ETV Bharat / entertainment

Jee Ve Sohneya Jee: ਨਵੀਂ ਰੋਮਾਂਟਿਕ ਪੰਜਾਬੀ ਫਿਲਮ ਇਸ ਦਿਨ ਹੋਵੇਗੀ ਰਿਲੀਜ਼, ਇਸ ਪਾਕਿਸਤਾਨੀ ਅਦਾਕਾਰ ਨਾਲ ਨਜ਼ਰ ਆਵੇਗੀ ਸਿਮੀ ਚਾਹਲ - Pakistani actor Imran Abbas New Punjabi Movie

ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਦੇ ਨਾਲ ਸਿਮੀ ਚਹਿਲ ਇੱਕ ਨਵੀਂ ਪੰਜਾਬੀ ਰੋਮਾਂਟਿਕ ਫਿਲਮ ਲੈ ਕੇ ਆ ਰਹੀ ਹੈ। ਜਿਸ ਦੀ ਰਿਲੀਜ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬੀ ਫਿਲਮ 'ਜੀ ਵੇ ਸੋਹਣਿਆ ਜੀ' ਸਿਨੇਮਾਘਰਾਂ ਵਿੱਚ ਕਦੋਂ ਆਵੇਗੀ ਜਾਨਣ ਲਈ ਪੜ੍ਹੋ...

Jee Ve Sohneya Jee
Jee Ve Sohneya Jee
author img

By

Published : Feb 14, 2023, 10:43 PM IST

ਈਟੀਵੀ ਭਾਰਤ (ਡੈਸਕ): ਵੈਲੇਨਟਾਈਨ ਦੇ ਮੌਕੇ 'ਤੇ ਇੱਕ ਨਵੇਂ ਪੰਜਾਬੀ ਰੋਮਾਂਟਿਕ ਡਰਾਮੇ ਦਾ ਐਲਾਨ ਕੀਤਾ ਗਿਆ ਹੈ। 'ਜੀ ਵੇ ਸੋਹਣਿਆ ਜੀ' ਦੇ ਸਿਰਲੇਖ ਹੇਠ ਨਵੀਂ ਪੰਜਾਬੀ ਫਿਲਮ ਦਾ ਐਲਾਨ ਹੋਇਆ ਹੈ। ਇਸ ਫਿਲਮ 'ਚ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਮੁੱਖ ਭੂਮਿਕਾ ਵਿੱਚ ਪਾਕਿਸਤਾਨੀ ਕਲਾਕਾਰ: ਸਿਮੀ ਚਾਹਲ ਅਤੇ ਪਾਕਿਸਤਾਨੀ ਅਦਾਕਾਰਾ ਇਮਰਾਨ ਅੱਬਾਸ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਰਹੇ ਹਨ। ਹੋਏ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੈ ਕਿ ਜਦੋਂ ਇਮਰਾਨ ਅੱਬਾਸ ਭਾਰਤੀ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਦਰਸਕ ਇਸ ਨਵੀਂ ਜੋੜੀ ਅਤੇ ਉਨ੍ਹਾਂ ਦੀ ਤਾਜ਼ਾ ਕੈਮਿਸਟਰੀ ਦੀ ਉਡੀਕ ਕਰ ਕਰ ਰਹੇ ਹਨ।

ਫਿਲਮ ਦੀ ਕਾਸਟ: ਇਸ ਤੋਂ ਇਲਾਵਾ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਜਾਵੇਗਾ। ਜਿਸ ਦੀ ਹਾਲ ਹੀ ਦੀ ਸਫਲਤਾ 'ਕਾਲੀ ਜੋਟਾ' ਅਜੇ ਵੀ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ। ਸਿਮੀ ਚਾਹਲ, ਇਮਰਾਨ ਅੱਬਾਸ, ਅਤੇ ਫਿਲਮ ਨਿਰਮਾਤਾਵਾਂ ਨੇ ਫਿਲਮ ਦੇ ਮੋਸ਼ਨ ਪੋਸਟਰ ਨਾਲ ਸ਼ੋਸਲ ਮੀਡੀਆ ਉਤੇ ਪੋਸਟ ਸੇਅਰ ਕੀਤੀ ਹੈ।

ਕਦੋਂ ਆ ਰਹੀ ਹੈ ਫਿਲਮ: ਪੋਸਟ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਇਕ ਰਾਹੀ ਮੰਜ਼ਿਲ ਲਈ ਦੋ ਕਦਮਾਂ ਦੀ ਦੂਰੀ ਹੈ ਇਸ ਦੇ ਨਾਲ ਹੀ ਸਿਮੀ ਚਹਿਲ ਨੇ ਇਹ ਲਾਇਨ ਨੂੰ ਅੰਗਰੇਜੀ ਅਤੇ ਪੰਜਾਬੀ ਵਿੱਚ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਕਲੀ ਜੋਟਾ ਦੀ ਸੁਪਰ ਸਕਸੈਸ ਤੋਂ ਬਾਅਦ ਇਕ ਹੋਰ ਪ੍ਰੋਜੈਕਟ ਵੀ ਆ ਰਿਹਾ ਹੈ। "ਜੀ ਵੇ ਸੋਹਣਿਆ ਜੀ" ਦੇ ਇਸ ਜਾਦੂਈ ਸਫ਼ਰ ਦਾ ਹਿੱਸਾ ਬਣੋ। ਇਹ ਫਿਲਮ 6 ਅਕਤੂਬਰ, 2023 ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਹੈ

ਜ਼ਿਕਰਯੋਗ ਹੈ ਕਿ ਇਸ ਫਿਲਮ ਤੋਂ ਪਹਿਲਾਂ ਪਾਕਿਸਤਾਨੀ ਕਲਾਕਾਰ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। 'ਚੱਲ ਮੇਰਾ ਪੁੱਤ' ਫਿਲਮ ਤੋਂ ਬਾਅਦ ਪਾਕਿਸਤਾਨੀ ਕਲਾਕਾਰ ਲਗਾਤਾਰ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਜਿਸ ਨਾਲ ਸਾਂਝੇ ਪੰਜਾਬ ਦੀ ਦਿੱਖ ਨਿਖਰ ਕੇ ਸਾਹਮਣੇ ਆਉਦੀ ਹੈ।

ਇਹ ਵੀ ਪੜ੍ਹੋ:- 'Sidhus Of Southall’: ਆ ਰਹੀ ਹੈ ਸਰਗੁਣ ਮਹਿਤਾ ਦੀ ਧਮਾਕੇਦਾਰ ਫਿਲਮ, ਦੇਖਣ ਲਈ ਹੋ ਜਾਓ ਤਿਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.