ETV Bharat / elections

ਲੋਕ ਸਭਾ ਚੋਣਾਂ 2019: ਪੰਜਵੇਂ ਗੇੜ 'ਚ ਕੁੱਲ 62.56 ਫੀਸਦੀ ਹੋਈ ਵੋਟਿੰਗ - daily update

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੇ ਲਈ ਵੋਟਿੰਗ ਖ਼ਤਮ ਹੋ ਗਈ ਹੈ। ਪੰਜਵੇਂ ਗੇੜ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ ਕੁੱਲ 62.56 ਫੀਸਦੀ ਵੋਟਿੰਗ ਹੋਈ।

a
author img

By

Published : May 6, 2019, 10:26 AM IST

Updated : May 6, 2019, 8:19 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਗੇੜ ਵਿੱਚ 7 ਸੂਬਿਆਂ ਦੀਆਂ 51 ਸੀਟਾਂ 'ਤੇ ਕੁੱਲ 62.56 ਫੀਸਦੀ ਵੋਟਿੰਗ ਹੋਈ। ਇਸ ਗੇੜ ਵਿੱਚ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਸਮ੍ਰਿਤੀ ਈਰਾਨੀ ਸਮੇਤ 674 ਉਮੀਦਵਾਰਾਂ ਦਾ ਭਵਿੱਖ ਦਾਅ 'ਤੇ ਲੱਗਿਆ ਸੀ।

  • Poll percentage in #Phase5 of #LokSabhaElection2019; Jharkhand: 63.72% till 5 pm, West Bengal: 73.97% till 5 pm, Madhya Pradesh: 62.60% till 5 pm, Uttar Pradesh: 57.33% till 6 pm, Bihar: 57.86 % till 6 pm, Rajasthan: 63.75% till 6 pm, Anantnag: 8.76%, Ladakh: 63.76% https://t.co/LUMjBeVQjK

    — ANI (@ANI) May 6, 2019 " class="align-text-top noRightClick twitterSection" data=" ">

ਸ਼ਾਮ 5 ਵਜੇ ਤੱਕ ਕਿੰਨੀ ਹੋਈ ਵੋਟਿੰਗ

ਸੱਤ ਰਾਜਾਂ ਦੀਆਂ 51 ਲੋਕਸਭਾ ਸੀਟਾਂ ਉੱਤੇ ਓਵਰਆਲ 54.61 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਜ਼ਿਆਦਾ ਵੋਟਿੰਗ ਬੰਗਾਲ ਵਿੱਚ ਹੋਈ ਹੈ। ਸ਼ਾਮ ਪੰਜ ਵਜੇ ਤੱਕ ਪੱਛਮੀ ਬੰਗਾਲ ਵਿੱਚ 68.35 ਫੀਸਦੀ ਮਤਦਾਨ ਹੋਇਆ ਹੈ।

ਜੰਮੂ-ਕਸ਼ਮੀਰ ਵਿੱਚ ਸਿਰਫ਼ 16.6 ਫੀਸਦੀ ਵੋਟਿੰਗ ਹੋਈ ਹੈ।

ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਪੋਲਿੰਗ ਬੂਥ ਦੇ ਬਾਹਰ ਬੰਬ ਸੁੱਟਣ ਦੀ ਸੂਚਨਾ ਮਿਲੀ ਹੈ।

ਹਾਲੇ ਤੱਕ ਹੋਈ ਵੋਟਿੰਗ ਦਾ ਵੇਰਵਾ

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕੀਤੀ ਵੋਟ ਅਧਿਕਾਰ ਦੀ ਵਰਤੋਂ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਮਤਦਾਨ

  • Home Minister and Lucknow BJP Candidate Rajnath Singh casts his vote at polling booth 333 in Scholars' Home School pic.twitter.com/BXSZTvFeGS

    — ANI UP (@ANINewsUP) May 6, 2019 " class="align-text-top noRightClick twitterSection" data=" ">

ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਵੀ ਕੀਤਾ ਜ਼ਮਹੂਰੀ ਹੱਕ ਦਾ ਇਸਤੇਮਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

  • Requesting all those voting in today’s fifth phase of the 2019 Lok Sabha elections to do so in large numbers.

    A vote is the most effective way to enrich our democracy and contribute to India’s better future.

    I hope my young friends turnout in record numbers.

    — Chowkidar Narendra Modi (@narendramodi) May 6, 2019 " class="align-text-top noRightClick twitterSection" data=" ">

ਵੋਟਿੰਗ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ

ਬਜ਼ੁਰਗ ਵੀ ਆਪਣੇ ਹੱਕ ਦਾ ਇਸਤੇਮਾਲ ਕਰਨ ਪਹੁੰਚੇ।

5ਵੇਂ ਗੇੜ ਤਹਿਤ ਉੱਤਰ ਪ੍ਰਦੇਸ਼: 14 ਸੀਟਾਂ, ਬਿਹਾਰ: 5 ਸੀਟਾਂ, ਰਾਜਸਥਾਨ: 12 ਸੀਟਾਂ, ਝਾਰਖੰਡ: 4 ਸੀਟਾਂ, ਮੱਧ ਪ੍ਰਦੇਸ਼: 7 ਸੀਟਾਂ, ਪੱਛਮੀ ਬੰਗਾਲ: 7 ਸੀਟਾਂ, ਜੰਮੂ ਕਸ਼ਮੀਰ: 2 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ।

Intro:Body:

Election 5th Phase

Conclusion:
Last Updated : May 6, 2019, 8:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.