ETV Bharat / entertainment

ਪੰਜਾਬੀ ਗੀਤ Laung Laachi ਦਾ ਆਇਆ ਭੋਜਪੁਰੀ ਵਰਜ਼ਨ, ਤੁਸੀਂ ਵੀ ਸੁਣੋ!

author img

By

Published : Apr 8, 2022, 3:05 PM IST

ਪੰਜਾਬੀ ਇੰਡਸਟਰੀ ਵਿੱਚ ਧੂੰਮਾਂ ਪਾਉਣ ਵਾਲਾ ਜਾਂ ਕਹਿ ਸਕਦੇ ਹਾਂ ਕਿ ਪੂਰੀ ਫਿਲਮ ਦੀ ਜਾਨ ਗੀਤ ਲੌਂਗ ਲਾਚੀ ਦਾ ਭੋਜਪੁਰੀ ਵਰਜ਼ਨ ਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਧੂੰਮਾਂ ਪਾ ਦਿੱਤੀਆਂ ਸਨ।

ਪੰਜਾਬੀ ਗੀਤ Laung Laachi ਦਾ ਆਇਆ ਭੋਜਪੁਰੀ ਵਰਜ਼ਨ, ਤੁਸੀਂ ਵੀ ਸੁਣੋ!
ਪੰਜਾਬੀ ਗੀਤ Laung Laachi ਦਾ ਆਇਆ ਭੋਜਪੁਰੀ ਵਰਜ਼ਨ, ਤੁਸੀਂ ਵੀ ਸੁਣੋ!

ਚੰਡੀਗੜ੍ਹ: ਪੰਜਾਬੀ ਇੰਡਸਟਰੀ ਵਿੱਚ ਧੂੰਮਾਂ ਪਾਉਣ ਵਾਲਾ ਜਾਂ ਕਹਿ ਸਕਦੇ ਹਾਂ ਕਿ ਪੂਰੀ ਫਿਲਮ ਦੀ ਜਾਨ ਗੀਤ ਲੌਂਗ ਲਾਚੀ ਦਾ ਭੋਜਪੁਰੀ ਵਰਜ਼ਨ ਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਧੂੰਮਾਂ ਪਾ ਦਿੱਤੀਆਂ ਸਨ।

  • " class="align-text-top noRightClick twitterSection" data="">

ਫਿਲਮ ਅਤੇ ਗੀਤ ਬਾਰੇ: ਇਸ ਗੀਤ ਨੂੰ ਲਿਖਿਆ ਹਰਮਨਜੀਤ, ਗਾਇਕ ਮੰਨਤ ਨੂਰ, ਸੰਗੀਤ ਗੁਰਮੀਤ ਸਿੰਘ, ਸਟਾਰ ਕਾਸਟ ਐਮੀ ਵਿਰਕ, ਨੀਰੂ ਬਾਜਵਾ, ਅੰਬਰਦੀਪ ਸਿੰਘ, ਵੀਤ ਬਲਜੀਤ, ਅੰਮ੍ਰਿਤ ਮਾਨ ਅਤੇ ਹੋਰ। ਫਿਲਮ ਦਾ ਨਿਰਮਾਤਾ ਭਗਵੰਤ ਵਿਰਕ, ਨਵ ਵਿਰਕ। ਸਹਿ-ਨਿਰਮਾਤਾ ਅਸਵਨੀ ਕੁਮਾਰ ਸ਼ਰਮਾ। ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ- ਅੰਬਰਦੀਪ ਸਿੰਘ। ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਐਸੋਸੀਏਟ ਡਾਇਰੈਕਟਰ ਵਕੀਲ ਸਿੰਘ, ਬੈਕ ਗਰਾਊਂਡ ਸਕੋਰ ਗੁਰਮੀਤ ਸਿੰਘ, ਸੰਦੀਪ ਸਕਸੈਨਾ। ਕੋਰੀਓਗ੍ਰਾਫੀ ਅਰਵਿੰਦ ਠਾਕੁਰ, ਰਿਚੀ ਬਰਟਨ।

ਭੋਜਪੁਰੀ ਗੀਤ ਬਾਰੇ: ਗੀਤ ਲੌਂਗ ਲਾਚੀ (ਭੋਜਪੁਰੀ), ਗਾਇਕ ਅਕਸ਼ਰਾ ਸਿੰਘ, ਸੰਗੀਤ ਵਿਨੈ ਵਿਨਾਇਕ ਗੀਤਕਾਰ ਹਰਮਨਜੀਤ, ਅਜੀਤ ਮੰਡਲ। ਨਿਰਦੇਸ਼ਨ ਅਤੇ ਕੋਰੀਓਗ੍ਰਾਫੀ ਮੁਦੱਸਰ ਖਾਨ, ਪੇਸ਼ਕਾਰੀ ਅਕਸ਼ਰਾ ਸਿੰਘ, ਨਿਰਦੇਸ਼ਨ ਅਤੇ ਕੋਰੀਓਗ੍ਰਾਫੀ ਮੁਦੱਸਰ ਖਾਨ।

ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਨਾ ਨੇ ਪੂਲ ਚੋਂ ਸਾਂਝੀਆਂ ਕੀਤੀਆਂ ਇਹ ਤਸਵੀਰਾਂ, ਦੇਖੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.