅੱਜ ਉਨ੍ਹਾਂ ਦਾ ਲੁਧਿਆਣਾ ਦੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਗਾਏ ਗੀਤ ਹਮੇਸ਼ਾਂ ਪ੍ਰਸ਼ੰਸਕਾਂ ਨੂੰ ਯਾਦ ਰਹਿਣਗੇ। ਅੱਜ ਅਸੀਂ ਤੁਹਾਨੂੰ ਸੁਰਿੰਦਰ ਸ਼ਿੰਦਾ ਦੇ ਉਨ੍ਹਾਂ 10 ਗੀਤਾਂ ਬਾਰੇ ਦੱਸਾਂਗੇ, ਜੋ ਉਨ੍ਹਾਂ ਦੇ ਗੀਤ ਕਾਫ਼ੀ ਮਸ਼ਹੂਰ ਹੋਏ ਹਨ।
ਟਰੱਕ: ਰੱਕ ਗੀਤ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ 2018 'ਚ ਰਿਲੀਜ਼ ਕੀਤਾ ਗਿਆ ਸੀ।
- " class="align-text-top noRightClick twitterSection" data="">
ਪੁੱਤ ਜੱਟਾ ਦੇ: ਸੁਰਿੰਦਰ ਸ਼ਿੰਦਾ ਦਾ ਇਹ ਗੀਤ ਵੀ ਬਹੁਤ ਮਸ਼ਹੂਰ ਹੈ। ‘ਪੁੱਤ ਜੱਟਾ ਦੇ’ ਗੀਤ ਵਿੱਚ ਸੁਰਿੰਦਰ ਸ਼ਿੰਦਾ ਨੇ ਕੁਲਵਿੰਦਰ ਸਿੰਘ ਜੌਹਲ, ਗੁਰਭੇਜ ਬਰਾੜ ਅਤੇ ਜੇ.ਕੇ ਨਾਲ ਕੰਮ ਕੀਤਾ ਸੀ।
- " class="align-text-top noRightClick twitterSection" data="">
ਜੱਟ ਜਿਊਣਾ ਮੋੜ: ਜੱਟ ਜਿਊਣਾ ਮੋੜ ਫਿਲਮ ਦਾ ਗੀਤ ਜਿਊਣਾ ਮੋੜ ਛਤਰ ਛੱਡ ਚਲੀਆ ਸੁਰਿੰਦਰ ਸ਼ਿੰਦਾ ਨੇ ਗਾਇਆ ਸੀ। ਇਸ ਫਿਲਮ 'ਚ ਗੁੱਗੂ ਗਿੱਲ, ਮੁਹੰਮਦ ਸਦੀਕ ਅਤੇ ਗੁਰਕੀਰਤਨ ਨਜ਼ਰ ਆਏ ਸੀ।
- " class="align-text-top noRightClick twitterSection" data="">
ਫੌਜ਼ੀ ਫੌਜ਼ਣ: ਇਹ ਗੀਤ 1984 'ਚ ਰਿਲੀਜ਼ ਹੋਇਆ ਸੀ। ਇਸ ਗੀਤ ਤੋਂ ਵੀ ਸੁਰਿੰਦਰ ਸ਼ਿੰਦਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ ਸੀ।
- " class="align-text-top noRightClick twitterSection" data="">
ਕੱਟਦੀਆਂ ਰਾਤਾਂ ਤਾਰੇ ਗਿਣ-ਗਿਣ ਕੇ: ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ 2010 'ਚ ਰਿਲੀਜ਼ ਹੋਇਆ ਸੀ।
- " class="align-text-top noRightClick twitterSection" data="">
ਸੌਖੀ ਨਾ ਡਰਾਇਵਰੀ ਬਿੱਲੋ: ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਨੇ ਆਪਣੀ ਆਵਾਜ਼ ਦਿੱਤੀ ਸੀ।
- " class="align-text-top noRightClick twitterSection" data="">
- Surinder Shinda Passed Away: ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਹੋਇਆ ਦੇਹਾਂਤ, ਅੱਜ ਸਵੇਰੇ ਲੁਧਿਆਣਾ ਦੇ ਡੀਐੱਮਸੀ 'ਚ ਲਏ ਆਖਰੀ ਸਾਹ
- ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਐਡਵਾਂਸ ਬੁਕਿੰਗ ਸ਼ੁਰੂ, ਹਿੱਟ ਹੋਣ ਲਈ ਕਮਾਉਣੇ ਪੈਣਗੇ ਇੰਨੇ ਕਰੋੜ
- Dono Teaser OUT: ਸੰਨੀ ਦਿਓਲ ਦੇ ਛੋਟੇ ਬੇਟੇ ਦੀ ਬਾਲੀਵੁੱਡ ਡੈਬਿਊ ਫਿਲਮ 'ਦੋਨੋ' ਦਾ ਟੀਜ਼ਰ ਹੋਇਆ ਰਿਲੀਜ਼, ਇੱਥੇ ਦੇਖੋ
ਦਿਓਰ ਕੀਤੀ ਹੱਥੋ ਪਾਈ: ਸੁਰਿੰਦਰ ਸ਼ਿੰਦਾ ਦਾ ਇਹ ਗੀਤ ਵੀ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਤੋਂ ਇਲਾਵਾ ਗੁਲਸ਼ਨ ਕੋਮਲ ਨੇ ਵੀ ਆਪਣੀ ਆਵਾਜ਼ ਦਿੱਤੀ ਸੀ।
- " class="align-text-top noRightClick twitterSection" data="">
ਬਦਲਾ: ਇਹ ਗੀਤ 2021 'ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਤੋਂ ਇਲਾਵਾ ਦਵਿੰਦਰ ਜੇ ਨੇ ਆਪਣੀ ਅਵਾਜ਼ ਦਿੱਤੀ ਸੀ।
- " class="align-text-top noRightClick twitterSection" data="">
ਉੱਚਾ ਬੁਰਜ ਲਹੌਰ ਦਾ: ਇਸ ਮਸ਼ਹੂਰ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ 2012 'ਚ ਰਿਲੀਜ਼ ਹੋਇਆ ਸੀ।
- " class="align-text-top noRightClick twitterSection" data="">
ਦੋ ਨੈਨ ਤੇਰੇ ਦੋ ਨੈਨ ਮੇਰੇ: ਇਹ ਗੀਤ 1986 'ਚ ਰਿਲੀਜ਼ ਹੋਇਆ ਸੀ ਅਤੇ ਕਾਫੀ ਮਸ਼ਹੂਰ ਸਾਬਤ ਹੋਇਆ ਸੀ। ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਅਵਾਜ਼ ਦਿੱਤੀ ਸੀ। ਸੁਰਿੰਦਰ ਸ਼ਿੰਦਾ ਦੇ ਨਾਲ ਇਸ ਗੀਤ 'ਚ ਕੁਮਾਰੀ ਰੰਜਨਾ ਦੀ ਅਵਾਜ਼ ਵੀ ਸ਼ਾਮਲ ਸੀ।
- " class="align-text-top noRightClick twitterSection" data="">