ETV Bharat / elections

ਲੋਕਸਭਾ ਚੋਣਾਂ 2019 : ਪੰਜਵੇਂ ਗੇੜ ਦੀਆਂ ਇਨ੍ਹਾਂ ਸੀਟਾਂ 'ਤੇ ਹੈ ਮਹਾ ਮੁਕਾਬਲਾ

ਲੋਕਸਭਾ ਚੋਣਾਂ ਦੇ ਚੌਥੇ ਗੇੜ ਦੀ 51 ਲੋਕਸਭਾ ਸੀਟਾਂ ਲਈ ਦੇਸ਼ ਦੇ 7 ਸੂਬਿਆਂ ਵਿੱਚ ਵੋਟਿੰਗ ਹੈ। ਇਸ ਦੇ ਤਹਿਤ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ,ਮੱਧ ਪ੍ਰਦੇਸ਼ , ਪੱਛਮੀ ਬੰਗਾਲ, ਰਾਜਸਥਾਨ,ਜੰਮੂ ਕਸ਼ਮੀਰ ਵਿਖੇ ਵੋਟਿੰਗ ਹੋਵੇਗੀ। ਇਸ ਗੇੜ ਵਿੱਚ ਵੋਟਰ ਈਵੀਐਮ ਮਸ਼ੀਨ ਰਾਹੀਂ ਦਿੱਗਜ਼ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਵਿੱਚ ਕੁਝ ਮੰਤਰੀਆਂ ਸਮੇਤ ਵਿਰੋਧੀ ਨੇਤਾ ਵੀ ਸ਼ਾਮਲ ਹਨ।

ਪੰਜਵੇਂ ਗੇੜ ਦੀਆਂ ਇਨ੍ਹਾਂ ਸੀਟਾਂ 'ਤੇ ਹੈ ਮਹਾ ਮੁਕਾਬਲਾ
author img

By

Published : May 6, 2019, 6:03 AM IST

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦਾ ਲਗਭਗ ਅੱਧਾ ਸਫ਼ਰ ਤੈਅ ਹੋ ਚੁੱਕਾ ਹੈ। ਇਸ ਦੌਰਾਨ ਚੋਣਾਂ ਦੇ ਸੱਤ ਗੇੜੀਆਂ ਚੋਂ ਹੁਣ ਤੱਕ ਚਾਰ ਗੇੜ ਤੱਕ ਦੀ ਵੋਟਿੰਗ ਪ੍ਰਕੀਰਿਆ ਨੂੰ ਪੂਰਾ ਕਰ ਲਿਆ ਗਿਆ ਹੈ। ਅੱਜ ਦੇਸ਼ ਦੇ 7 ਸੂਬਿਆਂ ਵਿੱਚ ਚੌਥੇ ਗੇੜ ਦੀ 51 ਲੋਕਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ।

ਵੋਟਰ ਅੱਜ ਈਵੀਐਮ ਰਾਹੀਂ ਕਈ ਦਿੱਗਜ਼ ਮੰਤਰੀਆਂ ਅਤੇ ਖ਼ਾਸ ਹਸਤੀਆਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸ਼ਾਮਲ ਹਨ।

ਪੰਜਵੇਂ ਗੇੜ ਦੀ ਇਨ੍ਹਾਂ ਲੋਕਸਭਾ ਸੀਟਾਂ 'ਤੇ ਜਾਰੀ ਹੈ ਮਹਾ ਮੁਕਾਬਲਾ :

ਪੰਜਵੇਂ ਗੇੜ ਦੀਆਂ ਇਨ੍ਹਾਂ ਸੀਟਾਂ ਉੱਤੇ ਕੁਝ ਦਿਲਚਸਪ ਮੁਕਾਬਲੇ ਹੋਣਗੇ ਜਿਸ ਵਿੱਚ ਸਭ ਦੀਆਂ ਨਜ਼ਰਾਂ ਟਿਕਿਆਂ ਹੋਈਆਂ ਹਨ।

1. ਉੱਤਰ ਪ੍ਰਦੇਸ਼ :

ਉੱਤਰ ਪ੍ਰਦੇਸ਼ ਵਿੱਚ ਕੁੱਲ 181 ਉਮੀਦਵਾਰ ਅੱਜ ਆਪਣੀ ਕਿਸਮਤ ਅਜ਼ਮਾਉਣਗੇ। ਇਸ ਗੇੜ ਵਿੱਚ ਇਥੋਂ ਸਭ ਤੋਂ ਵੱਧ ਵੀਆਈਪੀ ਉਮੀਂਦਵਾਰ ਚੋਣ ਲੜ ਰਹੇ ਹਨ। ਜਿਨ੍ਹਾਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਕੇਂਦਰ ਮੰਤਰੀ ਸੰਮ੍ਰਿਤੀ ਇਰਾਨੀ, ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਿਰਮਲ ਖ਼ਤਰੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

2. ਬਿਹਾਰ :
ਬਿਹਾਰ ਦੀ 5 ਲੋਕਸਭਾ ਸੀਟਾਂ ਉੱਤੇ ਲਾਲੂ ਪ੍ਰਸਾਦ ਯਾਦਵ, ਰਾਵੜੀ ਦੇਵੀ,ਰਾਮਵਿਲਾਸ ਪਾਸਵਾਨ ਹੁਕੁਮ ਦੇਵ ਨਾਰਾਇਣ ਅਤੇ ਵਿਰੋਧੀ ਧਿਰ ਤੋਂ ਆਰਜੇਡੀ ਚੰਦਰਿਕਾ ,ਬਾਗੀ ਨੇਤਾ ਸ਼ਕੀਲ ਅਹਿਮ ਰਾਜੀਵ ਪ੍ਰਤਾਪ ਰੂੜੀ ਚੋਂਣ ਲੜ ਰਹੇ ਹਨ

