ETV Bharat / entertainment

Mohammad Rafi Birth Anniversary: ਸੁਣੋ! ਰਫ਼ੀ ਸਾਹਬ ਦੇ 'ਕਿਆ ਹੁਆ ਤੇਰਾ ਵਾਅਦਾ' ਤੋਂ ਲੈ ਕੇ 'ਗੁਲਾਬੀ ਆਂਖੇ' ਤੱਕ ਬੇਹਤਰੀਨ ਗਾਣੇ

Mohammad Rafi Birth Anniversary: ਆਪਣੀ ਸੁਰੀਲੀ ਆਵਾਜ਼ ਨਾਲ ਸਭ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਗਾਇਕ ਮੁਹੰਮਦ ਰਫੀ ਦੀ ਅੱਜ ਯਾਨੀ ਕਿ 24 ਦਸੰਬਰ ਨੂੰ ਜਯੰਤੀ ਹੈ, ਜੀ ਹਾਂ... ਸੁਰੀਲੀ ਅਵਾਜ਼ ਨਾਲ ਜਾਦੂ ਕਰਨ ਵਾਲੇ ਗਾਇਕ ਮੁਹੰਮਦ ਰਫ਼ੀ ਦਾ ਜਨਮਦਿਨ ਹੈ, ਇਥੇ ਸੁਣੋ ਉਹਨਾਂ ਦੇ ਬੇਹਤਰੀਨ ਗਾਣੇ...।

mohammad rafi birth anniversary
mohammad rafi birth anniversary
author img

By

Published : Dec 24, 2022, 10:55 AM IST

Updated : Dec 24, 2022, 12:30 PM IST

ਹੈਦਰਾਬਾਦ: ਆਪਣੀ ਗਾਇਕੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਮੁਹੰਮਦ ਰਫ਼ੀ (Mohammad Rafi Birth Anniversary) ਇੱਕ ਅਜਿਹਾ ਫਨਕਾਰ ਸੀ, ਜਿਸਨੂੰ ਲੋਕ ਅੱਜ ਵੀ ਉਸਦੇ ਗੀਤਾਂ ਰਾਹੀਂ ਯਾਦ ਕਰਦੇ ਨੇ। ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ। ਕੁਝ ਸਮੇਂ ਬਾਅਦ ਰਫੀ ਸਾਹਬ (Mohammad Rafi Birth Anniversary) ਦੇ ਪਿਤਾ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ ਸੀ। ਮੁਹੰਮਦ ਰਫ਼ੀ ਨੂੰ ਗੀਤ 'ਕਿਆ ਹੁਆ ਤੇਰਾ ਵਾਅਦਾ' ਲਈ 'ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

31 ਜੁਲਾਈ 1980 ਨੂੰ ਮੁਹੰਮਦ ਰਫੀ ਇਸ ਦੁਨੀਆ ਨੂੰ ਸਦਾ ਲਈ ਛੱਡ ਗਏ। ਰਫੀ ਸਾਹਬ ਨੇ ਆਪਣੇ ਕਰੀਅਰ ਵਿੱਚ 25 ਹਜ਼ਾਰ ਤੋਂ ਵੱਧ ਗੀਤ ਗਾਏ ਸੀ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਆ। ਹੁਣ ਇਥੇ ਅਸੀਂ ਉਹਨਾਂ ਦੇ ਕੁੱਝ ਬੇਹਤਰੀਨ ਗੀਤ ਸੁਣਦੇ ਹਾਂ...

* 'ਆਨੇ ਸੇ ਉਸਕੇ ਆਏ ਬਹਾਰ'

  • " class="align-text-top noRightClick twitterSection" data="">

* 'ਕਿਆ ਹੁਆ ਤੇਰਾ ਵਾਅਦਾ'

* 'ਆਜਾ ਤੁਝ ਕੋ ਪੁਕਾਰੇ ਮੇਰਾ ਪਿਆਰ'

* 'ਤੂੰ ਇਸ ਤਰ੍ਹਾਂ ਸੇ ਮੇਰੀ'

* 'ਗੁਲਾਬੀ ਆਂਖੇ'

* 'ਲਿਖੇ ਜੋ ਖ਼ਤ ਤੁਝੇ'

ਇਹ ਵੀ ਪੜ੍ਹੋ:Year Ender 2022: ਇਸ ਸਾਲ ਇਹਨਾਂ ਗੀਤਾਂ ਦਾ ਰਿਹਾ ਯੂਟਿਊਬ ਉਤੇ ਦਬਦਬਾ, ਦੇਖੋ ਪੂਰੀ ਲਿਸਟ

Last Updated : Dec 24, 2022, 12:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.