ETV Bharat / elections

ਲੋਕ ਸਭਾ ਚੋਣਾਂ ਦਾ ਪੰਜਵਾ ਗੇੜ: ਕਿੱਥੇ ਹੋਈਆਂ ਹਿੰਸਕ ਘਟਨਾਵਾਂ, ਕਿਸ 'ਤੇ ਲੱਗੇ ਇਲਜ਼ਾਮ - grenade attack in pulwama

ਲੋਕ ਸਭਾ ਚੋਣਾਂ ਦੇ ਪੰਜਵੇ ਗੇੜ ਦੌਰਾਨ ਘਾਟੀ ਦੇ ਪੁਲਵਾਮਾ ਵਿੱਚ ਗ੍ਰਨੇਡ ਨਾਲ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਭਾਜਪਾ ਉਮੀਦਵਾਰ 'ਤੇ ਹਮਲਾ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।

s
author img

By

Published : May 6, 2019, 10:35 AM IST

Updated : May 6, 2019, 10:49 AM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੀਆਂ ਚੋਣਾਂ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਪੋਲਿੰਗ ਬੂਥ 'ਤੇ ਗ੍ਰਨੇਡ ਨਾਲ ਹਮਲਾ ਹੋਇਆ ਅਤੇ ਪੱਛਮੀ ਬੰਗਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਤੇ ਹਮਲਾ ਕਰਨ ਦੇ ਇਲਜ਼ਾਮ ਲਾਏ ਹਨ।

ਜਾਣਕਾਰੀ ਮੁਤਾਬਕ ਇਹ ਗ੍ਰਨੇਡ ਹਮਲਾ ਪੁਲਵਾਮਾ ਦੇ ਪੋਲਿੰਗ ਬੂਥ 'ਤੇ ਕੀਤਾ ਗਿਆ ਹੈ ਇਸ ਵਿੱਚ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਸਾਹਮਣੇ ਹੈ।

ਇਸ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਲਜ਼ਾਮ ਲਾਇਆ ਹੈ ਕਿ ਅੱਜ ਤੜਕਸਾਰ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਸ ਤੇ ਹਮਲਾ ਕੀਤਾ ਹੈ।

  • West Bengal: Arjun Singh, BJP candidate from Barrackpore alleges that he was attacked by TMC workers, says,"I was attacked by TMC goons who have been brought from outside. Those people were scaring away our voters. I am injured." pic.twitter.com/lWXY3mbbZZ

    — ANI (@ANI) May 6, 2019 " class="align-text-top noRightClick twitterSection" data=" ">

ਬਿਹਾਰ ਵਿੱਚ ਰਣਜੀਤ ਪਾਸਵਾਨ ਨਾਂਅ ਦੇ ਵਿਅਕਤੀ ਨੂੰ ਈਵੀਐੱਮ ਤੋੜਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਮ੍ਰਿਤੀ ਇਰਾਨੀ ਨੇ ਅਮੇਠੀ ਹਲਕੇ ਵਿੱਚ ਬੂਥ ਕੈਪਚਰਿੰਗ ਕਰਨ ਦੇ ਇਲਜ਼ਾਮ ਲਾਏ ਹਨ।

Intro:Body:

Election violance

Conclusion:
Last Updated : May 6, 2019, 10:49 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.