3. ਰਾਜਸਥਾਨ :
ਰਾਜਸਥਾਨ ਵਿੱਚ 13 ਸੀਟਾਂ ਪਹਿਲਾਂ ਹੀ ਵੋਟਿੰਗ ਹੋ ਚੁੱਕੀ ਹੈ। ਇਥੇ ਦੀ ਦੌਸਾ ਸੀਟ ਅਜਿਹੀ ਇੱਕ ਸੀਟ ਹੈ ਜਿਥੇ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਆਪਣੀ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉੱਤਾਰਿਆ ਹੈ । ਇਥੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਜਿਤੇਂਦਰ ਸਿੰਘ ਅਲਵਰ ਅਤੇ ਜੈਪੁਰ ਤੋਂ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਅਤੇ ਕ੍ਰਿਸ਼ਨਾ ਪੂਨੀਆ ਚੋਣ ਲੜ੍ਹ ਰਹੇ ਹਨ।

4. ਝਾਰਖੰਡ :
ਝਾਰਖੰਡ ਤੋਂ 4 ਲੋਕਸਭਾ ਸੀਟਾਂ ਲਈ ਬਾਬੂ ਲਾਲ ਮਰਾਂਡੀ , ਸਾਬਕਾ ਕੇਂਦਰੀ ਮੰਤਰੀ ਸੂਬੋਧਕਾਂਤ ਸਹਾਏ, ਜੈਯੰਤ ਸਿਨਹਾ ਅਤੇ ਸਾਬਕਾ ਮੁੱਖ ਮੰਤਰੀ ਅਰਜੂਨ ਮੁੰਡਾ ਚੋਣ ਮੈਂਦਾਨ ਵਿੱਚ ਉੱਤਰੇ ਹਨ।

5. ਮੱਧ ਪ੍ਰਦੇਸ਼ :
ਮੱਧ ਪ੍ਰਦੇਸ਼ ਵਿੱਚ ਕੇਂਦਰੀ ਮੰਤਰੀ ਵਰਿੰਦਰ ਕੁਮਾਰ, ਜਨਾਰਦਨ ਮਿਸ਼ਰਾ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਸਾਲ 2014 ਦੀਆਂ ਚੋਣਾਂ ਦੌਰਾਨ ਭਾਜਪਾ ਨੇ 7 ਸੀਟਾਂ ਉੱਤੇ ਆਪਣੀ ਜਿੱਤ ਹਾਸਲ ਕੀਤੀ ਸੀ।

6. ਪੱਛਮੀ ਬੰਗਾਲ :
ਪੱਛਮੀ ਬੰਗਾਲ ਵਿੱਚ ਕੜੀ ਸੁਰੱਖਿਆ ਵਿਚਾਲੇ ਪੰਜਵੇਂ ਗੇੜ ਦੀਆਂ ਵੋਟਿੰਗ ਪ੍ਰਕਿਰਿਆ ਕਰਵਾਈ ਜਾ ਰਹੀ ਹੈ। ਇਥੋਂ ਹੀ ਤ੍ਰਿਣਮੂਲ ਕਾਂਗਰਸ ਦੀ ਅਸਲ ਰਾਜਨੀਤੀ ਦੀ ਪ੍ਰੀਖਿਆ ਸ਼ੁਰੂ ਹੋਵੇਗੀ।

7. ਜੰਮੂ ਕਸ਼ਮੀਰ :
ਪੰਜਵੇਂ ਗੇੜ ਵਿੱਚ ਜੰਮੂ ਕਸ਼ਮੀਰ ਵਿੱਚ ਅਨੰਤਨਾਗ ਅਤੇ ਲੱਦਾਖ਼ ਦੋ ਸੀਟਾਂ ਲਈ ਵੋਟਿੰਗ ਹੋਵੇਗੀ। ਪਿਛਲੀ ਵਾਰ ਮਹਿਜ 36 ਵੋਟਾਂ ਤੋਂ ਲੱਦਾਖ਼ ਵਿੱਚ ਸੰਸਦੀ ਸੀਟ ਤੇ ਕਬਜ਼ਾ ਜਮਾਉਣ ਵਿੱਚ ਭਾਜਪਾ ਲਈ ਮੁੜ ਤੋਂ ਜਿੱਤ ਹਾਸਲ ਕਰਨਾ ਵੱਡੀ ਚੁਣੌਤੀ ਹੈ।

ਵੇਖਿਆ ਜਾਵੇ ਤਾਂ ਪੰਜਵੇਂ ਗੇੜ ਦੀਆਂ ਚੋਣਾਂ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਲਈ ਬੇਹਦ ਅਹਿਮ ਹੈ। ਭਾਜਪਾ ਦੀ ਸੱਤਾ ਵਿੱਚ ਮੁੜ ਵਾਪਸੀ ਅਤੇ ਕਾਂਗਰਸ ਨੂੰ ਖ਼ੁਦ ਦੀ ਸਰਕਾਰ ਕੇਂਦਰ ਵਿੱਚ ਲਿਆਉਣ ਲਈ ਇਸ ਗੇੜ ਦੀ ਚੋਣਾਂ ਬਹੁਤ ਮੱਹਤਵਪੂਰਣ ਹਨ।

Intro:Body:

compition on this round 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.