ETV Bharat / elections

ਖਹਿਰਾ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ : ਯੁਵਰਾਜ - congress

ਅਕਾਲੀ ਆਗੂ ਯੁਵਰਾਜ ਸਿੰਘ ਭੁਪਿੰਦਰ ਨੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ 'ਤੇ ਤੰਜ ਕਸਦਿਆਂ ਕਿਹਾ ਕਿ "ਖਹਿਰਾ ਸਿਰਫ਼ ਡਰਾਮੇਬਾਜ਼ੀ ਕਰ ਸਕਦੇ ਹਨ।"

ਫ਼ੋਟੋ।
author img

By

Published : Apr 28, 2019, 2:52 AM IST

ਭੁਲੱਥ : 2017 'ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਵਲੋਂ ਪਿਛਲੇ ਦਿਨੀਂ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਉੱਤੇ ਭੁਲੱਥ ਤੋਂ ਖਹਿਰਾ ਵਿਰੁੱਧ ਚੋਣ ਲੜ ਚੁੱਕੇ ਅਕਾਲੀ ਆਗੂ ਯੁਵਰਾਜ ਸਿੰਘ ਭੁਪਿੰਦਰ ਨੇ ਖਹਿਰਾ ਨੂੰ ਲੰਮੇ ਹੱਥੀਂ ਲਿਆ।

ਯੁਵਰਾਜ ਭੁਪਿੰਦਰ ਨੇ ਕਿਹਾ ਕਿ ਖਹਿਰਾ ਵਲੋਂ ਇਹ ਡਰਾਮਾ ਗਿਣੀ ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਅਤੇ ਖਹਿਰਾ ਵਲੋਂ ਆਪਣਾ ਅਸਤੀਫ਼ਾ ਵੀ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਤਾਂ ਜੋ ਉਹ ਸਵੀਕਾਰ ਨਾ ਹੋ ਸਕੇ ਅਤੇ ਚੋਣ ਕਮਿਸ਼ਨ ਖਹਿਰਾ ਦੇ ਨਾਮਜ਼ਦਗੀ ਪੇਪਰ ਰੱਦ ਕਰ ਦੇਵੇ।

ਯੁਵਰਾਜ ਨੇ ਕਿਹਾ ਅਜਿਹਾ ਹੋਣ ਨਾਲ ਖਹਿਰਾ ਲੋਕਾਂ ਨੂੰ ਗੁਮਰਾਹ ਕਰੇਗਾ ਅਤੇ ਅਗਲੇ ਸਮੇਂ 'ਚ ਕਾਂਗਰਸ 'ਚ ਸ਼ਾਮਿਲ ਹੋ ਕੇ ਦੁਬਾਰਾ ਭੁਲੱਥ ਹਲਕੇ ਤੋਂ ਵਿਧਾਇਕ ਦੀ ਜ਼ਿਮਨੀ ਚੋਣ ਲੜੇਗਾ। ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਦੀ ਇਸ ਚਾਲ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।

Slug :- Yuvraj on Khaira 
Feed link 

Anchor :- 2017 ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਵਲੋਂ ਪਿਛਲੇ ਦਿਨੀਂ ਵਿਧਾਇਕ ਪਦ ਤੋਂ ਅਸਤੀਫਾ ਦੇਣ ਉਤੇ ਭੁਲੱਥ ਤੋਂ ਖਹਿਰਾ ਖਿਲਾਫ ਚੋਣ ਲੜ ਚੁੱਕੇ ਅਕਾਲੀ ਆਗੂ ਯੁਵਰਾਜ ਸਿੰਘ ਭੁਪਿੰਦਰ ਨੇ ਖਹਿਰਾ ਨੂੰ ਲੰਮੇ ਹੱਥੀਂ ਲਿਆ ਹੈ। ਯੁਵਰਾਜ ਭੁਪਿੰਦਰ ਨੇ ਕਿਹਾ ਕਿ ਖਹਿਰਾ ਵਲੋਂ ਇਹ ਡਰਾਮਾ ਗਿਣੀ ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਅਤੇ ਖਹਿਰਾ ਵਲੋਂ ਆਪਣਾ ਅਸਤੀਫਾ ਵੀ ਇਸ ਕਾਰਨ ਗਲਤ ਤਰੀਕੇ ਨਾਲ ਅਸਤੀਫਾ ਪੇਸ਼ ਕੀਤਾ ਗਿਆ ਹੈ ਤਾਂ ਜੋ ਉਹ ਸਵੀਕਾਰ ਨਾ ਹੋ ਸਕੇ ਅਤੇ ਚੋਣ ਕਮਿਸ਼ਨ ਖਹਿਰਾ ਦੇ ਨਾਮਜ਼ਦਗੀ ਪੇਪਰ ਰੱਦ ਕਰ ਦੇਵੇ। ਯੁਵਰਾਜ ਨੇ ਕਿਹਾ ਅਜਿਹਾ ਹੋਣ ਨਾਲ ਖਹਿਰਾ ਲੋਕਾਂ ਨੂੰ ਗੁਮਰਾਹ ਕਰੇਗਾ ਤੇ ਅਗਲੇ ਸਮੇਂ ਚ ਕਾਂਗ੍ਰਸ ਚ ਸ਼ਾਮਿਲ ਹੋ ਕੇ ਦੁਬਾਰਾ ਭੁਲੱਥ ਹਲ਼ਕੇ ਤੋਂ ਵਿਧਾਇਕ ਦੀ ਜ਼ਿਮਨੀ ਚੋਣ ਲੜੇਗਾ। ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਦੀ ਇਸ ਚਾਲ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।
ਬਾਈਟ : ਯੁਵਰਾਜ ਭੁਪਿੰਦਰ ਸਿੰਘ ,ਅਕਾਲੀ ਆਗੂ, ਭੁਲੱਥ

ETV Bharat Logo

Copyright © 2024 Ushodaya Enterprises Pvt. Ltd., All Rights Reserved.